Sad Quotes in Punjabi

Punjabi Status Sad Quotes Capture The Feelings Of Heartbreak And Sadness In A Profound Way? They Often Express The Pain Of Losing Loved Ones Or The Heartache From Unfulfilled Dreams? These Quotes Resonate Deeply With Many As They Reflect Common Experiences Of Loss And Longing? Using Simple And Heartfelt Language They Remind Us That It’s Okay To Feel Sad Sometimes? Sharing These Quotes Can Help Connect With Others Who Are Going Through Tough Times Offering Comfort And Understanding In Moments Of Sorrow?

Sad Quotes

ਜੇ ਕੋਈ ਦੁੱਖ ਰੋਣ ਆਉਂਦਾ ਤਾਂ ਉਹਦੇ ਦੁੱਖ ਨੂੰ ਬੁੱਕਲ ਦੇਈਦੀ ਆ ਮੱਤਾਂ ਨਹੀਂ?

ਸੱਚੀ ਮੁਹੱਬਤ ਪਾਉਣ ਵਾਲਾ ਖੁਸ਼ ਨਸੀਬ ਬਦਲੇ ਚ ਵਾਪਸ ਨਾ ਕਰੇ ਤਾਂ ਬੇਈਮਾਨ?

ਇੱਕ ਕੈਦ ਚੋਂ ਦੂਜੀ ਕੈਦ ਚ ਪਹੁੰਚ ਗਈ ਏ ਕੀ ਖੱਟਿਆ ਮਹਿੰਦੀ ਲਾ ਕੇ ਵਟਣਾ ਮਲਕੇ?

ਮੁਹੱਬਤ ਵੀ ਉਧਾਰ ਦੇ ਵਾਂਗ ਹੈ ਲੋਕੀ ਲੈ ਤਾਂ ਲੈਂਦੇ ਨੇ ਪਰ ਦੇਣਾ ਭੁੱਲ ਜਾਂਦੇ ਨੇਂ?

ਗੁਜਰੇ ਹੋਏ ਕੱਲ੍ਹ ਤੋਂ ਪੁੱਛੋ ਬੀਤ ਜਾਵਣ ਦੀ ਅਹਿਮੀਅਤ?

ਬਾਰਿਸ਼ ਦਾ ਹੋਣਾ ਤਾਂ ਲਾਜਮੀ ਸੀ ਹਵਾ ਨੂੰ ਆਪਣਾ ਦੁੱਖ ਜੋ ਸੁਣਾਇਆ ਸੀ ਅਸੀਂ?

ਮੈਂ ਸਮਝ ਗਿਆ ਤੇਰੇ ਲਹਿਜ਼ੇ ਦੀ ਤਬਦੀਲੀ ਤੂੰ ਲੱਖ ਆਖ ਕਿ ਮੈਂ ਓਹੀ ਆਂ?

ਤੇਰੇ ਵਰਗੀ ਏ ਬਿਲਕੁਲ ਤੇਰੀ ਯਾਦ ਵੀ ਆਪੇ ਅਰਜ਼ਾਂ ਕਰੇ ਆਪੇ ਇਰਸ਼ਾਦ ਵੀ?

ਮੈਨੂੰ ਕਿਸੇ ਨੇ ਪੁੱਛਿਆ ਮੌਤ ਤੋਂ ਭੈੜਾ ਕੀ ਏ ਮੈਂ ਕਿਹਾ ਉਡੀਕ?

ਸ਼ਿਕਾਇਤ ਤਾਂ ਖੁਦ ਨਾਲ ਏ ਪਰ ਮੁਹੱਬਤ ਤਾਂ ਅੱਜ ਵੀ ਤੇਰੇ ਨਾਲ ਏ?

ਛੋਟੀ ਸੀ ਬਾਤ ਪਰ ਬਰਸੋਂ ਕੇ ਯਰਾਨੇ ਗਏ ਪਰ ਅੱਛਾ ਹੁਆ ਕੁਝ ਲੋਕ ਪਹਿਚਾਨੇ ਗਏ?

