Alone Quotes in Punjabi”} Alone quotes in Punjabi beautifully express feelings of solitude, reflection, and self-discovery. Many people find comfort in words that reflect their own experiences of loneliness and emotional distance. Punjabi quotes about being alone can help individuals understand and express their emotions while encouraging them to look within themselves. They often highlight how spending time alone can lead to personal growth, creativity, and deeper thinking. Solitude can provide a peaceful space where we can reconnect with our thoughts, dreams, and true selves.
Many Punjabi quotes remind us that being alone does not always mean being lonely. Sometimes, solitude can become a source of strength, confidence, and inner peace. Such quotes encourage people to enjoy their own company and discover happiness within themselves. They also inspire us to use quiet moments as opportunities for self-care and personal development. Sharing these quotes reminds us that everyone experiences periods of solitude, and being alone is a natural part of life that can help us become stronger and wiser.
Furthermore, alone quotes in Punjabi can motivate people who are going through difficult times. They remind us that solitude can give us an opportunity to reflect on our lives, understand our feelings, and recognize our goals and desires. These meaningful words encourage us to embrace being alone without fear or shame and turn solitude into a positive and empowering experience. By sharing such thoughts, we can create a sense of understanding and connection among people who experience similar emotions, reminding them that even in solitude, they are never truly alone.
Alone Quotes
- ਮੈਂ ਕੱਲਾ ਵੀ ਖੁਸ਼ ਹਾਂ?
- ਮੇਰੇ ਵਿਚ ਕਮੀਆਂ ਤੇ ਬਹੁਤ ਹੋਣਗੀਆਂ ਪਰ ਇਕ ਖੂਬੀ ਵੀ ਹੈ ਕਿ ਮੈਂ ਕਿਸੇ ਨਾਲ ਵੀ ਰਿਸ਼ਤਾ ਮਤਲਬ ਲਈ ਨਹੀਂ ਰੱਖਿਆ?
- ਜਿਸਮ ਨਾਲ ਹੋਈ ਮੁਹੱਬਤ ਦਾ ਇਜਹਾਰ ਜਲਦੀ ਹੋ ਜਾਂਦਾ ਹੈ ਪਰ ਰੂਹ ਨਾਲ ਹੋਈ ਮੁਹੱਬਤ ਨੂੰ ਸਮਝਣ ਲਈ ਜ਼ਿੰਦਗੀ ਗੁਜਰ ਜਾਂਦੀ ਹੈ?
- ਤੈਨੂੰ ਭੁੱਲ ਜਾਣ ਵਾਲੇ ਲੱਭਦੇ ਨਾ ਚਾਰੇ?
- ਬਨਾਵਟੀ ਰਿਸ਼ਤਿਆਂ ਤੋਂ ਜ਼ਿਆਦਾ ਸਕੂਨ ਦਿੰਦਾ ਏ ਇਕਲਾਪਨ?
- ਮੈਂ ਓਹਨਾਂ ਵਿੱਚੋਂ ਹਾਂ ਜਿਸਨੇ ਅਨੇਕਾਂ ਥਾਵਾਂ ਤੇ ਭੀੜ ਦੇ ਕਾਫਲੇ ਵਿੱਚ ਖੜ ਕੇ ਵੀ ੲਿੱਕਲਾਪਨ ਮਹਿਸੂਸ ਕੀਤਾ ਹੋਵੇ?
- ਗਲਤੀਆਂ ਪਲਾਂ ਤੋ ਹੁੰਦੀਆਂ ਨੇ ਭੁਗਤਣਾ ਸਦੀਆਂ ਨੂੰ ਪੈਂਦਾ?
- ਖਬਰੇ ਲੱਗੀ ਨਜ਼ਰ ਕਿਸਦੀ ਜੋ ਇਹ ਭਾਣੇ ਵਰਤ ਗਏ ਜੋ ਰੂਹ ਤੋ ਵੀ ਨੇੜੇ ਹੁੰਦੇ ਸੀ ਓਹ ਮਿਲਣ ਨੂ ਵੀ ਤਰਸ ਗਏ?
- ਸਭ ਪਾ ਲਿਆ ਤੈਨੂੰ ਮੁਹੱਬਤ ਕਰਕੇ ਜੋ ਰਹਿ ਗਿਆ ਉਹ ਤੂੰ ਸੀ?
- ਹੁਣ ਤਾਂ ਯਾਰ ਡਰ ਜਿਹਾ ਲੱਗਦਾ ਜਦੋਂ ਕੋਈ ਕਹਿੰਦਾ ਤੁਸੀਂ ਤਾਂ ਸਾਡੇ ਆਪਣੇ ਹੋ?
