Maa Quotes

Maa quotes in Punjabi are a beautiful way to express love, gratitude, and respect for mothers. These quotes beautifully describe the selfless nature of motherhood and the deep, emotional bond between a mother and her child. In Punjabi culture, mothers hold a very special place in the family, and such quotes remind us of their countless sacrifices, unconditional love, and endless support. People often share Maa quotes on Mother’s Day, birthdays, or special occasions to show appreciation for everything their mothers do for them.

Many Punjabi quotes about mothers also highlight the wisdom, values, and life lessons that mothers pass down to their children. A mother is often considered a child’s first teacher and guide. Through her words, actions, and experiences, she teaches important lessons about love, kindness, respect, patience, and life. These meaningful quotes remind us that a mother’s guidance can shape our personality and influence our lives in countless ways.

Maa quotes are also commonly shared during family gatherings, festivals, and other special occasions. They bring families closer by reminding everyone of the warmth, care, and love that a mother brings into their lives. Expressing these emotions through beautiful Punjabi words makes the message even more meaningful and culturally connected. Whether shared on social media or spoken from the heart, Maa quotes are a wonderful way to honor mothers and celebrate their priceless role in every family.

Maa Quotes

  • ਜਦੋ ਮਾ ਬਾਪ ਦਾ ਸਾਇਆ ਸਿਰ ਤੋਂ ਉੱਠ ਜਾਂਦਾ ਹੈ ਤਾਂ ਫਿਰ ਹਾਲਾਤਾਂ ਨਾਲ ਜੰਗ ਖੁਦ ਨੂੰ ਹੋਰ ਵੀ ਤਕੜੇ ਹੋ ਕੇ ਲੜਨੀ ਪੈਦੀ ਹੈ?
  • ਬਜ਼ਾਰ ਵਿਚ ਸਭ ਕੁਝ ਮਿਲ ਜਾਂਦਾ ਹੈ ਮਾਂ ਵਰਗੀ ਜੰਨਤ ਅਤੇ ਪਿਤਾ ਵਰਗਾ ਪਰਛਾਵਾਂ ਕਿਤੇ ਨਹੀਂ ਮਿਲਦਾ?
  • ਪਿਤਾ ਨਿੰਮ ਦੇ ਰੁੱਖ ਦੀ ਤਰ੍ਹਾਂ ਹੁੰਦਾ ਹੈ ਜਿਸ ਦੇ ਪੱਤੇ ਭਾਵੇਂ ਕੌੜੇ ਹੋਂਣ ਪਰ ਛਾਂ ਹਮੇਸ਼ਾ ਸੰਘਣੀ ਹੁੰਦੀ ਹੈ?
  • ਇਕ ਜ਼ਮਾਨਾ ਸੀ ਜਦੋਂ ਮਾਂ ਦੇ ਫ਼ੂਕ ਮਰਨ ਨਾਲ ਹੀ ਦਰਦ ਗਾਇਬ ਹੋ ਜਾਂਦਾ ਸੀ ਹੁਣ ਤਾਂ Pain’ Killer ਵੀ ਕੰਮ ਨਹੀਂ ਕਰਦੀ?
  • ਮਾਂ ਸਭ ਦੀ ਜਗ੍ਹਾ ਲੈ ਸਕਦੀ ਰੱ ਪਰ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ?
  • ਮਾਂ ਦੀ ਅਸੀਸ ਰੱਬ ਦੀ ਦੁਆ ਵਰਗੀ ਹੁੰਦੀ ਹੈ ਜੋ ਡੁਬਦੇ ਬੇੜੇ ਨੂੰ ਤਾਰ ਦਿੰਦੀ ਹੈ?
  • ਉਪਰ ਜਿਸਦਾ ਅੰਤ ਨਹੀਂ ਹੁੰਦਾ ਉਸਨੂੰ ਆਸਮਾਂ ਕਿਹਾ ਜਾਂਦਾ ਹੈ ਧਰਤੀ ਤੇ ਜਿਸਦਾ ਅੰਤ ਨਹੀਂ ਹੁੰਦਾ ਉਸਨੂੰ ਮਾਂ ਕਿਹਾ ਜਾਂਦਾ ਹੈ?
  • ਬਜ਼ਾਰ ਵਿਚ ਸਭ ਕੁਝ ਮਿਲ ਜਾਂਦਾ ਹੈ ਮਾਂ ਵਰਗੀ ਜੰਨਤ ਅਤੇ ਪਿਤਾ ਵਰਗਾ ਪਰਛਾਵਾਂ ਕਿਤੇ ਨਹੀਂ ਮਿਲਦਾ?
  • ਹੇ ਰੱਬਾ ਮੇਰੀ ਜਿੰਦਗੀ ਦੀ ਸਭ ਤੋਂ ਕੀਮਤੀ ਚੀਜ਼ ਮੇਰੇ ਮਾਂ-ਪਿਓ ਹਨ ਉਨ੍ਹਾਂ ਨਾਲ ਕਦੇ ਵੀ ਮੈਨੂ ਜੁਦਾ ਨਾ ਕਰੀਂ?
  • ਪਿਤਾ ਨਿੰਮ ਦੇ ਰੁੱਖ ਦੀ ਤਰ੍ਹਾਂ ਹੁੰਦਾ ਹੈ ਜਿਸ ਦੇ ਪੱਤੇ ਭਾਵੇਂ ਕੌੜੇ ਹੋਂਣ ਪਰ ਛਾਂ ਹਮੇਸ਼ਾ ਸੰਘਣੀ ਹੁੰਦੀ ਹੈ?
  • ਮਾਂ ਸਭ ਦੀ ਥਾਂ ਲੈ ਸਕਦੀ ਹੈ ਪਰ ਕੋਈ ਵੀ ਮਾਂ ਦੀ ਥਾਂ ਨਹੀਂ ਲੈ ਸਕਦਾ?
  • ਮੇਰੀ ਕਿਸਮਤ ਵਿਚ ਕੋਈ ਦੁੱਖ ਨਹੀਂ ਹੋਵੇਗਾ ਜੇ ਮੇਰੀ ਮਾਂ ਨੂੰ ਮੇਰੀ ਕਿਸਮਤ ਲਿਖਣ ਦਾ ਅਧਿਕਾਰ ਹੁੰਦਾ?

