Papa Quotes in Punjabi

Papa quotes in Punjabi are heartfelt expressions that capture the love and wisdom of fathers. These quotes often reflect the values of hard work responsibility and unconditional love that fathers teach us. For instance a common quote might emphasize the importance of honesty and kindness reminding us to be good people. Papa quotes can inspire us in our daily lives and encourage us to appreciate our fathers more. Sharing these quotes can strengthen our bond with them and remind us of their important role in our lives.

Papa Quotes

  • ਮੇਰੇ ਪਿਤਾ ਜੀ ਸ਼ਾਨਦਾਰ ਹਨ ਪਰ ਤੁਸੀਂ ਜਾਣਦੇ ਹੋ ਕਿ ਉਹ ਪਿਤਾ ਵਾਂਗ ਕਹਿੰਦੇ ਹਨ.
  • ਹਮੇਸ਼ਾ ਆਪਣੇ ਆਪ ‘ਤੇ ਵਿਸ਼ਵਾਸ ਰੱਖੋ ਇਹ ਮੇਰੇ ਪਿਤਾ ਜੀ ਕਹਿੰਦੇ ਸਨ ਇਸ ਲਈ ਅੱਜ ਮੈਂ ਇਨ੍ਹਾਂ ਬੁਲੰਦੀਆਂ ਨੂੰ ਛੂਹ ਸਕਿਆ ਹਾਂ.
  • ਜੀਂਉਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ.
  • ਉਹ ਮੇਰੀ ਹਰ ਚੁੱਪ ਨੂੰ ਸਮਝਦੀ ਹੈ ਉਹ ਹਮੇਸ਼ਾ ਮੈਨੂੰ ਜਿੱਤਣ ਦੀ ਹਿੰਮਤ ਦਿੰਦੀ ਸੀ.
  • ਖੁਸ਼ੀ ਹੈ। ਪਿਤਾ ਅਤੇ ਧੀ ਦਾ ਸਮਾਂ.
  • ਅੱਜ ਤੇਰੇ ਕੋਲ ਵਕ਼ਤ ਨਹੀਂ ਘੁੱਟਣ ਲਈ ਬਾਪੂ ਦੇ ਗੋਡੇ ਕਦੇ ਦੁਨੀਆਂ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ.
  • ਮੇਰੇ ਪਿਤਾ ਜੀ ਮੈਨੂੰ ਸਭ ਤੋਂ ਵੱਡੀ ਦੇਣ ਜੋ ਕੋਈ ਵੀ ਕਿਸੇ ਹੋਰ ਵਿਅਕਤੀ ਨੂੰ ਦੇ ਸਕਦਾ ਹੈ ਜੋ ਉਹ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ.
  • ਪਿਤਾ ਇੱਕ ਅਜਿਹੀ ਸ਼ਖਸੀਅਤ ਹੈ ਜੋ ਆਪਣੀ ਸਾਰੀ ਉਮਰ ਬੱਚੇ ਦੀ ਇੱਛਾ ਪੂਰੀ ਕਰਨ ਵਿੱਚ ਲਗਾ ਦਿੰਦੇ ਹਨ.
  • ਹੁੰਦੀ ਹੈ ਪਹਿਚਾਣ ਬਾਪੂ ਦੇ ਨਾਮ ਕਰਕੇ ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਕਰਕੇ.
  • ਜਦੋਂ ਮੈਂ ਸਭ ਤੋਂ ਵਧੀਆ ਹੁੰਦਾ ਹਾਂ ਮੈਂ ਆਪਣੇ ਪਿਤਾ ਦੀ ਧੀ ਹਾਂ.
  • ਤੇਰੀ ਗੋਦ ਮੇਰੀ ਪਹਿਲੀ ਜੰਨਤ ਸੀ ਤੇਰੇ ਬਿਨਾ ਇਹ ਦੁਨੀਆ ਅਜੀਬ ਏ.
