Funny Quotes In Punjabi

Funny quotes in Punjabi are a wonderful way to bring laughter and happiness to everyday life. These quotes often reflect the rich culture, lively spirit, and unique sense of humor of Punjabi people. Filled with wit and simple language, they can easily lighten the mood and make people smile. They are perfect for sharing with family and friends, using in conversations, or posting on social media to spread joy.

A common theme in Punjabi funny quotes is the humorous side of everyday life. Many quotes playfully describe the habits of family members, friends, or even ourselves. They often turn ordinary situations, daily struggles, and silly moments into something entertaining and relatable. This ability to find humor in simple things is an important part of Punjabi culture and makes these quotes enjoyable for people of all ages.

Punjabi funny quotes are not only entertaining but can also have a meaningful message. They remind us not to take life too seriously and encourage us to look at difficult situations with a positive attitude. A good laugh can make stressful moments easier and bring people closer together. Overall, Punjabi funny quotes are a delightful treasure of humor and wisdom that add happiness, positivity, and laughter to our everyday lives.

Funny Quotes

  • ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ?
  • ਪੰਜਵੀ ਚ ਜਿਹੜੀਅਾਂ ਕੁੜੀਅਾਂ ਪਾਗਲ ਲੱਗਦੀਅਾਂ ਸੀ ੳੁਹੀ ਅੱਜ ਕੱਲ ਮੁੰਡੇ ਪਾਗਲ ਕਰੀ ਫਿਰਦੀਅਾ?
  • ਮੇਰੇ ਖਵਾਬਾ ਵਿੱਚ ਆਣਾ ਤੇਰਾ ਨਿੱਤ ਦਾ ਏ ਕੰਮ ॥ ਹੁਣ ਆ ਗਿਆ ਤਾ ਸੌਜਾ ਮੈਨੂੰ ਤੰਗ ਨਾ ਤੂੰ ਕਰ?
  • ਸਾਵਧਾਨ ਪਿਆਰ ਤੇ ਚਲਾਨਕਿਸੇ ਵੀ ਮੋੜ ਤੇ ਹੋਸਕਦਾ?
  • ਐਵੇਂ ਇਸ਼ਕ ਇਸ਼ਕ ਨਾ ਕਰਿਆ ਕਰ ਸੱਜਣਾ ਤੇਰੇ ਆਪਣੇ ਤੇਨੂੰ ਠੱਗਣਗੇ ਘਰਦਿਆਂ ਤੇ ਯਕੀਨ ਰੱਖੀ ਬਾਈ ਉਹ ਕਿਹੜਾ ਮਾੜੀ ਲੱਭਣਗੇ?
  • ਪਤਾ ਨਹੀਂ ਯਾਰੋ ਮੇਰੀ ਵਾਲੀ ਕਿਹੜੇ ਘਰ ਰੋਟੀਆਂ ਪਕਾਉਂਦੀ ਹੋਣੀ Aa?
  • ਭੇਡਾਂ ਕਪਾਹ ਚ ਤੇ ਕੁੜੀਆਂ ਵਿਆਹ ਚ ਚਾਂਬਲੀਆਂ ਫਿਰਦੀਆਂ?
  • ਲੋਕਾ ਦੀ ਕਿਸਮਤ ਸੁੱਤੀ ਹੁੰਦੀ ਆ ਮੈਨੂੰ ਲਗਦਾ ਮੇਰੀ ਕੌਮਾ ਚ ਚਲੀ ਗਈ ਆ?
  • ਕੰਮ ਏਦਾਂ ਦਾ ਕਰੋ ਕਿ ਲੋਕ ਕਹਿਣ ਤੂੰ ਰਹਿਣਦੇ ਮੈਂ ਆਪੇ ਕਰਲੂ?
  • ਰਾਤੀਂ ਸੁਪਨੇ ‘ਚ ਮੈਂ ਨੱਚੀ ਗਈ ਤੇਰੇ ਪੈਂਦੇ ਛਿੱਤਰ ਦੇਖ ਮੈਂ ਹੱਸੀ ਗਈ?
  • i20 ਵਿਚ ਬੇਹ ਕੇ ਕਹਿੰਦੀ i20 ਵਾਲਾ ਯਾਰ ਆ ENDeAvouR ਵਿਚ ਬੇਹ ਕੇ ਕਹਿੰਦੀ i20 ਵੀ ਕੋਈ car ਆ?
  • ਦਿਨੇ ਮਾਸ਼ੂਕ ਲੜ ਦੀ ਰਾਤ ਨੂ ਸਾਲਾ ਮਛਰ ਲੜ ਦਾ?
  • ਐਨੀ ਗਰਮੀ ਆ ਕਿ ਕਦੇ ਕਦੇ ਤਾਂ ਮੱਛਰ ਵੀ ਕੰਨ ਕੋਲ ਆ ਕੇ ਕਹਿੰਦਾ ਠੰਡਾ ਪਾਣੀ ਹੀ ਪਿਲਾ ਦੇ ਬਾੲੀ ਬਣ ਕੇ?
  • ਮੁੰਡਿਆ ਦੀ ਯਾਰੀ ਜਿਵੇ H D F C da ‪loan ਕੁੜੀਆਂ ਦੀ ਯਾਰੀ ਜਿਵੇ china ਦਾ ਫੋਨ?
  • ਨੀ ਤੂੰ ਮੇਰੇ ਲਈ ਓਨੀ ਹੀ ਜਰੂਰੀ ਆ ਜਿੰਨੀ ਝੋਨੇ ਨੂੰ ਸਪਰੇਅ ਜਰੂਰੀ ਹੁੰਦੀ ਆ?
  • ਗਲਤੀ ਇੱਕ ਵਾਰ ਹੁੰਦੀ ਸੱਜਣਾ ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ?
  • ਭੇਡਾਂ ਕਪਾਹ ਚ ਤੇ ਕੁੜੀਆਂ ਵਿਆਹ ਚ ਚਾਂਬਲੀਆਂ ਫਿਰਦੀਆਂ?