Maa Quotes In Punjabi

  • ਮੰਗਣ ‘ਤੇ ਜਿੱਥੇ ਹਰ ਮੰਨਤ ਪੂਰੀ ਹੁੰਦੀ ਹੈ ਮਾਂ ਦੇ ਪੈਰਾਂ ਵਿੱਚ ਹੀ ਤਾਂ ਉਹ ਜੰਨਤ ਹੁੰਦੀ ਹੈ?
  • ਐ ਅੰਧੇਰੇ ਦੇਖ ਲੈ ਮੂੰਹ ਤੇਰਾ ਕਾਲਾ ਹੋ ਗਿਆ ਮਾਂ ਨੇ ਅੱਖਾਂ ਖੋਲ੍ਹ ਦਿੱਤੀਆਂ ਘਰ ਵਿੱਚ ਉਜਾਲਾ ਹੋ ਗਿਆ?
  • ਬੇਟੀ ਮਾਂ ਦਾ ਸਭ ਤੋਂ ਪਿਆਰਾ ਖ਼ਵਾਬ ਹੈ ਉਸ ਦੇ ਬਿਨਾ ਅਧੂਰੀ ਹਰ ਕਿਤਾਬ ਹੈ?
  • ਮਾਂ ਦੀ ਇਕ ਦੁਆ ਜ਼ਿੰਦਗੀ ਬਣਾ ਦੇਵੇਗੀ ਖੁਦ ਰੋਏਗੀ ਪਰ ਤੁਹਾਨੂੰ ਹੱਸਾ ਦੇਵੇਗੀ?
  • ਜਦੋਂ ਦਵਾ ਕੰਮ ਨਹੀਂ ਆਉਂਦੀ ਤਦੋਂ ਮਾਂ ਦੀ ਦੁਆ ਕੰਮ ਆਉਂਦੀ ਹੈ?
  • ਪਿਤਾ ਨਿੰਮ ਦੇ ਰੁੱਖ ਦੀ ਤਰਾਂ ਹੁੰਦਾ ਹੈ ਜਿਸ ਦੇ ਪੱਤੇ ਭਾਵੇਂ ਕੌੜੇ ਹੋਣ ਹਰ ਛਾਂ ਹਮੇਸ਼ਾ ਸੰਘਣੀ ਹੁੰਦੀ ਹੈ?
  • ਰਿਸ਼ਤੇ ਨਿਭਾ ਕੇ ਅਕਸਰ ਲੋਕ ਇਹ ਸਿਖਦੇ ਹਨ ਕਿ ਮਾਤਾ-ਪਿਤਾ ਤੋਂ ਬਿਨਾਂ ਕੋਈ ਆਪਣਾ ਨਹੀਂ ਹੁੰਦਾ?
  • ਸਾਡਾ ਆਪਣੇ ਮਾਤਾ ਪਿਤਾ ਨਾਲ ਕੀਤਾ ਗਿਆ ਵਰਤਾਉ ਸਾਡੀ ਲਿਖੀ ਉਹ ਕਿਤਾਬ ਹੁੰਦੀ ਹੈ ਜੋ ਸਾਡੀ ਔਲਾਦ ਸਾਨੂੰ ਪੜ੍ਹਕੇ ਸੁਣਾਉਂਦੀ ਹੈ?
  • ਜ਼ਿੰਦਗੀ ਉਦੋਂ ਤੱਕ ਜੰਨਤ ਹੁੰਦੀ ਹੈ ਜਦੋਂ ਤੱਕ ਮਾਂ ਬਾਪ ਦਾ ਸਾਇਆ ਸਿਰ ਤੇ ਹੁੰਦਾ ਹੈ?
  • ਤੇਰੀਆਂ ਦੁਆਵਾਂ ਮਾਏ ਦੀਵੇ ਵਾਂਗ ਜਗੀਆਂ ਇਕ ਵਾਰ ਦਿੱਤੀਆਂ ਤੇ ਸੌ ਵਾਰੀ ਲੱਗੀਆਂ?