  • ਜਿੰਦਗੀ ਚ ਜਿੱਥੇ ਵੀ ਖੜਾ ਹਾਂ ਓਹ ਸਿਰਫ ਤੇਰੀ ਵਜ੍ਹਾ ਨਾਲ.
  • ਨਾ ਤੂੰ ਕਦੇ ਥੱਕਿਆ ਨਾ ਕਦੇ ਹਾਰ ਮੰਨੀ ਇਹੀ ਤੇਰੀ ਵਿਰਾਸਤ ਏ.
  • ਜਦ ਮੈਨੂੰ ਦੁਨੀਆਂ ਨੇ ਠੁਕਰਾਇਆ ਤੂੰ ਹਮੇਸ਼ਾ ਗਲੇ ਲਾਇਆ.
  • ਤੇਰੀ ਹੱਸਣੀ ਅੱਖਾਂ ਅੱਜ ਵੀ ਦਿਲ ਨੂੰ ਚੀਰ ਜਾਂਦੀ ਏ.
  • ਜਿਉਂਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ.

Papa Quotes In Punjabi

  • ਮੇਰੀ ਹਰ ਇੱਕ ਗੱਲ ਨੂੰ ਪੂਰਾ ਕਰਦਾ ਰਿਹਾ ਮੈਨੂੰ ਰੱਖਿਆ ਹਮੇਸ਼ਾ ਠੰਡੀ ਛਾਂ ਹੇਠ ਬਾਪੂ ਮੇਰਾ ਚਾਹੇ ਧੁੱਪਾਂ ਵਿੱਚ ਸੜਦਾ ਰਿਹਾ.
  • ਪਿਓ ਨਾਲ ਖੜ੍ਹਾ ਹੋਵੇ ਤਾਂ ਕਿਸੇ ਦਾ ਡਰ ਨਹੀਂ ਹੁੰਦਾ ਹੋਵੇ ਨਾ ਬਾਪ ਦਾ ਸਾਇਆ ਸਿਰ ਤੇ ਤਾਂ ਕਿਸੇ ਦੇ ਨਾਲ ਲੜ ਨਹੀਂ ਹੁੰਦਾ.
  • ਰੱਬਾ ਪੈਰਾਂ ਤੇ ਖੜਾ ਕਰ ਦੇ ਮੈਂ ਵੱਡੀ ਕੋਠੀ ਪਾਉਣੀ ਏ ਬਾਪੂ ਆਪਣੇ ਨੂੰ ਘਰੇ ਬੈਠਾ ਕੇ ਪੂਰੀ ਐਸ਼ ਕਰਾਉਣੀ ਏ.
  • ਬਾਪੂ ਨਾਲ ਹੋਵੇ ਤਾਂ ਲੱਗਦਾ ਏ ਭਰਾ ਭਰਾ ਇਹ ਸੰਸਾਰ ਬੇਬੇ ਬਾਪੂ ਤੋਂ ਜਿਆਦਾ ਹੋਰ ਕੋਈ ਨਹੀਂ ਕਰ ਸਕਦਾ ਪਿਆਰ.
  • ਮਾਂ ਬਾਪ ਬਿਨਾਂ ਕੋਈ ਸਮਝ ਨਹੀਂ ਪਾਉਂਦਾ ਆਪ ਭੁੱਖੇ ਰਹਿ ਕੇ ਤੁਹਾਨੂੰ ਕੋਈ ਹੋਰ ਨਹੀਂ ਖਵਾਉਂਦਾ ਜਦੋਂ ਤੜਫਦੇ ਹੋਵੋਂ ਤੁਸੀ ਮੁਸੀਬਤ ਵਿੱਚ ਤਾਂ ਮਾ ਬਾਪ ਤੋਂ ਬਿਨਾਂ ਕੋਈ ਪੁੱਛਣ ਵੀ ਨਹੀਂ ਆਉਂਦਾ.