- ਕੁਝ ਗੈਰ ਹਸਾ ਕੇ ਚਲੇ ਗਏ ਤੇ ਕੁਝ ਆਪਣੇ ਰਵਾ ਕੇ ਚਲੇ ਗਏ?
- ਲੰਘ ਜਾਣੀ ਏ ਉਮਰ ਮੇਰੀ ਤੇਰੇ ਬਿਨਾ ਮਾੜੇ ਹਾਲਾ ਚ ਬਸ ਇਹੀ ਤਜਰਬਾ ਕੀਤਾ ਮੈਂ ਬੀਤੇ ਦੋ ਕੁ ਸਾਲਾਂ ਚ?
- Je ਟਾਈਮ ਲੱਗਾ ਤਾਂ ਟਾਈਮ ਦੇਈ ਮੈਨੂ ਤੈਨੂ ਬੀਤੇ ਹੋਏ ਟਾਈਮ ਦੀਆਂ ਗੱਲਾਂ ਚੇਤੇ ਕਰਾਉਣੀਆਂ?
- ਹੱਸਦੇ ਤਾ ਰੋਜ ਆ ਪਰ ਖੁਸ਼ ਹੋਏ ਜਮਾਨਾ ਹੋ ਗਿਆ?
- ਮੇਰੀ ਕੋਸ਼ਿਸ਼ ਹਮੇਸ਼ਾ ਹੀ ਨਾਕਾਮ ਰਹੀ ਪਹਿਲਾਂ ਤੈਨੂੰ ਪਾਉਣ ਦੀ ਤੇ ਹੁਣ ਤੈਨੂੰ ਭੁਲਾਉਣ ਦੀ?
- ਕਿਤਾਬਾਂ ‘ਚ ਦੱਬਿਆ ਇੱਕ ਗੁਲਾਬ ਮਿਲ ਗਿਆ ਯਾਦ ਆਇਆ ਕਿਸੇ ਨੇਂ ਬਹੁਤ ਪਿਆਰ ਨਾਲ ਦਿੱਤਾ ਸੀ?
- ਦੁਆ ਕਰ ਰਹੀ ਹੈ ਤਰਸੀ ਹੋਈ ਨਿਗਾਹ ਕਿਸੇ ਨੂੰ ਦੇਖਿਆਂ ਜ਼ਮਾਨਾ ਹੋ ਗਿਆ?
- ਸ਼ੀਸ਼ਾ ਝੂਠ ਬੋਲਦਾ ਫੜਿਆ ਗਿਆ ਦਿਲ ਚ ਕਿੰਨੇ ਹੀ ਦੁੱਖ ਸੀ ਚਿਹਰਾ ਹੱਸਦਾ ਫੜਿਆ ਗਿਆ?
- ਇਸ਼ਕ ਕਰਨ ਵਾਲੇ ਅਕਸਰ ਇੱਕ ਹੋਣ ਤੋਂ ਪਹਿਲਾਂ ਹੀ ਵਿਛੜ ਜ਼ਾਂਦੇ ਹਨ?
- ਤੂੰ ਕੀ ਜਾਣੇ ਤੇਰੇ ਲਈ ਕੀ ਕੀ ਸਿਹਾ ਤੈਨੂੰ ਖੇਡਣੇ ਦਾ ਚਾਅ ਸੀ ਮੇਰਾ ਦਿਲ ਤੇਰੇ ਲਈ ਖਿਡੌਣਾ ਬਣਿਆ ਰਿਹਾ?
- ਕੋਲ ਆ ਕੇ ਸਾਰੇ ਦੂਰ ਚਲੇ ਜ਼ਾਂਦੇ ਨੇਂ ਤੇ ਅਸੀਂ ਫੇਰ ਇਕੱਲੇ ਦੇ ਇਕੱਲੇ ਰਹਿ ਜਾਨੇ ਆਂ?
- ਦੋ ਅੱਖਰ ਕੀ ਲਿਖੇ ਤੇਰੀ ਯਾਦ ਚ ਲੋਕੀ ਕਹਿੰਦੇ ਤੂੰ ਬਹੁਤ ਪੁਰਾਣਾ ਆਸ਼ਿਕ ਆ?
- ਕਾਸ਼ ਤੂੰ ਵੀ ਇੰਤਜ਼ਾਰ ਕਰੇ ਮੇਰੇ ਵਾਂਗ ਤੇ ਮੈਂ ਨਾ ਆਵਾਂ ਤੇਰੇ ਵਾਂਗ?