Funny Quotes In Punjabi

  • ਕੰਮ ਕਾਰ ਤੋ ਵੇਹਲੇ ਆ babbu mann ਦੇ ਚੇਲੇ ਆ?
  • ਲੋਕੀ ਕਹਿੰਦੇ ਸੜ ਨਾ ਰੀਸ ਕਰ ਪਰ ਆਪਾ ਕਹੀਦਾ ਸੜੀ ਜਾ ਰੀਸ ਤਾਂ ਤੇਥੋਂ ਹੋਣੀ ਨੀ?
  • ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ?
  • ਜੇਕਰ ਲੋਕ ਤੁਹਾਡੇ ਤੋ ਖੁਸ਼ ਨਹੀ ਤਾਂ ਪਰਵਾਹ ਨਾ ਕਰੋ ਤੁਸੀ ਇਥੇ ਕਿਸੇ ਕੰਜਰ ਦਾ ਮਨੋਰੰਜਨ ਕਰਨ ਨਹੀ ਆਏ?
  • ਖੁਸ਼ੀ-ਖੁਸ਼ੀ ਕਾਲਜ ਓਹੀ ਜਾਂਦੇ ਆ ਜੀਹਨਾਂ ਦਾ ਓਥੇ ਕੋਈ ਚੱਕਰ ਚੱਲ ਰਿਹਾ ਹੋਵੇ ਮੇਰੇ ਵਰਗੇ ਤਾਂ ਰੋ ਰੋ ਕੇ ਸਿਰਫ Attendance ਹੀ ਲਗਵਉਣ ਜਾਂਦੇ ਨੇ?
  • ਕਹਿੰਦੀ ਤੈਨੂੰ ਪਤਾ ਨੀ ਲੱਗਦਾ ਕਮਲਿਆ ਮੈਂ ਤੇਰਾ ਕਿੰਨ੍ਹਾ ਕਰਦੀ ਆ ਨਿਰਨੇ ਕਾਲਜੇ ਉੱਠ ਕੇ ਸਬ ਤੋਂ ਪਹਿਲਾਂ ਤੇਰੀਆਂ ਪੋਸਟਾਂ ਪੜ੍ਹਦੀ ਅਾ?
  • ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ?
  • ਜਦੋਂ ਰੋਟੀਆਂ ਆਪ ਪਕਾਉਣੀਆ ਪੈਣ ਉਦੋਂ ਭੁੱਖ ਘੱਟ ਹੀ ਲੱਗਦੀ ਹੁੰਦੀ ਆ?
  • ਤੇਰੇ ਨਾਲੋ ਤਾਂ ਸਾਡਾ ANTIVIRUS ਚੰਗਾ ਜੇਹੜਾ ਸਾਡੀ Care ਤਾਂ ਕਰਦਾ?
