Breakup Quotes

Punjabi Breakup Quotes”} Breakups can be deeply painful, and sometimes the right words can help us heal. In Punjabi culture, many heartfelt quotes beautifully express feelings of love, heartbreak, and loss. These quotes often capture deep emotions in simple yet powerful phrases. People share them with friends or on social media to express what they are going through. Reading a quote that perfectly matches our feelings can provide comfort and make us feel understood and less alone after a breakup.

Punjabi breakup quotes can also remind us of our inner strength. Many of them encourage us to move forward, let go of the past, and focus on ourselves. After a breakup, it is easy to feel lost, lonely, or emotionally drained. Wise and meaningful words can inspire us to stay positive and look forward to a better future. They remind us that while it is completely normal to experience pain, healing takes time, and happiness can eventually return.

Sharing breakup quotes in Punjabi can also help people connect with one another. When people experience similar emotions, relatable words can create a sense of understanding and community. Friends often share these quotes to comfort and support each other during difficult moments. With their simple, emotional, and relatable language, Punjabi breakup quotes can touch many hearts and remind us that we are never truly alone in our struggles.

Breakup Quotes

  • ਚੀਜਾ ਤੇ ਰਿਸ਼ਤੇ ਇੱਕ ਵਾਰੀ ਟੁੱਟਣ ਤੋ ਬੜੇ ਔਖੇ ਜੁੜਦੇ?
  • ਸਾਰੀ ਦੁਨੀਆਂ ਦੀ ਖੁਸ਼ੀ ਇੱਕ ਪਾਸੇ ਉਹਨਾਂ ਸਾਰਿਆਂ ਦੇ ਵਿੱਚ ਤੇਰੀ ਕਮੀ ਇੱਕ ਪਾਸੇ?
  • ਤੇਰੀ ਮਰਜੀ ਏ ਸਾਡੇ ਨਾਲੋ ਵੱਖ ਹੌਣ ਦੀ ਸਾਡੀ ਮਰਜੀ ਏ ਤੇਰੇ ਪਿਛੇ ਕੱਖ ਹੌਣ ਦੀ?
  • ਜਿੰਨਾ ਉਤੇ ਮਾਣ ਹੋਵੇ ਉਹੀ ਮੁੱਖ ਮੋੜਦੇ ਨੇਜਿੰਨਾ ਨਾਲ ਸਾਝੇ ਸਾਹ ਉਹੀ ਦਿਲ ਤੋੜਦੇ ਨੇ?
  • ਮਰਦੀ ਸੀ ਜਿਹੜੀ ਕਦੇ ‎ਮਿੱਤਰਾ ‬ਦੀ ‪‎ਟੌਹਰ‬ ਤੇ ਮਰ ਗਈ ਉਹ ‪‎ਪਾਸਪੋਰਟ ‬ਵਾਲੀ ਮੋਹਰ ਤੇ?
  • ਪਿਆਰ ਤਾ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾ ਠੋਕਰਾਂ ਹੀ ਮਿਲਦੀਆਂ ਨੇ?
  • ਮਾੜੀ ਨੀ ਸੀ ਮੈਂ ਬੱਸ ਤੈਨੂੰ ਸਾਂਭਨੀ ਨੀ ਆਈ?
  • ਮੈਂ ਕਿਹਾ ਯਾਦ ਬਹੁ ਆਏਗਾ ਤੂੰ ਉਹਨੇ ਕਿਹਾ ਠੀਕ ਆ ਰੋ ਲਿਆ ਕਰੀ?
  • ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ ਛੱਡਣਾ ਹੀ ਹੋਵੇ ਤਾਂ ਪਹਿਲਾਂ ਦਿਲ ਹੀ ਨੀ ਲਾਈਦਾ?