- ਉਹ ਜੋ ਤੂੰ ਖੁਸ਼ੀਆਂ ਦੇ ਪਲ ਦਿੱਤੇ ਸੀ ਉਹਨਾਂ ਕਰਕੇ ਹੀ ਜਿੰਦਗੀ ਅੱਜ ਵੀ ਉਦਾਸ ਆ?
- ਤੇਰਾ ਮੈਨੂੰ ਛੱਡਣਾ ਤੇਰੀ ਮਜ਼ਬੂਰੀ ਸਮਝਾਂ ਜਾਂ ਤੈਨੂੰ ਧੋਖੇਬਾਜ਼?
- ਅੱਖਾਂ ਭਰੀਆਂ ਜੁਬਾਨ ਚੁੱਪ ਤੇ ਰੂਹ ਚੀਕ ਰਹੀ ਹੈ ਤੈਨੂੰ ਤੇ ਪਤਾ ਹੀ ਨਹੀਂ ਹੋਣਾ ਮੇਰੇ ਤੇ ਕੀ ਬੀਤ ਰਹੀ ਹੈ ਤੇ?
- ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ?
- ਇਕੱਲੇ ਰਾਹਾਂ ਤੇ ਸੁਰਜ ਵੀ ਨਹੀਂ ਚਮਕਦਾ ਦਿਲ ਦੇ ਦੁੱਖ ਸਿਰਫ਼ ਮੇਰੇ ਨਾਲ ਬੋਲਦੇ ਹਨ?
- ਲੋਕ ਸਾਥ ਛੱਡ ਦੇਣਗੇ ਪਰ ਯਾਦਾਂ ਰਹਿਣਗੀਆਂ ਇਕੱਲਾ ਹੋ ਕੇ ਵੀ ਮੈਂ ਹਾਰ ਨਹੀਂ ਮੰਨਦਾ?
- ਇਕੱਲੇ ਪਲਾਂ ਵਿੱਚ ਦਿਲ ਰੋਦਾ ਹੈ ਪਰ ਹੌਂਸਲਾ ਮੇਰੇ ਨਾਲ ਹੈ?
- ਦੁਨੀਆ ਮੇਰੇ ਬਾਰੇ ਕੀ ਸੋਚਦੀ ਮੈਨੂੰ ਆਪਣੇ ਦਿਲ ਦੀਆਂ ਗੱਲਾਂ ਪਤਾ ਹਨ?
Alone Quotes In Punjabi
- ਯਾਦਾਂ ਨੇ ਪਾ ਲਿਆ ਏ ਘੇਰਾ ਤੂੰ ਦਸ ਕੀ ਹਾਲ ਏ ਤੇਰਾ?
- ਕੱਲੇ ਰਹਿਣ ਦੇ ਆਦਤ ਪਾ ਰਿਹਾ ਹਾ ਖ਼ੁਦ ਨੂੰ ਜਦੋ ਪੈ ਗਈ ਫਿਰ ਤੈਨੂੰ ਤੰਗ ਨਹੀਂ ਕਰਾਗਾਂ?
- ਤੂੰ ਵੀ ਸ਼ੀਸ਼ੇ ਦੇ ਵਾਂਗੂੰ ਬੇ-ਵਫ਼ਾ ਨਿਕਲਿਆ ਜਿਹੜਾ ਸਾਹਮਣੇ ਆਇਆ ਉਸਦਾ ਹੀ ਹੋ ਗਿਆ?
- ਵਕਤ ਬੜਾ ਬੇਈਮਾਨ ਹੈ ਖੁਸ਼ੀ ਵੇਲੇ ਦੋ ਪਲ ਦਾ ਤੇ ਗ਼ਮ ਵੇਲੇ ਮੁੱਕਦਾ ਹੀ ਨਹੀ?
- ਮੇਰੇ ਸੁਭਾਅ ਦੀ ਕੀ ਗੱਲ ਕਰਦੇ ਹੋ ਕਦੇ ਕਦੇ ਅਸੀਂ ਖੁਦ ਨੂੰ ਵੀ ਜ਼ਹਿਰ ਲੱਗਦੇ ਆਂ?
- ਗਮਲੇ ਚੋ ਸੁੱਕ ਜਾਂਦੇ ਜਿਹੜੇ ਹੱਸਦੇ ਨੇ ਉਪਰੋ ਬੁਹਤਾ ਉਹ ਅੰਦਰੋ-ਅੰਦਰੀ ਮੁੱਕ ਜਾਂਦੇ?