Maa Quotes for WhatsApp

  • ਬੁਢਾਪੇ ਵਿਚ ਆਪਣੇ ਮਾਤਾ ਪਿਤਾ ਨੂੰ ਸੰਭਾਲਣਾ ਹੀ ਸਭ ਤੋਂ ਉੱਚਾ ਧਰਮ ਹੈ?
  • ਬਾਪੂ ਧੁੱਪ ਚ ਤੇ ਮਾਂ ਚੁੱਲੇ ਅੱਗੇ ਜਲਦੀ ਹੈ ਫੇਰ ਕਿਤੇ ਜਾ ਕੇ ਔਲਾਦ ਪਲਦੀ ਹੈ?
  • ਜਿਵੇਂ ਸਵਰਗਾਂ ਨੂੰ ਜਾਦੇ ਰਾਹ ਵਰਗਾ ਕੋਈ ਨਹੀਂ ਲੱਖਾਂ ਰਿਸ਼ਤਿਆਂ ਚ ਉਵੇਂ ਹੀ ਮਾਂ ਵਰਗਾ ਕੋਈ ਨਹੀਂ?
  • ਰੱਬ ਵੀ ਨੇੜੇ ਹੋਕੇ ਸੁਣਦਾ ਜਦ ਮਾਵਾਂ ਕਰਨ ਦੁਆਵਾਂ?
  • ਨਾ ਅਸੀਂ ਮੰਗਦੇ ਧੁੱਪਪ ਵੇ ਰੱਬਾ ਨਾਂ ਹੀ ਮੰਗਦੇ ਛਾਵਾਂ ਨੂੰ ਇਕ ਬਾਪੂ ਨੂੰ ਕੁਝ ਨਾ ਹੋਵੇ ਦੂਜਾ ਸੁੱਖੀ ਰੱਖੀ ਸਦਾ ਮਾਵਾਂ?
  • ਇਕ ਚੰਗੀ ਮਾਂ ਹਰ ਪੁੱਤ ਕੋਲ ਹੁੰਦੀ ਹੈ ਪਰ ਇੱਕ ਚੰਗਾ ਪੁੱਤ ਕਿਸੇ ਕਿਸੇ ਮਾਂ ਕੋਲ ਹੁੰਦਾ ਹੈ?
  • ਬਾਪੂ ਦਾ ਦਿੱਤਾ ਹੌਸਲਾ ਤਰੱਕੀ ਦੇ ਰਾਹ ਖੋਲ੍ਹ ਦਿੰਦਾ ਹੈ ਤੇ ਮਾਂ ਦੀ ਦਿੱਤੀ ਅਸੀਸ ਜ਼ਿੰਦਗੀ ਨੂੰ ਖੂਬਸੂਰਤ ਬਣਾ ਦਿੰਦੀ ਹੈ?
  • ਪਿਤਾ ਦਾ ਹੱਥ ਫੜ੍ਹ ਲਵੋਂ ਦੁਨੀਆਂ ਵਿੱਚ ਕਿਸੇ ਦੇ ਪੈਰ ਫ਼ੜਨ ਦੀ ਨੌਬਤ ਨਹੀਂ ਆਵੇਗੀ?
  • ਨਿਵਿਆਂ ਚ ਰੱਖੀ ਮਾਲਕਾ ਬਹੁਤ ਮਸ਼ਹੂਰ ਨਾ ਕਰੀਂ ਇੱਕ ਭਾਰਾਵਾਂ ਨਾਲ਼ ਸਾਂਝ ਬਣਾਈ ਰੱਖੀ ਦੂਜਾ ਮਾਪਿਆਂ ਕੋਲੋਂ ਦੂਰ ਨਾਂ ਕਰੀਂ?
  • ਨਾ ਅਸੀਂ ਮੰਗਦੇ ਧੁੱਪਪ ਵੇ ਰੱਬਾ ਨਾਂ ਹੀ ਮੰਗਦੇ ਛਾਵਾਂ ਨੂੰ ਇਕ ਬਾਪੂ ਨੂੰ ਕੁਝ ਨਾ ਹੋਵੇ ਦੂਜਾ ਸੁੱਖੀ ਰੱਖੀ ਸਦਾ ਮਾਵਾਂ ਨੂੰ?
Maa Quotes for Facebook
  • ਜਦੋ ਮਾ ਬਾਪ ਦਾ ਸਾਇਆ ਸਿਰ ਤੋਂ ਉੱਠ ਜਾਂਦਾ ਹੈ ਤਾਂ ਫਿਰ ਹਾਲਾਤਾਂ ਨਾਲ ਜੰਗ ਖੁਦ ਨੂੰ ਹੋਰ ਵੀ ਤਕੜੇ ਹੋ ਕੇ ਲੜਨੀ ਪੈਦੀ ਹੈ?