Breakup Quotes In Punjabi

  • ਮੈ ਕਿਹਾ ਤੇਰੇ ਤੋਂ ਬਿਨਾਂ ਰਹਿ ਨਹੀ ਹੋਣਾ ਉਹ ਹੱਸ ਕੇ ਕਹਿੰਦੀ ਜਦ ਮੈ ਨਹੀ ਸੀ ਉਦੋਂ ਵੀ ਤਾਂ ਜ਼ਿਊਦਾ ਸੀ?
  • ਬਹੁਤ ਹੱਸਦਾ ਸੀ ਤੇਰੇ ਨਾਲ ਲੈ ਅੱਜ ਰਵਾਤਾ ਮੈਨੂੰ ਮੁਬਾਰਕਾਂ ਉਏ ਤੂੰ ਗਵਾਤਾ ਮੈਂਨੂੰ?
  • ਤੀਸਰਾ ਸ਼ਖਸ ਮਸਲਾ ਸੀ ਪਰ ਅਸੀਂ ਇੱਕ ਦੂਜੇ ਨੂੰ ਛੱਡਤਾ?
  • ਛੇਤੀ ਟੁੱਟਣ ਵਾਲੇ ਨਹੀ ਸੀ ਅਸੀ ਬਸ ਕੋਈ ਆਪਣਾ ਬਣ ਕੇ ਤੋੜ ਗਿਆ?
  • ਵੈਰੀਆਂ ਦੀ ਹਿੱਕ ਉੱਤੇ ਸੌਣ ਵਾਲੀਏ ਨੀ ਸਾਡੀ ਯਾਦ ਤਾਂ ਜਰੂਰ ਆਉਂਦੀ ਹੋਊਗੀ?
  • ਉਹਨੂੰ ਸੁਪਨੇ ਦਿਖਾਉਣ ਦੀ ਆਦਤ ਸੀ ਅਸੀ ਬੁਣਦੇ ਰਹੇ ਊਹਨੂੰ ਝੂਠ ਬੋਲਣ ਦੀ ਆਦਤ ਸੀ ਅਸੀ ਸੁਣਦੇ ਰਹੇ?
  • ਤੇਰੇ ਜਾਣ ਦੀ ਐਸੀ ਪੀੜ ਲੱਗੀ ਕਿ ਮੁੜ ਹੋਈ ਪੀੜ ਪੀੜ ਹੀ ਨਾ ਲੱਗੀ?
  • ਗੱਲ ਇਹ ਨਹੀਂ ਕਿ ਤੂੰ ਬੇ-ਵਫਾਈ ਕੀਤੀ ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ?
  • ਰਿਸ਼ਤੇ ਵੀ ਅੱਜਕੱਲ ਦਿਲਾਂ ਦੇ ਨਹੀ ਜਰੂਰਤਾ ਦੇ ਹੀ ਰਹਿ ਗਏ ਨੇ?
  • ਟੁੱਟਿਆ ਯਕੀਨ ਦੂਜੀ ਬਾਰ ਨੀ ਕਰਾਂਗੇ ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ ਜਾ ਯਾਰਾ ਤੇਰੀਆ ਚਲਾਕੀਆ ਨੇ ਮਾਫ਼ ਪਰ ਮੁੜਕੇ ਤੇਰਾ ਇਤਬਾਰ ਨਹੀ ਕਰਾਂਗੇ?