- ਹਮਸਫ਼ਰ ਬਹੁਤ ਨੇ ਪਰ ਕੋਈ ਵੀ ਜਚਦਾ ਨਹੀਂ ਤੇਰੇ ਸਿਵਾ ਕੋਈ ਚੇਹਰਾ ਦਿਲ ਵਿਚ ਵਸਦਾ ਨਹੀਂ?
- ਦੇਖ ਤੇਰੀ ਮੁਹਬੱਤ ਨੇ ਕਿੱਦਾਂ ਦਾ ਹੁਨਰ ਸਿਖਾ ਦਿੱਤਾ ਦਿਲ ਦੇ ਦਰਦ ਨੂੰ ਛੁਪਾ ਕੇ ਹੱਸਣ ਵਿੱਚ ਮੈਨੂੰ ਮਾਹਿਰ ਬਣਾ ਦਿੱਤਾ?
- ਜਦੋਂ ਰੂਹਾਂ ਉਦਾਸ ਹੋਣ ਫ਼ਿਰ ਚੁੱਪ ਤੋੜਨ ਦਾ ਦਿਲ ਨਹੀਂ ਕਰਦਾ?
- ਭੀੜਾਂ ਨਹੀਂ ਪਸੰਦ ਜ਼ਿਆਦਾਤਰ ਇੱਕਲੇ ਬਹਿ ਲਈ ਦਾ ਜੋ ਸੋਚਣ ਤੋਂ ਵੀ ਡਰਦੇ ਸੀ ਹੁਣ ਉਹ ਵੀ ਸਹਿ ਲਈ ਦਾ?
- ਸੋਚਿਆ ਸੀ ਘਰ ਬਣਾ ਕੇ ਬੈਠਾਂਗੇ ਸਕੂਨ ਨਾਲ ਪਰ ਘਰ ਦੀਆਂ ਲੋੜਾਂ ਨੇ ਮੁਸਾਫ਼ਰ ਬਣਾਂ ਦਿੱਤਾ਼?
- ਅਜੀਬ ਖੇਲ ਹੈ ਮੋਹਵਤ ਕਾ ਕਿਸੀ ਕੋ ਹੱਮ ਨਾ ਮਿਲੇਕੋਈ ਹੱਮੇ ਨਾ ਮਿਲੇ?
- ਉਹਨਾਂ ਲੋਕਾਂ ਤੋਂ ਦੂਰੀਆਂ ਹੀ ਠੀਕ ਨੇ ਜਿੰਨ੍ਹਾਂ ਨੇ ਨਜ਼ਦੀਕੀਆਂ ਦੀ ਕਦਰ ਨਹੀਂ ਕੀਤੀ?
- ਕਿਸੇ ਦੁਖੀ ਦਾ ਦੁੱਖ ਬਹੁਤ ਕਰੀਬ ਤੋਂ ਵੇਖ ਲਿਆ ਹੁਣ ਮੈਂ ਕਿਸੇ ਨਾਲ ਜ਼ਿਆਦਾ ਮਜ਼ਾਕਬਾਜ਼ੀ ਨਹੀਂ ਕਰਦਾ?
- ਤੇਰੀ ਨਿਅਤ ਹੀ ਨਹੀਂ ਸੀ ਨਾਲ ਤੁਰਨ ਦੀ ਨਹੀਂ ਤਾਂ ਨਿਭਾਉਣ ਵਾਲੇ ਰਸਤਾ ਨਹੀਂ ਦੇਖਦੇ?
- ਚਹਿਰੇ ਅਜਨਬੀ ਹੋਵਣ ਤਾਂ ਕੋਈ ਗੱਲ ਨਹੀਂ ਪਰ ਰਵਈਏ ਅਜਨਬੀ ਹੋ ਜਾਵਣ ਤਾਂ ਬਹੁਤ ਤਕਲੀਫ਼ ਦਿੰਦੇ?
- ਜਿੰਦਗੀ ‘ਚ ਕੁਝ ਐਸੇ ਦਰਦ ਨੇ ਜੋ ਸਹਿ ਤਾਂ ਸਕਦੇ ਆ ਪਰ ਕਹਿ ਨਹੀਂ ਸਕਦੇ?
- ਹਵਾ ਗੁਜ਼ਰ ਗਈ ਪੱਤੇ ਹਿੱਲੇ ਵੀ ਨਹੀਂ ਅਸੀਂ ਉਹਨਾਂ ਦੇ ਸ਼ਹਿਰ ‘ਚ ਆਏ ਤੇ ਸੱਜਣ ਮਿਲੇ ਵੀ ਨਹੀਂ?