  • ਰੀਝ ਮੇਰੀ ਇੱਕ ਕਿ ਬਾਪੂ ਆਪਣੇ ਨੂੰ ਪੂਰੀ ਐਸ਼ ਕਰਾਵਾਂ ਰੱਬਾ ਕਰ ਦੇ ਐਨੇ ਜੋਗਾ ਕੇ ਸਾਰੇ ਖ਼ਵਾਬ ਪੂਰੇ ਕਰ ਪਾਵਾਂ.
  • ਹਰ ਰੀਝ ਪੂਰੀ ਹੁੰਦੀ ਸੀ ਮੇਰੀਆਂ ਰੀਝਾਂ ਵੀ ਸੀ ਬੜੀਆਂ ਓਹ ਮੌਜਾਂ ਭੁਲਣੀਆਂ ਨਹੀਂ ਜੋ ਬਾਪੂ ਦੇ ਸਿਰ ਤੇ ਕਰੀਆਂ.
  • ਅੱਜ ਮਾੜੇ ਹਾਲਾਤ ਨੇ ਪਰ ਇੱਕ ਦਿਨ ਵਾਰੀ ਸਾਡੀ ਵੀ ਆਉਣੀ ਆ ਫ਼ਿਕਰ ਨਾ ਕਰ ਬਾਪੂ ਪੁੱਤ ਤੇਰੇ ਨੇ ਇੱਕ ਦਿਨ ਅੱਤ ਕਰਾਉਣੀ ਆ.
  • ਬੁੱਢੇ ਵਾਰੇ ਮਾ ਪਿਉ ਨੂੰ ਅਕਸਰ ਪੁੱਤਰ ਛਡਦੇ ਵੇਖੇ ਨੇ ਫਿਰ ਵੀ ਓਸ ਪੁੱਤਰ ਦੀ ਖੁਸ਼ੀ ਵਿੱਚ ਓਹ ਮਾ ਪਿਉ ਹੱਸਦੇ ਵੇਖੇ ਨੇ.
  • ਹੱਥ ਫੜ ਕੇ ਨਾਲ ਮੈ ਉਸਦੇ ਜਾਂਦਾ ਸੀ ਬਾਪੂ ਮੇਰਾ ਮੈਨੂੰ ਸਕੂਲ ਛੱਡ ਕੇ ਆਉਂਦਾ ਸੀ ਦਿਨ ਰਾਤ ਮਿਹਨਤ ਕਰਦਾ ਮੇਰੇ ਲਈ ਮੇਰਾ ਹਰ ਖ਼ਵਾਬ ਓਹ ਪੂਰਾ ਕਰਾਉਂਦਾ ਸੀ.
  • ਜਿਸ ਮਾ ਪਿਉ ਨੇ ਪਾਲ ਪੋਸ ਕੇ ਵੱਡਾ ਕੀਤਾ ਤੁਹਾਨੂੰ ਓਹਨਾ ਰੱਬ ਰੂਪੀ ਰੂਹਾਂ ਨੂੰ ਠੋਕਰ ਨਹੀਂ ਮਾਰੀ ਦਾ.
  • ਜਦੋਂ ਤੱਕ ਨਾਲ ਬਾਪੂ ਹੋਵੇ ਕਦੇ ਨਾ ਅੱਖ ਰੋਂਦੀ ਏ ਬਾਪੂ ਦੇ ਨਾਂ ਨਾਲ ਹੀ ਦੁਨੀਆਂ ਤੇ ਪਹਿਚਾਣ ਹੁੰਦੀ ਏ.
  • ਬਾਪੂ ਨੇ ਮਿਹਨਤ ਕਰਕੇ ਮੈਨੂੰ ਬਹੁਤ ਪੜ੍ਹਾਇਆ ਮੈਂ ਤਾਂ ਬਸ ਕੋਸ਼ਿਸ਼ ਕੀਤੀ ਮਾ ਪਿਉ ਦੀਆਂ ਦੁਆਵਾਂ ਨੇ ਮੈਨੂੰ ਕਾਮਯਾਬ ਬਣਾਇਆ.