Breakup Quotes for WhatsApp

  • ਕੀ ਹੋਇਆ ਜੇ ਤੂੰ ਸਾਨੂੰ ਦਿਲ ਚੋਂ ਕੱਢ ਤਾ ਅਸੀਂ ਵੀ ਤੇਰੀਆਂ ਚਿੱਠੀਆ ਦਾ ਜ਼ਹਾਜ ਬਣਾਕੇ ਪਾਣੀ ਚ’ ਛੱਡ ਤਾ?
  • ਜਿਸ ਦਿਲ ਤੋਂ ਮੈਂ ਪਿਅਾਰ ਦੀ ਅਾਸ ਕਰ ਰਿਹਾਂ ਸਾਂ ਉਸ ਅੰਦਰ ਤਾਂ ੲਿਨਸਾਨੀਅਤ ਵੀ ਨਹੀਂ ਸੀ?
  • ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ?
  • ਤੇਰੀ Chat ਪੁਰਾਣੀ ਪੜ੍ਹ ਕੇ ਦਿਲ ਜਿਹਾ ਰੋ ਬੈਂਠਾ?
  • ਟੁੱਟ ਜਾਦੇਂ ਨੇ ਗਰੀਬੀ ‘ਚ ਉਹ ਰਿਸ਼ਤੇ ਜੋ ਅਨਮੋਲ ਹੁੰਦੇ ਨੇ ਹਜ਼ਾਰਾਂ ਯਾਰ ਬਣਦੇ ਨੇ ਜਦ ਪੈਸੇ ਕੋਲ ਹੰਦੇ ਨੇ?
  • ਕਾਤੋ ਹੀਰੇ ਜਿਹਾ ਯਾਰ ਗਵਾ ਲਿਆ ਦਿਲ ਚ ਖਿਆਲ ਰੜਕੂ?
  • ਅਸੀਂ ਉਸ ਵਕਤ ਤੱਕ ਕਿਸੇ ਦੇ ਲਈ ਖਾਸ ਹਾ ਜਦ ਤਕ ਉਹਨਾ ਨੂ ਕੋਈ ਦੁਸਰਾ ਨਹੀ ਮਿਲ ਜਾਂਦਾ?
  • ਆਸ਼ਕੀ ‘ ਚ ਹਰ ਕਿੰਨੇ ਸਦਮੇ ਸਹੀਏ ਸ਼ਹਿਰ ਤਾਂ ਛੱਡ ਦਿੱਤਾ ਕੀ ਜੀਣਾ ਵੀ ਛੱਡ ਦਈਏ?
  • ਓਹ ਜਦ ਕਦੇ ਯਾਦਾਂ ਤੋਂ ਪਰੇਸ਼ਾਨ ਹੋਵੇਗੀ ਆਪਣੀ ਬੇਵਫਾਈ ਤੇ ਹੀ ਪਰੇਸ਼ਾਨ ਹੋਵੇਗੀ?
  • ਗਮ ਇਹ ਨਹੀਂ ਕਿ ਅਸੀਂ ਜੁਦਾ ਹੋ ਗਏ ਗਮ ਇਹ ਹੈ ਕਿ ਪਿਆਰ ਮੇਰਾ ਬਦਨਾਮ ਹੋ ਗਿਆ?
  • ਮਹਿੰਦੀ ਰੰਗ ਲਿਆਂਦੀ ਏ ਘਿਸ ਜਾਣ ਦੇ ਬਾਦ ਯਾਰੀ ਯਾਦ ਆਉਂਦੀ ਏ ਟੁੱਟ ਜਾਣ ਦੇ ਬਾਦ?
  • ਛੁਟਨਾ ਹੀ ਸੀ ਤਾਂ ਕੁਛ ਹੋਰ ਵੀ ਛੁਟ ਜਾਂਦਾ ਰੱਬਾ ਬੱਸ ਕੱਲਾ ਉਹਦਾ ਸਾਥ ਹੀ ਕਿਉਂ ਛੁਟ ਗਿਆ?
Breakup Quotes for Facebook
  • ਇੰਨਾ ਏਤਬਾਰ ਨਾ ਕਰ ਦਿਲਾ ਕਿਸੇ ਤੇ ਕਿਉਂਕਿ ਸਮਾਂ ਆਉਣ ਤੇ ਸਾਰੇ ਬਦਲ ਜਾਂਦੇ ਨੇ?
  • ਤੇਰੇ ਨਾਲ ਪਿਆਰ ਕਰ ਕੇ ਵਿਚ ਵਚਾਲੇ ਆ ਗਿਆ ਨਾ ਭੁੱਲ ਸਕਦਾ ਨਾ ਕਿਸੇ ਹੋਰ ਨਾਲ ਜੁੜ ਸਕਦਾ?
  • ਬੇਸ਼ਕ ਦਿਲ ਕਿੰਨਾ ਵੀ ਉਦਾਸ ਹੈਫਿਰ ਵੀ ਉਸ ਦੇ ਮੁੜਨ ਦੀ ਆਸ ਹੈ?
  • ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪੈਰ ਪੁੱਟਦਾ ਗਿਆ ਮੈਂ ਟੁੱਟਦਾ ਗਿਆ?
  • ਜੋ ਟਾਇਮ ਪਾਸ ਸੀ ਤੇਰੇ ਲਈ ਓਹ ਪਿਆਰ ਬਣ ਗਿਆ ਮੇਰੇ ਲਈ?
  • ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ?
  • ਤੂੰ ਜ਼ਿੰਦਗੀ ਦੀ ਓਹ ਕਮੀ ਹੈ ਜੋ ਜ਼ਿੰਦਗੀ ਭਰ ਰਹੇਗੀ?
  • ਜੋ ਕਿਸੀ ਦਾ ਦੁਖ ਦਰਦ ਨਾ ਵੰਡ ਸਕੇ ਉਸਨੂੰ ਆਪਣਾ ਬਣਾਉਣ ਦਾ ਕੀ ਫਾਇਦਾ?
  • ਕਿਸੇ ‘ਆਪਣੇ’ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ ਉਸਨੂੰ ਖੋਣ ਤੋਂ ਬਾਦ?
  • ਕਦੇ ਸਾਨੂੰ ਵੀ ਸਿਖਾ ਦੇ ਭੁੱਲ ਜਾਣ ਦਾ ਹੁਨਰ ਹੁਣ ਮੇਰੇ ਤੋਂ ਰਾਤਾਂ ਨੂੰ ਉੱਠ ਉੱਠ ਕੇ ਰੋਇਆ ਨਹੀਂ ਜਾਂਦਾ?

Leave a Reply

Your email address will not be published. Required fields are marked *

Related Post