- ਉਂਝ ਹੀ ਉਦਾਸ ਹੈ ਦਿਲ ਬੇਕਰਾਰ ਥੋੜੀ ਹੈ ਮੈਨੂੰ ਕਿਸੇ ਦਾ ਕੋਈ ਇੰਤਜ਼ਾਰ ਥੋੜੀ ਹੈ?
- ਸੁਪਨੇ ਜਿਉਂਦੇ ਰੱਖੇ ਨੇ ਖੌਰੇ ਕੀ ਕੁਝ ਸਹਿ ਕੇ ਮੈਂ?
- ਮੁਸਕੁਰਾਨੇ ਕੀ ਵਜਾਹ ਮਤ ਪੁਛੋ ਜਨਾਬ ਬਤਾਨੇ ਲਗਾ ਤੋ ਤੁਮ ਭੀ ਰੋਨੇ ਲਗੋਗੇ?
- ਮੈਂ ਅੱਜ ਕੱਲ ਇੱਕਲਾ ਰਹਿਣਾ ਪਸੰਦ ਕਰਦਾ ਤੂੰ ਅਪਣੀ ਯਾਦ ਵੀ ਨਾਲ ਹੀ ਲੈ ਜਾ?
- ਮੈਨੂੰ ਕਿਸੇ ਨੇ ਪੁੱਛਿਆ ਮੌਤ ਤੋਂ ਭੈੜਾ ਕੀ ਏ ਮੈਂ ਕਿਹਾ ਉਡੀਕ?
- ਇਕੱਲਾ ਰੂਹਾਂ ਵਿੱਚ ਵੀ ਸ਼ਾਂਤੀ ਲੱਭਦਾ ਹੈ ਦਿਲ ਦੇ ਦੁੱਖਾਂ ਨੂੰ ਮੈਂ ਸਮਝਦਾ ਹਾਂ?
- ਲੋਕਾਂ ਦੀ ਭੀੜ ਮੇਰੇ ਲਈ ਸੁੰਨੀ ਹੈ ਇਕੱਲਾ ਹੋ ਕੇ ਮੈਂ ਖੁਦ ਨੂੰ ਸਮਝਦਾ ਹਾਂ?
- ਦੁਨੀਆ ਵਿੱਚ ਸਾਥ ਨਹੀਂ ਪਰ ਯਾਦਾਂ ਹਨ ਇਕੱਲਾ ਹੋ ਕੇ ਵੀ ਮੈਂ ਖੁਦ ਨਾਲ ਖਿੜਦਾ ਹਾਂ?
- ਦਿਲ ਦੇ ਦੁੱਖ ਮੇਰੇ ਨਾਲ ਹਨ ਲੋਕ ਸਾਥ ਛੱਡ ਗਏ ਪਰ ਹੌਂਸਲਾ ਨਹੀਂ?
- ਮੈਂ ਇਕੱਲਾ ਹਾਂ ਪਰ ਮੇਰੀ ਸੋਚ ਮਜ਼ਬੂਤ ਹੈ ਹਰ ਦੁੱਖ ਨਾਲ ਮੈਂ ਲੜਦਾ ਹਾਂ?
Alone Quotes for WhatsApp
- ਡਿੱਗਦਾ ਢਹਿੰਦਾ ਵੀ ਕਿੰਨੇ ਹੀ ਰਿਸਤੇ ਪਾਲ ਰਿਹਾ ਇਹ ਸਿਰਫ ਦਿਲ ਨੂੰ ਪਤਾ ਹੁੰਦਾ ਬੰਦਾ ਕੀ ਕੁਝ ਸੰਭਾਲ ਰਿਹਾ?
- ਹਾਸੇ ਗੁਆਚ ਗਏ ਚਿਹਰੇ ਤੋਂ ਤੇ ਲੋਕੀਂ ਆਖਣ ਆਕੜ ਬੜੀ ਆ?
- ਤੇਰਾ ਵਕਤ ਨਾਲ # ਬਦਲਣਾ ਜਰੂਰੀ ਸੀ ਇਕ ਥਾਂ ਪਿਆ ਤੇ # ਲੋਹਾ ਵੀ ਜੰਗ ਫੜ ਜਾਂਦਾ?
- ਸਾਰੀ ਰਾਤ ਰੋਣਾ ਸਭ ਤੋਂ ਦੁੱਖ ਛਪਾਉਣਾ ਸਵੇਰੇ ਉੱਠ ਫਿਰ ਮਸਕ੍ਰਾਉਣਾ ਸੌਖਾ ਨਹੀਂ ਹੁੰਦਾ?