  • ਮਿਹਨਤ ਕਰ ਕਰ ਕੇ ਮੇਰੀਆਂ ਫੀਸਾਂ ਭਰਦਾ ਰਿਹਾ ਬਾਪੂ ਮੇਰੀ ਕਾਮਯਾਬੀ ਦੀਆਂ ਦੁਆਵਾਂ ਕਰਦਾ ਰਿਹਾ.
  • ਆਪ ਓਹ ਰੁੱਖੀ ਸੁੱਖੀ ਖਾ ਕੇ ਮੈਨੂੰ ਖਵਾਉਂਦਾ ਰਿਹਾ ਦਿਨ ਰਾਤ ਕਰਕੇ ਮਿਹਨਤ ਮੈਨੂੰ ਪੜ੍ਹਾਉਂਦਾ ਰਿਹਾ ਸ਼ੌਂਕ ਤਾਂ ਬਾਪੂ ਦੇ ਪੈਸਿਆਂ ਨਾਲ ਹੀ ਪੂਰੇ ਹੁੰਦੇ ਸੀ ਆਪਣੀ ਕਮਾਈ ਨਾਲ ਤਾਂ ਗੁਜ਼ਾਰਾ ਹੀ ਹੁੰਦਾ ਐ.
  • ਮਿਹਨਤ ਨਹੀਂ ਛੱਡਣੀ ਨਾ ਵਾਪਸ ਮੁੜ ਕੇ ਜਾਣਾ ਏ ਬਾਪੂ ਨੂੰ ਹੋਵੇ ਮੇਰੇ ਉੱਤੇ ਮਾਣ ਐਸਾ ਦਿਨ ਲਿਆਉਣਾ .
  • ਬਾਪੂ ਨਾਲ ਖੜ ਜਾਵੇ ਤਾਂ ਹੌਂਸਲਾ ਵੱਧ ਜਾਂਦਾ ਏ ਮੇਰੀ ਮਾਂ ਦਾ ਸਿਰ ਤੇ ਰੱਖਿਆ ਹੱਥ ਮੇਰੇ ਵਿੱਚ ਹਿੰਮਤ ਭਰ ਜਾਂਦਾ ਏ.
  • ਜਿਵੇਂ ਟੁੱਟਾ ਫ਼ੁੱਲ ਟਾਹਣੀ ਨਾਲ ਜੁੜਦਾ ਨਹੀਂ ਮਾਂ ਪਿਓ ਦਾ ਕਰਜ਼ਾ ਪੁੱਤਾਂ ਕੋਲੋਂ ਕਦੇ ਮੁੜਦਾ ਨਹੀਂ.
  • ਹੋ ਜਾਣ ਵੱਡੇ ਤਾਂ ਮਾ ਬਾਪ ਨੂੰ ਇਹ ਕੁਝ ਨਾਂ ਜਾਣਦੇ ਨੇ ਅੱਜਕਲ ਦਾ ਵਕ਼ਤ ਮਾੜਾ ਮਾ ਬਾਪ ਨੂੰ ਬੱਚੇ ਠੋਕਰਾਂ ਮਾਰਦੇ ਨੇ.
  • ਆਪਣੀਆਂ ਜਰੂਰਤਾਂ ਨੂੰ ਪਿੱਛੇ ਰੱਖਦਾ ਏ ਘਰ ਦਾ ਸਾਰਾ ਬੋਝ ਚਕਦਾ ਏ ਦਿਨ ਰਾਤ ਕਰਦਾ ਮਿਹਨਤ ਬਾਪੂ ਪੁੱਤਰਾਂ ਨੂੰ ਫ਼ਿਕਰ ਨਾ ਹੋਣ ਦਿੰਦਾ ਕਿਸੇ ਗੱਲ ਦਾ ਏ.