ਜਿਸਨੂੰ ਕਿਸਮਤ ਰਵਾਉਣਾ ਚਾਹੇ ਓਹਨੂੰ ਬੇਕਦਰਾਂ ਨਾਲ ਮੁਹੱਬਤ ਹੋ ਜਾਂਦੀ ਏ?

ਮੋਹਬੱਤ ਨੇ ਮੇਰੀ ਜਾਨ ਨਹੀਂ ਲਈ ਬੱਸ ਹੱਥ ਪੈਰ ਜਿਹੇ ਕੰਬਣ ਲਾਤੇ?

ਟਸਕਦਾ ਰਹਿੰਦਾ ਹੈ ਕਿਸੇ ਪਾਸੇ ਜਾਣ ਨਈਂ ਦੇਂਦਾ ਮੇਰਾ ਤੇਰੇ ਨਾਲ ਰਿਸ਼ਤਾ ਪੈਰ ਦੇ ਛਾਲੇ ਵਰਗਾ ਏ?

ਟਸਕਦਾ ਰਹਿੰਦਾ ਹੈ ਕਿਸੇ ਪਾਸੇ ਜਾਣ ਨਈਂ ਦੇਂਦਾ ਮੇਰਾ ਤੇਰੇ ਨਾਲ ਰਿਸ਼ਤਾ ਪੈਰ ਦੇ ਛਾਲੇ ਵਰਗਾ ਏ?

ਜਿੱਥੇ ਲਿਖਣਾ ਸੀ ਤੈਨੂੰ ਪੱਥਰ ਅਸੀਂ ਓਥੇ ਵੀ ਤੈਨੂੰ ਮਜਬੂਰ ਲਿਖਿਆ?

ਮੇਰੀ ਕਦਰ ਤਾ ਮੈ ਨੀ ਕੀਤੀ ਕਦੇ ਫੇਰ ਤੇਰੇ ਨਾਲ ਦਿਲਾ ਕਾਹਦਾ ਰੋਸਾ?

ਬਹੁਤ ਇਕੱਲੇ ਹੁੰਦੇ ਨੇ ਉਹ ਲੋਕ ਜੋ ਆਪੇ ਰੁਸ ਕੇ ਆਪੇ ਮੰਨ ਜਾਂਦੇ?

ਜਰੂਰਤ ਪੂਰੀ ਨਾ ਹੋਵੇ ਤਾਂ ਲੋਕ ਰੱਬ ਤੱਕ ਬਦਲ ਲੈਂਦੇ ਨੇ ਤੇਰੀ ਕੀ ਔਕਾਤ ਬੰਦਿਆਂ?

ਉਦਾਸ ਲੋਕਾਂ ਦੀ ਮੁਸਕੁਰਾਹਟ ਸਭ ਤੋਂ ਸੋਹਣੀ ਹੁੰਦੀ ਹੈ?

ਕਾਸ਼ ਤੂੰ ਵੀ ਮੈਨੂੰ ਪਿਆਰ ਕਰਦੀ ਤੇ ਕਾਸ਼ ਏ ਕਾਸ਼ ਕਾਸ਼ ਨਾ ਹੁੰਦੀ?

Sad Quotes In Punjabi

ਦੁੱਖ ਆਦਮਖ਼ੋਰ ਹੁੰਦਾ ਹੱਟਾ ਕੱਟਾ ਬੰਦਾ ਸਾਬਤ ਨਿਗਲ਼ ਜਾਂਦਾ?

ਚੱਲ ਮਿੱਟੀ ਪਾ ਦੇ ਮੇਰੀ ਮੁਹੱਬਤ ਤੇ ਜਿਆਦਾ ਦੇਰ ਤੱਕ ਲਾਸ਼ ਰੱਖਣਾ ਵੀ ਠੀਕ ਨੀ?

ਮੈਨੂੰ ਭੁੱਲਦੀਆਂ ਹੀ ਨਹੀਂ ਉਹ ਗੱਲਾ ਜਦੋਂ ਤੂੰ ਕਹਿੰਦਾ ਹੁੰਦਾ ਸੀ ਦੁਨੀਆਂ ਬਦਲ ਸਕਦੀ ਆ ਪਰ ਮੈਂ ਨਹੀਂ?