  • ਗੱਡੀ ਸੜਕਾਂ ਤੇ ਜਾਵੇ ਮੇਲਦੀ ਦਿਨੇ ਸਾਨੂੰ ਮਾਮੇ ਘੇਰਦੇ ਰਾਤੀ ਸੁਪਨੇ ਚ ਤੂੰ ਘੇਰਦੀ?
  • ਤੇਰੀ ਗਲੀ ਵਿਚੋਂ ਲੰਘਣਾ ਸੀ ਮੈ ਟੌਹਰ ਕੱਢ ਕੇ ਬੀਬਾ ਚੰਗੀ ਨੀ ਕੀਤੀ ਤੂੰ ਕੁੱਤਾ ਖੁੱਲਾ ਛਡਕੇ?
  • ਇਸਕ ਦੇ ਚਰਚੇ ਬਹੁਤ ਨੇ ਹੁਸਨ ਤੇ ਪਰਚੇ ਬਹੁਤ ਨੇ ਵੇਖ ਲਿਆ ਮੈ ਦਿਲ ਲਾ ਕੇ ਸਾਲੇ ਖਰਚੇ ਬਹੁਤ ਨੇ?
  • ਬਚ ਕੇ ਪਤੰਦਰਾਂ ਤੋਂ ਰਹਿ ਕੁੜੀਏ ਪਿੰਡਾ ਵਾਲੀ ਹੁੰਦੀ ਆ ਮੁੰਡੀਰ ਚੱਕਵੀ?
  • ਮੈਂ ਸੋਚਿਆ ਕੇ Status ਪਾਵਾਂ ਉਹਦੇ ਨਾਂ ਦਾ ਜਿਹੜੀ ਮੇਰੇ ਤੇ ਮਰਦੀ ਆ ਪਰ ਇਹ ਸੋਚ ਕੇ Cancel ਕਰਤਾ ਕੇ ਸਾਰੀ ਮੰਡੀਰ ਤਾਂ ਮੇਰੇStatus Copy ਕਰਦੀ ਆ?
  • ਉਸ ਬੇਵਫਾ ਦੇ ਜਾਨ ਤੌਂ ਬਾਅਦ ਮੈਂ ਮਰਨ ਹੀ ਵਾਲਾ ਸੀਅਚਾਨਕ ਮੈਨੂੰ ਯਾਦ ਆਇਆ ਕਿ ਉਸਦੀ ਸਹੇਲੀ ਨੇ ਵੀ ਮੈਨੂੰ ਨੰਬਰ ਦਿਤਾ ਸੀ?
  • ਕਹਿੰਦੀ ਤੂੰ ਮੈਨੂੰ ਕਿੰਨਾ ਪਿਆਰ ਕਰਦਾ ਹੈ ਮੈਂ ਕਿਹਾ ਜਿੰਨਾ ਠੰਡ ਚ ਰਜਾਈ ਨੂੰ?
  • ਕਹਿਦੀ +2 ਤੋ ਬਾਅਦ ਮੈ ਕੀ ਰੱਖਾ ਮੈ ਕਿਹਾ ਕੁੱਤਾ ਰੱਖ ਲਾ?
  • ਬਿਨਾ ਗੱਲ ਤੋਂ ਲੜਾਈ ਤੇ ਮੈਡੀਕਲ ਦੀ ਪੜ੍ਹਾਈ ਕੁੜੀਆਂ ਹੀ ਕਰਦੀਆਂ ਨੇ?