  • ਜਿਉਂਦਾ ਰਹੇ ਬਾਪੂ ਮੇਰਾ ਜੋ ਪੂਰੇ ਕਰਦਾ ਏ ਮੇਰੇ ਸਾਰੇ ਚਾਅ ਬਾਪੂ ਦੇ ਹੁੰਦਿਆਂ ਸਾਨੂੰ ਫ਼ਿਕਰ ਨਹੀਂ ਕਿਸੇ ਗੱਲ ਦਾ.

Papa Quotes for WhatsApp

  • ਅੱਜ ਵਕ਼ਤ ਨਹੀਂ ਤੇਰੇ ਕੋਲ ਬਾਪੂ ਦੇ ਨਾਲ ਬਹਿਣ ਦਾ ਬਚਪਨ ਵਿੱਚ ਜ਼ਿੱਦ ਕਰਦਾ ਸੀ ਬਾਪੂ ਨਾਲ ਰਹਿਣ ਦਾ.
  • ਰੱਖੀ ਸਲਾਮਤ ਮੇਰੇ ਬਾਪੂ ਨੂੰ. ਕਦੇ ਕੋਈ ਤਕਲੀਫ਼ ਨਾ ਆਵੇ ਉਸਦੇ ਨੇੜੇ. ਮੇਰੀ ਇਹ ਹੀ ਇੱਕ ਅਰਦਾਸ ਦਾਤਿਆ ਚਰਨਾ ਦੇ ਵਿੱਚ ਤੇਰੇ.
  • ਬਾਪੂ ਨੇ ਸਿਖਾਇਆ ਕਦੇ ਕਿਸੇ ਅੱਗੇ ਨਾ ਝੁਕਣਾ.
  • ਜੇ ਮੈਂ ਆਖਾਂ ਕਿ ਰੀਸ ਨਾ ਕਰ ਤਾ ਇਹ ਬਾਪੂ ਦੀ ਵਿਰਾਸਤ ਏ.
  • ਮੇਰਾ swag ਮੇਰੀ ਆਵਾਜ਼ ਸਾਰਾ ਕਰਜ਼ਾ ਮੇਰੇ ਪਿਓ ਦਾ .
  • ਤਾਂ ਰੋਜ਼ ਦੇ ਬਦਲੇ ਜਾਂਦੇ ਨੇ ਪਰ ਬਾਪੂ ਤੇ ਕਦੇ ਲਫ਼ਜ਼ ਵੀ ਘੱਟ ਪੈਂਦੇ ਨੇ.
  • ਪਿਓ ਦੀ ਓ ਰੋਟੀ ਜੋ ਆਪਣੀ ਭੁੱਖ ਦੇ ਬਾਵਜੂਦ ਮੈਨੂੰ ਦੇ ਦਿੰਦਾ ਸੀ.
  • ਨਾ ਹਾਰ ਮੰਨਣ ਵਾਲੀ ਹੌਂਸਲਾ ਮੇਰੇ ਬਾਪੂ ਦੀ ਦੇਨ ਏ.
  • ਰੱਬ ਤੋਂ ਪਹਿਲਾਂ ਜੇ ਕਿਸੇ ਨੂੰ ਸਲਾਮ ਕਰਦਾ ਹਾਂ ਤਾਂ ਉਹ ਮੇਰਾ ਬਾਪੂ ਏ.
  • ਸਟੇਟਸ ਤਾਂ ਬਦਲ ਜਾਂਦੇ ਨੇ ਪਰ ਤੂੰ ਮੇਰੀ ਰੂਹ ‘ਚ ਵੱਸਦਾ ਏ.
  • ਮਾਂ ਵਰਗਾ ਮੀਤ ਨਾ ਕੋਈ ਮਾਂ ਵਰਗੀ ਅਸੀਸ ਨਾ ਕੋਈ.