ਤੂੰ ਕਦਰ ਨਾ ਕਰੇ ਤੇ ਮੈਂ ਨਿਭਾਉਂਦੀ ਰਹਾ ਮਜ਼ਾਕ ਏ ਕੋਈ?

ਕਈ ਵਾਰ ਹਸਾਉਣ ਵਾਲੀਆਂ ਚੀਜ਼ਾਂ ਹਾਸਾ ਖੋਹ ਲੈਂਦੀਆਂ ਨੇ?

ਪੱਤਿਆਂ ਦਾ ਝੜਨਾ ਰੁੱਖਾਂ ਦਾ ਮਰਨਾ ਨੀ ਹੁੰਦਾ?

ਅਹਿਸਾਸ ਬਦਲ ਜਾਂਦੇ ਨੇ ਬੱਸ ਹੋਰ ਕੁੱਝ ਨਹੀਂ ਮੁਹੱਬਤ ਤੇ ਨਫ਼ਰਤ ਇਕੋ ਦਿਲ ਨਾਲ ਹੁੰਦੀ ਐ?

ਹੱਬਤ ਦੀ ਆਖਰੀ ਹੱਦ ਹੈ ਜਲੀਲ ਹੋਣਾ ਤੇ ਮੈ ਆਖ਼ਰੀ ਹੱਦ ਤੱਕ ਮੋਹੱਬਤ ਕੀਤੀ ਹੈ?

ਮੂੰਹ ਦੀ ਖਾਦੀ ਏ ਅਸੀਂ ਬਾਦ ਤੇਰੇ ਜਿਹਦਾ ਵੀ ਸਾਥ ਲਿਆ?

ਆਖਿਰ ਕੀ ਰਿਸ਼ਤਾ ਸੀ ਟਾਹਣੀ ਨਾਲ ਉਸ ਪੰਛੀ ਦਾ ਜੋ ਉਹਦੇ ਉੱਡ ਜਾਣ ਤੇ ਕਿੰਨਾ ਚਿਰ ਕੰਬਦੀ ਰਹੀ?

ਰਿਸ਼ਤਾ ਰਹੇ ਨਾ ਰਹੇ ਪਰ ਇਕ ਦੂਜੇ ਦੇ ਰਾਜ਼ ਰਾਜ਼ ਹੀ ਰਹਿਣ ਇਸੇ ਨੂੰ ਵਫਾ ਕਹਿੰਦੇ ਨੇ?

ਰੁੱਖ ਉਹੀ ਆ ਬਸ ਰੁੱਤ ਬਦਲ ਗਈ ਕੁਝ ਵੀ ਸਦਾ ਲਈ ਨਹੀਂ ਹੈ?

ਇੰਤਜਾਰ ਅਕਸਰ ਉਹੀ ਅਧੂਰੇ ਰਹਿ ਜਾਂਦੇ ਜੋ ਬੜੀ ਸ਼ਿੱਦਤ ਨਾਲ ਕੀਤੇ ਜਾਂਦੇ?

ਕਿੰਨਾ ਨਿੱਕਾ ਜਿਹਾ ਸ਼ਬਦ ਏ ਨਾ ਉਡੀਕ ਪਰ ਕਰਦਿਆਂ ਉਮਰਾਂ ਬੀਤ ਜਾਂਦੀਆਂ ਨੇ?

ਵੇ ਇੱਕ ਹੀ ਦਿੰਦਾ ਚਾਵਾਂ ਦੇ ਨਾਲ ਦੇ ਦਿੰਦਾ ਤੂੰ ਧਰ ਦਿੱਤਾ ਲੱਖ ਤੇ ਲੱਖ ਦਾ ਕੀ ਕਰੀਏ?

ਕਈ ਵਾਰ ਇਨਸਾਨ ਚੁੱਪ ਰਹਿਕੇ ਜਿਆਦਾ ਗੱਲਾਂ ਕਹਿ ਸਕਦਾ ਹੈ?