- ਬੇਗਾਨਿਆਂ ਨਾਲ ਕਾਹਦੇ ਰੋਸੇ ਏਥੇ ਤਾਂ ਆਪਣੇ ਯਾਦ ਨੀ ਕਰਦੇ?
- ਬੰਦਾ ਪੂਰਾ ਹੋ ਜਾਂਦਾ ਚਾਅ ਰੀਜਾ ਕਮੀਆ ਨੀ ਪੂਰੀਆ ਹੁੰਦੀਆ?
- ਮੁਹੱਬਤ ਵੀ ਉਧਾਰ ਦੇ ਵਾਂਗ ਹੈ ਲੋਕ ਲੈ ਤਾਂ ਲੈਂਦੇ ਨੇਂ ਪਰ ਦੇਣਾ ਭੁੱਲ ਜਾਂਦੇ ਨੇਂ?
- ਵਾਪਿਸ ਆਉਂਦੀਆਂ ਨੇ ਮੁੜ ਉਹ ਤਰੀਕਾਂ ਪਰ ਉਹ ਦਿਨ ਵਾਪਿਸ ਨਹੀ ਆਉਂਦੇ?
- ਕਿੰਨਾ ਨਿੱਕਾ ਜਿਹਾ ਸ਼ਬਦ ਏ ਨਾ ਉਡੀਕ ਪਰ ਕਰਦਿਆਂ ਉਮਰਾਂ ਬੀਤ ਜਾਂਦੀਆਂ ਨੇ?
- ਮੁਹੱਬਤ ਨਾ ਕਰੀ ਦਿਲਾਂ ਲੋਕ ਨਿਬਾਓਣਾ ਨਹੀਂ ਰਵਾਓਣਾ ਜਾਣਦੇ ਨੇ?
- ਕਹਿਣ ਨੂੰ ਗੱਲਾਂ ਬਹੁਤ ਸੀ ਪਰ ਚੁੱਪ ਰਹਿਣ ਚ ਸਕੂਨ ਸੀ?
- ਅਸੀਂ ਅਧੂਰੇ ਲੋਕ ਆ ਸਾਡੀ ਨਾਂ ਨੀਂਦ ਪੂਰੀ ਹੁੰਦੀ ਨਾ ਖਵਾਬ?
- ਬਸ ਇੰਤਜ਼ਾਰ ਰਹਿੰਦਾ ਏ ਤੇਰਾ ਕਦੇ ਸਬਰ ਨਾਲ ਕਦੇ ਬੇਸਬਰੀ ਨਾਲ?
- ਤੂੰ ਮੇਰੀ ਖਾਮੋਸ਼ੀ ਪੜਿਆ ਕਰ ਮੈਨੂੰ ਰੌਲੇ ਪਾਉਣੇ ਨੀ ਆਉਂਦੇ?
- ਅੰਬਰ ਦੇ ਤਾਰਿਆਂ ਵੱਲ ਓਹੀ ਦੇਖਦੇ ਨੇ ਜਿੰਨਾ ਦਾ ਧਰਤੀ ਤੇ ਕੁੱਝ ਗੁਵਾਚ ਗਿਆ ਹੁੰਦਾ?
- ਕੋਈ ਨਹੀਂ ਹੈਂ ਤੇਰਾ ਦਿਲ ਕਹਿੰਦਾ ਰਹਿੰਦਾ ਮੇਰਾ?
- ਉਹ ਲੋਕ ਕਦੇ ਨੀ ਰੁਸਦੇ ਜਿੰਨਾ ਨੂੰ ਮਨਾਉਣ ਵਾਲਾ ਵਾਲਾ ਕੋਈ ਨ ਹੋਵੇ?
- ਨਫ਼ਰਤ ਨਹੀ ਆ ਕਿਸੇ ਨਾਲ ਬੱਸ ਹੁਣ ਕੋਈ ਵਧੀਆ ਨਹੀ ਲੱਗਦਾ?
- ਅੱਜ-ਕੱਲ੍ਹ ਦੂਰੀਆਂ ਕਿ ਵੱਧ ਗਈਆਂ ਸਾਡੇ ਵਿੱਚ ਸਾਡੇ ਹਾਸੇ ਵੀ ਖਾਮੋਸ਼ ਹੁੰਦੇ ਜਾ ਰਹੇ ਹਨ?
- ਅੱਜ ਵੀ ਰੁਕ ਜਾਂਦੇ ਨੇ ਕਦਮ ਫੁੱਲਾਂ ਨੂੰ ਵਿਕਦੇ ਦੇਖ ਕੇ ਓਹ ਅਕਸਰ ਕਹਿੰਦੀ ਸੀ ਮੁਹੱਬਤ ਫੁੱਲਾਂ ਵਰਗੀ ਹੁੰਦੀ ਏ?