  • ਮਾਂ ਬਿਨਾਂ ਨਾ ਕੋਈ ਘਰ ਬਣਦਾ ਏ ਪਿਓ ਬਿਨਾਂ ਨਾ ਕੋਈ ਤਾਜ ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ ਪਿਓ ਦੇ ਸਿਰ ਤੇ ਰਾਜ.
  • ਜਿਉਂਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ.
Papa Quotes for Facebook
  • ਵਕਤ ਨਾਲ ਹੀ ਮਿਲਦੇ ਆ ਤਜਰਬੇ ਜਿੰਦਗੀ ਦੇ ਤੇ ਠੋਕਰਾਂ ਮਿਲੇ ਬਗੈਰ ਕੋਈ ਮਿੱਤਰਾ ਸਿਆਣਾ ਨਹੀਂ ਬਣਦਾ.
  • ਜਿਹੜਾ ਅੱਜ ਤੱਕ ਹਾਰ ਨਹੀਂ ਮੰਨਿਆ ਓਹ ਬਾਪੂ ਤੋਂ ਹੀ ਸਿੱਖਿਆ.
  • ਰੌਲਾ ਤਾਂ ਰੱਖਦੇ ਆ ਪਰ ਆਸਰਾ ਸਾਡਾ ਬਾਪੂ ਆ.
  • ਜਦ ਵੀ ਥੱਕ ਜਾਂਦਾ ਹਾਂ ਤੇਰਾ ਚਿਹਰਾ ਯਾਦ ਆ ਜਾਂਦਾ ਏ.
  • ਮੇਰੇ ਹਰ ਹੌਂਸਲੇ ਦੇ ਪਿੱਛੇ ਤੇਰੀ ਚੁੱਪ ਚਾਪ ਮਿਹਨਤ ਸੀ.
  • ਬਚਪਨ ਚ ਤੂੰ ਹੱਸਦਾ ਸੀ ਹੁਣ ਤੇਰੀ ਯਾਦ ਚ ਅੱਖਾਂ ਨਮ ਰਹਿੰਦੀਆਂ ਨੇ.
  • ਤੁਸੀਂ ਹਮੇਸ਼ਾ ਮੇਰੇ ਦਿਲ ਵਿੱਚ ਰਹੋਗੇ ਪਿਤਾ ਜੀ। ਮੈਂ ਤੁਹਾਨੂੰ ਹਰ ਰੋਜ਼ ਯਾਦ ਕਰਦਾ ਹਾਂ.
  • ਬਾਪੂ ਵੀ ਕਰੂਗਾ ਮਾਣ ਪੁੱਤ ਤੇ ਔਦੋ ਦਿਲ ਚੰਦਰੇ ਨੂੰ ਚੈਨ ਆਉਗਾ ਪਹਿਲੀ ਪੌੜੀ ਉੱਤੇ ਅਜੇ ਪੈਰ ਰੱਖਿਆ ਹੌਲੀ-ਹੌਲੀ ਮਿੱਤਰਾ ਦਾ ਟਾਇਮ ਆਉਗਾ.
  • ਮੈਨੂੰ ਆਪਣੇ ਪਿਤਾ ‘ਤੇ ਬਹੁਤ ਮਾਣ ਹੈ ਮੇਰੇ ਪਿਤਾ ਮੇਰੇ ਨਾਲ ਹਨ ਇਸ ਲਈ ਹਰ ਤਿਉਹਾਰ ਖੁਸ਼ੀਆਂ ਭਰਿਆ ਹੁੰਦਾ ਹੈ.
  • ਅੱਜ ਵੀ ਬਚਪਨ ਚੇਤੇ ਕਰਕੇ ਵਕ਼ਤ ਰੁਕ ਜਾਂਦਾ ਬਾਪੂ ਤੇਰੀ ਕੀਤੀ ਮਿਹਨਤ ਕਮਾਈ ਅੱਗੇ ਮੇਰਾ ਸਿਰ ਝੁਕ ਜਾਂਦਾ.