ਜ਼ਿੰਦਗੀ ਨਾਲੋ ਮੌਤ ਚੰਗੀ ਜਿਹੜੀ ਵਿਛੜਿਆ ਨਾਲ ਮਿਲਾਵੇ?

ਛਾਪਾਂ ਛੱਲੇ ਮੋੜਣ ਲੱਗਾ ਰੱਖ ਲਈ ਏ ਤਸਵੀਰ ਵਗ਼ੈਰਾ?

Sad Quotes for WhatsApp

ਮੈਨੂੰ ਮੁਹੱਬਤ ਦੀ ਨਜ਼ਰ ਨਾਲ ਨਹੀਂ ਦੇਖਦਾ ਝੱਟ ਫੇਰ ਲੈਂਦਾ ਅੱਖਾਂ ਮੈਨੂੰ ਸਬਰ ਨਾਲ ਨਹੀਂ ਦੇਖਦਾ?

ਸੋਚ ਕੋਈ ਮਿਹਣਾ ਜੋ ਜਾਇਜ ਲੱਗੇ ਮੇਰੀ ਮੁਹੱਬਤ ਚ ਕਮੀ ਸੀ ਇਹ ਮੈਂ ਨੀ ਮੰਨਦਾ?

ਫਿਰ ਘੁੰਮ ਘੁੰਮਾ ਕੇ ਮੇਰੇ ਤੇ ਇੰਝ ਬਰਸੀ ਤੂੰ ਜਿਓਂ ਸਦੀਆਂ ਪਿੱਛੋਂ ਮੀਂਹ ਪੈਂਦਾ ਏ ਟਿੱਬਿਆਂ ਤੇ?

ਤੈਨੂੰ ਪਾ ਕੇ ਜੋ ਵੀ ਖੋਵੇ ਓਸ ਬੰਦੇ ਤੇ ਲਾਹਨਤ ਹੋਵੇ?

ਤੇਰੇ ਬਾਝੋਂ ਮਰ ਜਾਵਾਂਗਾ’ ਕਹਿੰਦਾ ਸੀ ਮਰ ਜਾਣੇ ਨੂੰ ਵੇਖੋ ਤੇ ਸਈ ਮਰਿਆ ਏ?

ਆਪਣਾ ਸੱਚ ਬੰਦਾ ਆਪ ਲੱਭਦਾ ਏ?

ਅੱਗੇ ਵਧਕੇ ਪਿਛਲਾ ਭੁੱਲਣਾ ਏਦਾਂ ਜਿਉਂ ਵਰਾ ਕਿਸੇ ਤੋਂ ਪੁੱਛੇ ਮਹੀਨਾ ਕੀ ਹੁੰਦਾ?

ਜਦ ਮੈ ਦੇਖਾ ਔਗੁਣ ਆਪਣੇ ਕੁਝ ਵੀ ਮੇਰੇ ਪਲੇ ਨਾ?

ਆਪ ਰੋਗੀ ਹੋ ਗਿਆ ਇਕ ਮੰਨਿਆ ਹੋਇਆ ਹਕ਼ੀਮ ਇਸ਼ਕ਼ ਦੇ ਬੀਮਾਰ ਦੀ ਤੀਮਾਰਦਾਰੀ ਕਰਦਿਆਂ?

ਫੋਨਾਂ ਤੇ ਮੁਲਾਕਾਤਾਂ ਹੋਣ ਲੱਗ ਪਈਆਂ ਅੱਜ ਕੱਲ ਉਹ ਗੱਲ੍ਹਾਂ ਤੋਂ ਜੁਲਫਾਂ ਹਟਾਉਣਾ ਦਾ ਜਮਾਨਾ ਹੁਣ ਨਹੀਂ ਰਿਹਾ?

ਕਦਰ ਕਰਦਾ ਪਰ ਜਤਾ ਕੇ ਨਹੀਂ ਫਿਕਰ ਕਰਦਾ ਪਰ ਦਿਖਾ ਕੇ ਨਹੀਂ?