  • ਮਾਂ-ਪਿਓ ਦੀ ਜ਼ਿੰਦਗੀ ਪੁੱਤਰ ਦੀ ਜ਼ਿੰਦਗੀ ਬਣਾਉਣ ਵਿੱਚ ਨਿਕਲ ਜਾਂਦੀ ਹੈ ਅਤੇ ਬੇਟੇ ਦਾ ਸਟੇਟਸ ਲਿਖਦਾ ਹੈ?
  • ਲੋਕੀ ਕਹਿੰਦੇ ਨੇ ਕਿ ਪਹਿਲਾਂ ਪਿਆਰ ਭੁੱਲਿਆ ਨਹੀਂ ਜਾਂਦਾ ਫਿਰ ਪਤਾ ਨਹੀਂ ਕਿਉਂ ਲੋਕ ਆਪਣੇ ਮਾਪਿਆਂ ਦੇ ਪਿਆਰ ਨੂੰ ਭੁੱਲ ਜਾਂਦੇ ਹਨ?
  • ਮਾਂ ਦੀ ਅਜਾਮਤ ਤੋਂ ਵਧੀਆ ਜਾਮ ਕੀ ਹੋਵੇਗਾ ਮਾਂ ਦੀ ਖਿਦਮਤ ਤੋਂ ਵਧੀਆ ਕੰਮ ਕੀ ਹੋਵੇਗਾ?
  • ਤੇਰੀ ਮਮਤਾ ਦੇ ਅੱਗੇ ਸਭ ਕੁਝ ਫੀਕਾ ਹੈ ਮਾਂ ਤੂੰ ਨਹੀਂ ਤਾਂ ਇਹ ਜੀਵਨ ਅਧੂਰਾ ਅਤੇ ਬੇਸਲਿਕਾ ਹੈ?
  • ਮੇਰੀ ਮਾਂ ਦਾ ਆਸ਼ੀਰਵਾਦ ਉਹ ਕੀਮਤੀ ਤਿਲਕ ਹੈ ਜਿਸ ਦੇ ਸਾਹਮਣੇ ਹਰ ਤਕਲੀਫ਼ ਅਤੇ ਦਰਦ ਬੇਅਸਰ ਹੋ ਜਾਂਦਾ ਹੈ?
  • ਸਭ ਨੇ ਕਿਹਾ ਅੱਛੇ ਨਾਲ ਜਾਨਾ ਅਤੇ ਮਾਂ ਨੇ ਕਿਹਾ ਪੁੱਤਰ ਜਲਦੀ ਆਣਾ?
  • ਮਾਂ ਸਭ ਦੀ ਜਗ੍ਹਾ ਲੈ ਸਕਦੀ ਹੈ ਰ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ?
  • ਜੀਵਨ ਵਿੱਚ ਇੱਕ ਗੱਲ ਤਾਂ ਤੈਅ ਹੈ ਕਿ ਮਾਂ ਪਿਤਾ ਦੇ ਸਿਵਾਅ ਕੋਈ ਆਪਣਾ ਨਹੀਂ ਹੁੰਦਾ?
  • ਸਿਰਫ਼ ਖੋਣ ਵਾਲਾ ਹੀ ਜਾਣਦਾ ਹੈ ਮਾਂ ਨੂੰ ਖੋਣ ਤੋਂ ਬਾਅਦ ਉਹ ਹਰ ਰੋਜ਼ ਕਿਸ ਦਰਦ ਤੋਂ ਗੁਜ਼ਰਦਾ ਹੈ?
  • ਅੱਖ ਖੋਲਾਂ ਤਾਂ ਚਿਹਰਾ ਮੇਰੀ ਮਾਂ ਦਾ ਹੋਵੇ ਅੱਖ ਬੰਦ ਹੋਵੇ ਤਾਂ ਸੁਪਨਾ ਮੇਰੀ ਮਾਂ ਦਾ ਹੋਵੇ ਮੈਂ ਮਰ ਵੀ ਜਾਵਾਂ ਤਾਂ ਕੋਈ ਗ਼ਮ ਨਹੀਂ ਪਰ ਕਫਨ ਮਿਲੇ ਤਾਂ ਦੁਪੱਟਾ ਮੇਰੀ ਮਾਂ ਦਾ ਹੋਵੇ?

Leave a Reply

Your email address will not be published. Required fields are marked *

Related Post