  • ਪਿਤਾ ਜੀ ਮੈਂ ਤੁਹਾਨੂੰ ਬਹੁਤ ਯਾਦ ਕਰਦਾ ਹਾਂ। ਹਰ ਰੋਜ਼ ਹਰ ਤਰੀਕੇ ਨਾਲ.
  • ਮੈਨੂੰ ਮੇਰੇ ਹੱਥਾਂ ਦੀਆਂ ਸਾਰੀਆਂ ਰੇਖਾਵਾਂ ਨਾਲ ਪਿਆਰ ਹੈ ਪਤਾ ਨਹੀਂ ਮੇਰੇ ਪਿਤਾ ਜੀ ਨੇ ਕਿਹੜੀ ਉਂਗਲ ਫੜ ਕੇ ਮੈਨੂੰ ਤੁਰਨਾ ਸਿਖਾਇਆ ਸੀ.
  • ਉੱਠ ਤੜ੍ਹਕੇ ਨੂੰ ਬਾਪੂ ਸਾਡਾ ਪੱਗ ਬੰਨਦਾ ਟੌਹਰ ਅੱਤ ਦੀ ਸੌਕੀਨੀ ਨਿੱਤ ਲਾਈ ਹੁੰਦੀ ਏ ਰਹੇ ਚੜ੍ਹਦੀ ਕਲਾ ਚ ਮੇਰਾ ਬਾਪੂ ਦਾਤਿਆ ਬਾਪੂ ਆਸਰੇ ਤਾਂ ਪੁੱਤਾਂ ਦੀ ਚੜ੍ਹਾਈ ਹੁੰਦੀ ਏ.
  • ਜਿੰਦਗੀ ਦੀ ਰਾਹਦਾਰੀ ਚ ਸਬ ਤੋਂ ਵੱਡਾ ਰਖਵਾਲਾ ਮੇਰਾ ਬਾਪੂ.
  • ਨਾ ਰੋਬ ਚ ਨਾ ਸ਼ੌਕ ਚ ਮੇਰੀ ਪਹਚਾਣ ਤਾ ਬਾਪੂ ਦੇ ਨਾਂ ਚ.
  • ਜਿਨ੍ਹਾਂ ਨੇ ਮੈਨੂੰ ਹੱਸਣਾ ਸਿਖਾਇਆ ਉਹ ਅੱਜ ਮੇਰੀ ਹਾਸੀ ਚ ਮੌਜੂਦ ਨਹੀਂ.
  • ਮੈਨੂੰ ਦੁਨੀਆਂ ਉਦੋਂ ਚੰਗੀ ਲਗਦੀ ਜਦੋਂ ਮੈਂ ਆਪਣੀ ਮਾਂ ਨੂੰ ਹੱਸਦੀ ਦੇਖਦਾ ਆਂ ਕੋਈ ਰੀਸ ਨੀ ਠੰਡੀ ਛਾ ਦੀ ਜਾਨੀ ਖੈਰ ਮੰਗੇ ਹਰ ਸਾਹ ਦੀ ਜਾਨੀ ਰੱਬ ਵੀ ਪੂਰੀ ਕਰ ਨਾ ਪਾਵੇ ਕੰਮੀ ਕਦੇ ਵੀ ਮਾਂ ਦੀ ਜਾਨੀ.

I would love to hear your thoughts about the Papa Quotes shared in Punjabi These quotes can bring warmth and love to our relationships with our fathers. If you found them meaningful please share your feelings in the comments. Let’s discuss which quotes resonated with you the most. Additionally feel free to use these Papa Quotes for your WhatsApp status or Facebook posts. Your feedback is important and it helps us connect and celebrate the special bond with our dads. Looking forward to your comments.

Leave a Reply