ਅੱਖਰ ਖਾ ਰਹੇ ਨੇ ਮੈਨੂੰ ਅਦਰੋਂ ਅੰਦਰੀ ਦੱਸ ਏਨਾ ਨੂੰ ਪਾਲਾਂ ਕੇ ਲਿਖ ਛੱਡਾ?

ਕੁਝ ਚੀਜਾ ਕਦੇ ਵੀ ਪੁਰਾਣੀਆ ਨਹੀ ਹੋਈਆ ਜਿਵੇ ਤੇਰੀਆ ਯਾਦਾ ਨੇ?

ਇੱਕ ਦੂਜੇ ਨੂੰ ਦਿਲਾਂ ਤੋਂ ਨਾ ਲਾਹ ਲਈਏ ਚੱਲ ਬਹਿ ਕੇ ਗੱਲ ਮੁਕਾ ਲਈਏ?

ਅੰਬਰਾਂ ਦੇ ਚੰਨ ਨਾਲੇ ਤਾਰੇ ਵੀ ਉਦਾਸ ਨੇ ਮੈਨੂੰ ਲੱਗੇ ਮੇਰੇ ਨਾਲ ਸਾਰੇ ਈ ਉਦਾਸ ਨੇ?

Sad Quotes for Facebook

ਓਹ ਗਲੇ ਆ ਲੱਗਦਾ ਏ ਮੇਰੇ ਮਗਰ ਗ਼ਮ ਕਿਸੇ ਗੈਰ ਦਾ ਲੈ ਕੇ?

ਬੜੇ ਅਜੀਬ ਦੌਰ ਚੋਂ ਗੁਜ਼ਰੀ ਹੈ ਜਿੰਦ ਮੇਰੀ ਹਾਸਿਆਂ ਨੂੰ ਗਲ ਲਾਵਣ ਲਈ ਮੈਂ ਭੁੱਬਾਂ ਮਾਰ ਕੇ ਰੋਇਆ ਹਾਂ?

ਮੈਂ ਉਹ ਵੇਲਾ ਵੀ ਦੇਖਿਆ ਏ ਜਦ ਖਾਮੋਸ਼ੀ ਪੜ ਲੈਣ ਵਾਲੇ ਚੀਕਾਂ ਵੀ ਨਜ਼ਰਅੰਦਾਜ਼ ਕਰਨ ਲੱਗ ਜਾਂਦੇ ਆ?

ਤਰੀਫਾ ਦਿਨ ਬਣਾਉਦੀਆ ਨੇ ਤਾਨੇ ਜਿੰਦਗੀ?

ਜਿੱਥੇ ਆਸਰਾ ਖ਼ੁਦਾ ਦਾ ਹੋਵੇ ਉੱਥੇ ਹੋਰ ਆਸਰਿਆਂ ਦੀ ਕੀ ਲੋੜ ਆ?

ਆਪ ਰੋਗੀ ਹੋ ਗਿਆ ਇਕ ਮੰਨਿਆ ਹੋਇਆ ਹਕੀਮ ਇਸ਼ਕ਼ ਦੇ ਬੀਮਾਰ ਦੀ ਤੀਮਾਰਦਾਰੀ ਕਰਦਿਆਂ?

ਕਿਸੇ ਨੂੰ ਵੀ ਦੱਸਿਆ ਨਹੀਂ ਮੈਂ ਇਹ ਰਾਜ ਕੁੜੇ ਨੀ ਖਾਲੀਪਨ ਜਿਹਾ ਹੋਇਆ ਤੇਰੇ ਬਾਅਦ ਕੁੜੇ?

ਤੇਰਾ ਹੋਣਾ ਇਸ ਤਰ੍ਹਾਂ ਹੈ ਲਾਜ਼ਮੀਂ ਜਿਵੇਂ ਬੰਦ ਕਮਰੇ ਨੂੰ ਰੌਸ਼ਨਦਾਨ ਮੇਰੀ ਜਾਨ?

ਅੱਲ੍ਹਾ ਦੀਆਂ ਖ਼ੈਰਾਂ ਨੇ ਸਿਰਨਾਵੇਂ ਕੀ ਦੱਸੀਏ ਕਿਹੜਾ ਪੱਕੀਆਂ ਠਹਿਰਾਂ ਨੇ?