Funny Quotes for WhatsApp

  • ਲਾ ਕੇ ਇਸ਼ਾਰਿਆਂ ਤੇ ਬੀਬਾ ਪੁੱਤ ਮਾਂ ਦਾਹੁਣ ਕਿਹਨੀਂ ਏ ਸ਼ੁਦਾਈ ਕਿਸੇ ਥਾਂ ਦਾ?
  • ਏਨੀਆਂ ਸ਼ਰਾਰਤਾਂ ਨਾ ਕਰਿਆ ਕਰ ਕੁੱਟ ਬਹੁਤ ਪਊਗੀ?
  • ਤੇਰੀ ਲੁੱਕ ਨੇ ਪਵਾੜੇ ਪਾਏ ਨੀਂ ਜੱਟਾਂ ਦੇ ਸਾਊ ਪੁੱਤ ਪੜਨੋਂ ਹਟਾਏ ਨੀਂ?
  • ਫੋਟੋਆਂ ਹੀ Like ਕਰੀਂ ਜਾਵੀਂ ਮੈਨੂੰ ਨਾਂ Like ਕਰੀਂ ਮਾਂ ਦੀਏ ਧੀਏ?
  • ਪਤਾ ਨੀਂ ਕਿਹੜਾ Virus ਹੈ ਤੇਰੀਆਂ ਯਾਦਾਂ ਵਿੱਚ ਤੇਰੇ ਬਾਰੇ ਸੋਚਦਾ ਤਾਂ Hang ਹੋ ਜਾਈਦਾ?
  • ਸੁਖ Wele ਫੋਟੋ ਦੁੱਖ Wele Status ਹਰ Wele Online?
  • ਲੈ ਲਓ ਨਜ਼ਾਰੇ ਜਿੰਨਾ ਚਿਰ ਕੁਆਰੇ?
  • ਬਾਹਮਣੀ ਨੇ ਜੱਟ ਪੱਟਿਆ ਪੱਟਿਆ ਸਕੀਮਾ ਲਾ ਕੇ?
  • ਸ਼ਕਲ ਤੋਂ ਮੇਰੇ ਯਾਰ ਜਮਾਂ ਸ਼ਰੀਫ ਲੱਗਦੇ ਆਂ ਪਰ ਕਰਤੂਤਾਂ ਇਹਨਾਂ ਦੀਆਂ ਤਿਹਾੜ ਜੇਲ੍ਹ ਵਾਲੀਆਂ ਆਂ ?
  • ਯਾਰੀ ਚ ਤਾਂ ਜਾਨ ਵੀ ਹਾਜ਼ਰ ਆਂ ਪਰ ਜੇ ਸਮੋਸੇ ਦੀ ਗੱਲ ਆ ਜਾਵੇ ਤਾਂ ਭਰਾ-ਭਰਾ ਨਹੀਂ ਰਹਿੰਦਾ?
  • ਰੱਬਾ ਅਗਲੇ ਜਨਮ ਚ ਮੈਨੂੰ ਇਹੋ ਜਿਹੇ ਯਾਰ ਨਾ ਦੇਵੀਂ ਕਿਉਂਕਿ ਇਸ ਜਨਮ ਵਾਲਿਆਂ ਨੇ ਹੀ ਮੇਰਾ ਮਾਨਸਿਕ ਸੰਤੁਲਨ ਵਿਗਾੜ ਦਿੱਤਾ ਆਂ?
  • ਜਦੋਂ ਮੈਂ ਕਹਿੰਦਾ ਆਂ ਭਰਾਵੋ ਕੋਈ ਸਕੀਮ ਦੱਸੋ ਤਾਂ ਸਾਲੇ ਸਿਰਫ ਪੁੱਠੇ ਕੰਮਾਂ ਦੀ ਹੀ ਲਿਸਟ ਫੜਾਉਂਦੇ ਆਂ?
Funny Quotes for Facebook