- ਕਦੇ ਸਾਡੇ ਨਾਲ ਵੀ ਗੱਲਾਂ ਕਰਿਆ ਕਰ ਸੱਜਣਾ ਅਸੀ ਤੈਨੂੰ ਬੋਲਣਾ ਸਿਖਾਇਆ ਸੀ?
- ਤੂੰ ਵੀ ਸ਼ੀਸ਼ੇ ਦੇ ਵਾਂਗੂੰ ਬੇ-ਵਫ਼ਾ ਨਿਕਲਿਆ ਜਿਹੜਾ ਸਾਹਮਣੇ ਆਇਆ ਉਸਦਾ ਹੀ ਹੋ ਗਿਆ?
Alone Quotes for Facebook
- ਉਡੀਕ ਸੀ ਮੁੱਕ ਗਈ ਉਮੀਦ ਸੀ ਟੁੱਟ ਗਈ?
- ਕੁੱਝ ਦੁੱਖ ਸਲਾਹ ਨੀ ਸਹਾਰਾ ਮੰਗਦੇ ਆ ਸੱਜਣਾ?
- ਟਲਦੇ ਸੂਰਜ ਨੂੰ ਵੇਖ ਅਕਸਰ ਚੁੱਪ ਹੋ ਜਾਨਾ ਮੈਂ ਹੁਣ ਕੀ ਸ਼ਿਕਵਾ ਕਰਾ ਸੱਜਣਾ ਦੇ ਕੀਤੇ ਹਨੇਰੇ ਦਾ?
- ਰਹਿੰਦੀ ਉਮਰ ਵੀ ਲੰਘ ਜਾਣੀ ਤੇਰੇ ਹੀ ਖਿਆਲਾਂ ਚ ਇਹੋ ਤੁਜਰਬਾ ਹੋਇਆ ਬੀਤੇ ਚਾਰ ਕੁ ਸਾਲਾਂ ਚ?
- ਕੋਈ ਤਾਂ ਮੋੜ ਕੇ ਲੈ ਆਵੇ ਉਸ ਨੂੰ ਇਕਲੀਆ ਓਹਦੀਆਂ ਯਾਦਾ ਨਾਲ ਕਿੱਥੇ ਸਰਦਾ?
- ਸੁਣ ਮੁਹੱਬਤ ਮਰ ਗਈ ਐ ਇੱਧਰੋਂ ਲੰਘਿਆ ਤੇ ਲਾਸ਼ ਲੈਂਦਾ ਜਾਵੀਂ?
- ਯਾਦਾਂ ਨੇ ਪਾ ਲਿਆ ਏ ਘੇਰਾ ਤੂੰ ਦਸ ਕੀ ਹਾਲ ਏ ਤੇਰਾ?
- ਸਜ਼ਾ ਬਣ ਜਾਂਦੀਆਂ ਨੇ ਗੁਜ਼ਰੇ ਹੋਏ ਵਕ਼ਤ ਦੀਆ ਯਾਦਾਂ ਪਤਾ ਨਹੀਂ ਕਿਊ ਛੱਡ ਜਾਣ ਲਈ ਮਿਹਰਬਾਨ ਹੁੰਦੇ ਨੇ ਲੋਕ?
- ਕੱਲੇ ਰਹਿਣ ਦੇ ਆਦਤ ਪਾ ਰਿਹਾ ਹਾ ਖ਼ੁਦ ਨੂੰ ਜਦੋ ਪੈ ਗਈ ਫਿਰ ਤੈਨੂੰ ਤੰਗ ਨਹੀਂ ਕਰਾਗਾਂ?
- ਅਸੀਂ ਉਸਦੇ ਹਾਂ ਇਹ ਰਾਜ ਤਾਂ ਉਹ ਜਾਣ ਚੁਕੇ ਨੇ ਪਰ ਉਹ ਕਿਸਦੇ ਨੇ ਬਸ ਇਹੀ ਸਵਾਲ ਰਾਤਾਂ ਨੂੰ ਸੌਣ ਨੀ ਦਿੰਦਾ?
- ਖੁੱਲੀਆਂ ਅੱਖਾਂ ਨਾਲ ਤਾਂ ਸਾਰੀ ਕਾਇਨਾਤ ਦੇਖ ਲੈਂਦੇ ਹਾਂ ਜਦ ਤੈਨੂੰ ਦੇਖਣਾ ਹੋਵੇ ਤਾਂ ਅੱਖਾਂ ਬੰਦ ਕਰ ਲੈਂਦੇ ਹਾਂ?