ਲਿਪਟ ਕੇ ਉਸ ਨੂੰ ਤੂੰ ਰੋਇਆ ਤੇ ਤੁਰ ਗਿਆ ਤੂੰ ਤਾਂ ਬਿਰਖ ਉਹ ਅੱਜ ਤਕ ਸੁਣਦਾ ਹੈ ਸਿਸਕਦਾ ਮੈਨੂੰ?

ਹੰਕਾਰ ਜ਼ਮੀਰ ਨੂੰ ਖਤਮ ਕਰ ਦਿੰਦਾ ਤੇ ਆਕੜ ਰਿਸ਼ਤਿਆਂ ਨੂੰ?

ਕੁਝ ਲੋਕ ਸਮਝਦੇ ਨੇ ਬਸ ਏਨਾ ਕੁ ਰਾਗ ਨੂੰ ਸੋਨੇ ਦੀ ਜੇ ਹੈ ਬੰਸਰੀ ਤਾਂ ਬੇਸੁਰੀ ਨਹੀਂ?

ਮੈਂ ਨਹੀਂ ਕਹਿੰਦਾ ਉਹ ਤੜਪੇ ਮੇਰੇ ਵਾਂਗ ਰੱਬਾ ਉਹਦੀ ਅੱਖ ਚੋਂ ਹੰਝੂ ਵੀ ਨਾ ਡਿੱਗੇ?

ਦੁਖੀ ਮਨੁੱਖ ਦਾ ਸੰਸਾਰ ਵੀ ਦੁਖੀ ਹੁੰਦਾ ਹੈ?

ਧੋਖੇ ਦੀ ਇੱਕ ਖਾਸੀਅਤ ਏ ਇਹਨੂੰ ਦੇਣ ਵਾਲਾ ਤੁਹਾਡਾ ਕੋਈ ਖ਼ਾਸ ਹੈ ਹੁੰਦਾ?

ਲੋਕ ਜੋ ਇੱਕੱਲੇ ਗੱਲਾਂ ਕਰਨ ਲਗਦੇ ਰਫ਼ੂ ਕਰਦੇ ਰਹਿੰਦੇ ਨੇ ਆਪਣੀ ਉਧੜੀ ਹੋਈ ਆਤਮਾ?

ਇੱਕ ਗੱਲ ਚੁਭਦੀ ਐ ਕਿ ਤੂੰ ਤੇ ਮੈਂ ਕਦੇ ਆਪਾਂ ਨਹੀਂ ਹੋ ਸਕੇ ਜਿਹੜੀ ਚੱਲਜੇ ਸਿੱਧੇ ਤੇ ਉਹ ਚਲਾਕੀ ਕਾਹਦੀ?

ਮੈਨੂੰ ਦਿੱਤੇ ਜੇ ਉਸਨੇ ਤਾਂ ਐਵੇਂ ਨਹੀਂਜਖ਼ਮ ਉਸ ਨੂੰ ਵੀ ਕਿਤਿਓਂ ਮਿਲੇ ਹੋਣਗੇ?

ਮੈਨੂੰ ਤੂੰ ਪਹਿਚਾਣਦੀ ਏਂ ਨਾ ਮੇਰਾ ਮੁਖ ਸਿਆਣਦੀ ਏਂ ਨਾ ਬੜੀ ਮੁਹੱਬਤ ਸੀ ਤੇਰੇ ਨਾਲ ‘ਸੀ’ ਦਾ ਮਤਲਬ ਜਾਣਦੀ ਏਂ ਨਾ?

I Would Love To Hear Your Thoughts In The Comments About The Punjabi sad Quotes I Shared? These Quotes Express Deep Feelings And Can Really Resonate When We’re Going Through Tough Times? They Are Perfect For sharing On WhatsApp Or Facebook To Connect With Friends Who Might Understand What You’re Feeling? If You Enjoyed These Quotes Or Found Them Meaningful Please Let Me Know Your Feedback Is Valuable And Helps Me Share More Of What You Like Thank You?

Leave a Reply