  • ਮੇਰੇ ਯਾਰਾਂ ਦੀ ਇੱਕੋ ਖਾਸੀਅਤ ਆਂ ਜਿੱਥੇ ਮੇਰੀ ਇੱਜ਼ਤ ਬਣਦੀ ਹੋਵੇ ਉੱਥੇ ਜਾ ਕੇ ਮੇਰਾ ਪੁਰਾਣਾ ਗੰਦ ਜ਼ਰੂਰ ਫੋਲਣਗੇ?
  • ਕਈ ਬੰਦੇ ਕਹਿੰਦੇ ਨੇ ਯਾਰ ਤਾਂ ਰੱਬ ਦਾ ਰੂਪ ਹੁੰਦੇ ਨੇ ਪਰ ਮੇਰੇ ਵਾਲੇ ਤਾਂ ਜਮਾਂ ਜਮਦੂਤਾਂ ਦੀ ਫੌਜ ਨੇ?
  • ਓਏ ਤੇਰੀ ਸ਼ਕਲ ਤੇ ਤਾਂ ਮੱਖੀ ਵੀ ਬੈਠਣ ਤੋਂ ਪਹਿਲਾਂ 10 ਵਾਰ ਸੋਚਦੀ ਆ ਕਿ ਕਿਤੇ ਮੈਂ ਵੀ ਬਦਨਾਮ ਨਾ ਹੋ ਜਾਵਾਂ?
  • ਸਾਡੀ ਤਾਂ ਗੂਗਲ ਨਾਲ ਵੀ ਨਹੀਂ ਬਣਦੀ ਉਹਨੂੰ ਇੱਕ ਪੁੱਛੋ ਉਹ ਅੱਗੇ ਦਸ ਜਵਾਬ ਰੱਖ ਦਿੰਦਾ?
  • ਜਿੰਨੀ ਚਿੰਤਾ ਲੋਕਾਂ ਨੂੰ ਮੇਰੇ ਵਿਆਹ ਦੀ ਆ ਜੇ ਇੰਨੀ ਆਪਣੇ ਕਰੀਅਰ ਦੀ ਹੁੰਦੀ ਤਾਂ ਅੱਜ ਸਾਰੇ ਸੈਟਲ ਹੋਣਾ ਸੀ?
  • ਦੋਸਤ ਤਾਂ ਸਭ ਕੋਲ ਹੁੰਦੇ ਆ ਪਰ ਮੇਰੇ ਕੋਲ ਤਾਂ ਨਮੂਨੇ ਆ ਉਹ ਵੀ ਸਿਰੇ ਦੇ?
  • ਕੁਝ ਦੋਸਤ ਇੰਨੇ ਨਿਕੰਮੇ ਹੁੰਦੇ ਨੇ ਕਿ ਜੇ ਉਹਨਾਂ ਨੂੰ ਕੰਮ ਕਹਿ ਦਿਓ ਤਾਂ ਉਹਨਾਂ ਨੂੰ ਲਕਵਾ ਮਾਰ ਜਾਂਦਾ?
  • ਤੇਰੀ ਸ਼ਕਲ ਦੇਖ ਕੇ ਲੱਗਦਾ ਜਿਵੇਂ ਕੁਦਰਤ ਨੇ ਤੈਨੂੰ ਬਣਾਉਣ ਵੇਲੇ Undo ਵਾਲਾ ਬਟਨ ਲੱਭਿਆ ਹੋਵੇ?
  • ਭਰਾ ਤੂੰ ਇੰਨਾ ਸਿਆਣਾ ਐਂ ਕਿ ਤੈਨੂੰ ਤਾਂ NASA ਵਾਲਿਆਂ ਨੇ ਅਜੇ ਤੱਕ Sample ਵਜੋਂ ਨਹੀਂ ਰੱਖਿਆ?

Leave a Reply

Your email address will not be published. Required fields are marked *

Related Post