- ਇੱਕ ਲੰਮੇ ਅਰਸੇ ਬਾਅਦ ਹੱਸਿਆ ਓਹ ਵੀ ਆਪਣੇ ਹਾਲ ਤੇ?
- ਜ਼ਿੰਦਗੀ ਤਾਂ ਆਪੇ ਲੰਘ ਈ ਜਾਣੀ ਏ ਮਸਲਾ ਤਾਂ ਹੱਸ ਕੇ ਲੰਘਾਉਣ ਦਾ ਏ?
- ਜੋ ਖੁਲ ਕੇ ਹੱਸਦੇ ਨੇ ਉਹ ਦੁੱਖ ਘੱਟ ਹੀ ਦੱਸਦੇ ਨੇ?
- ਕਿੰਨਾ ਬੇਵਸ ਹਾਂ ਮੈਂ ਫੁੱਲਾਂ ਦੀ ਤਰ੍ਹਾਂ ਕਦੇ ਕਿਸਮਤ ਨਾਲ ਟੁੱਟ ਜਾਂਦਾ ਹਾਂ ਤੇ ਕਦੇ ਆਪਣੇ ਹੀ ਤੋੜ ਦਿੰਦੇ ਨੇ?
- ਮੁਹੱਬਤ ਇੱਕ ਆਦਤ ਏ ਤੇ ਲੋਕ ਆਦਤਾਂ ਬਦਲਦੇ ਰਹਿੰਦੇ ਨੇ?
- ਮੈਂ ਤਾਂ ਅੱਜ ਵੀ ਉਹਦੇ ਝੂਠੇ ਵਾਦਿਆ ਨੂੰ ਯਾਦ ਕਰਕੇ ਹੱਸ ਪੈਂਦਾ ਹਾਂ ਤੇ ਲੋਕ ਪੁੱਛਦੇ ਨੇ ਕਿ ਤੈਨੂੰ ਏਨੀ ਖੁਸ਼ੀ ਕਿੱਥੋਂ ਨਸੀਬ ਹੁੰਦੀ ਹੈ?
- ਪਤਾ ਨੀ ਕਿਹੜੇ ਰਾਹਾਂ ਤੇ ਖੋ ਗਿਆ ਹਾਂ ਬਸ ਕੱਲਾ ਜੇਹਾ ਹੋ ਗਿਆ ਹਾਂ?
- ਭਰੇ ਘੜੇ ਦੇ ਵਾਂਗੂ ਹੁਣ ਡੁੱਲਣ ਲੱਗ ਪਏ ਆ ਖ਼ੁਸ਼ਖ਼ਬਰੀ ਆ ਤੇਰੇ ਲਈ ਤੈਨੂੰ ਭੁੱਲਣ ਲੱਗ ਪਏ ਆ?
- ਸਾਲ ਨਵਾਂ ਆਉਣ ਨਾਲ ਕੋਈ ਫਰਕ ਨੀ ਪੈਂਦਾ ਕੁਝ ਯਾਦਾਂ ਤੇ ਜਜਬਾਤ ਕਦੇ ਨੀ ਭੁੱਲਦੇ?
- ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ?
- ਬਦਲ ਗਏ ਨੇ ਉਹ ਲੋਕ ਜਿੰਨਾ ਕਰਕੇ ਕਦੀ ਅਸੀਂ ਖੁਦ ਨੂੰ ਬਦਲਿਆ ਸੀ?
- ਦਿਲ ਵਿੱਚ ਦਰਦ ਹੈ ਪਰ ਹੌਂਸਲਾ ਵੀ ਹੈ ਇਕੱਲਾ ਹੋ ਕੇ ਮੈਂ ਮਜ਼ਬੂਤ ਬਣਦਾ ਹਾਂ?
- ਲੋਕ ਮੇਰੇ ਨਾਲ ਨਹੀਂ ਪਰ ਯਾਦਾਂ ਨੇ ਸਾਥ ਦਿੱਤਾ ਇਕੱਲਾ ਹੋ ਕੇ ਵੀ ਮੈਂ ਖੁਸ਼ ਹਾਂ?
- ਸਿਰਫ਼ ਮੈਂ ਮੇਰੀ ਸੋਚ ਮੇਰੇ ਜਖਮ ਇਕੱਲਾ ਹੋ ਕੇ ਵੀ ਹੌਂਸਲਾ ਮੇਰੇ ਨਾਲ ਹੈ?