Attitude Quotes

Punjabi attitude quotes can be a great source of motivation and inspiration for everyone. These quotes remind us to stay positive and confident, even when life becomes challenging. They encourage us to believe in ourselves and our abilities. When we face difficulties, meaningful words of wisdom can help us stay strong, keep our heads high, and face problems with courage. This positive mindset gives us the strength to move forward and pursue our dreams, no matter how difficult the journey may be.

Furthermore, Punjabi attitude quotes teach us to embrace our uniqueness and appreciate our individuality. Every person has their own strengths, talents, and qualities that make them special. By reflecting on these inspiring thoughts, we learn to accept ourselves and value what makes us different. This self-acceptance plays an important role in personal growth because it builds confidence and helps us face challenges with an open and positive heart. When we recognize our worth, we become stronger and more prepared to handle whatever life brings our way.

Lastly, these quotes inspire resilience—the ability to recover from difficulties and continue moving forward. Life is full of ups and downs, but Punjabi wisdom reminds us that every obstacle can be overcome with determination and a positive attitude. Challenges provide valuable opportunities to learn, grow, and become stronger. By keeping inspiring thoughts close to our hearts, we can develop a powerful mindset that helps us face life’s challenges with courage, confidence, and strength.

Attitude Quotes

  • ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ?
  • ਅੱਖਾ ਵਿੱਚ ਸੁਪਨੇ ਤੇਦਿਲ ਵਿੱਚ ਅੱਗ ਐ ਵਿਰੋਧ ਵਿੱਚ ਬਹੁਤ ਨੇਸਪੋਟ ਵਿੱਚ ਰੱਬ ਐ?
  • ਹਰੇਕ ਮੂਹਰੇ ਝੁਕੀ ਜਾਈਏ ਏਨੀ ਨਰਮਾਈ ਨੀ?
  • ਅਸੂਲਾਂ ਦੇ ਅਧਾਰ ਤੇ ਜਿੰਦਗੀ ਜਿਉਂਦੇ ਆ ਕਿਸੇ ਦੇ ਮੰਨੇ ਨੀ ਤੇ ਆਪਣੇ ਕਦੇ ਤੋੜੇ ਨੀ?
  • ਸਾਨੂੰ ਚੁੱਪ ਰਹਿਣ ਦੇ ਸੱਜਣਾਂ ਸਮੁੰਦਰਾ ਦਾ ਰੌਲਾ ਸੁਨਾਮੀਆਂ ਨੂੰ ਜਨਮ ਦਿੰਦਾ ਏ?
  • ਲੋਕ ਖਾਮੋਸ਼ੀ ਵੀ ਸੁਣਦੇ ਨੇਂ ਬਸ ਦਹਿਸ਼ਤ ਅੱਖਾਂ ਵਿੱਚ ਹੋਣੀਂ ਚਾਹੀਦੀ ਆ?
  • ਹਰੇਕ ਮੂਹਰੇ ਝੁਕੀ ਜਾਈਏ ਏਨੀ ਨਰਮਾਈ ਨੀ?
  • ਸਭ ਦਾ ਹੀ ਕਰੀਦਾ ਏ ਦਿਲੋ ਸੱਜਣਾਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ?
  • ਨਜ਼ਰਾਂ ਨਜ਼ਰਾਂ ਦਾ ਫਰਕ ਆ ਸੱਜਣਾ ਕਿਸੇ ਨੂੰ ਜ਼ਹਿਰਲਗਦੇ ਆਂ ਤੇ ਕਿਸੇ ਨੂੰ ਸ਼ਹਿਦ?
  • ਥੋੜੇ ਜੇ ਝੱਲੇ ਆ ਥੋੜੇ ਜੇ ਕੱਲੇ ਆ ਕਈਆਂ ਲਈ ਮਾੜੇ ਆ ਤੇ ਕਈਆਂ ਲਈ ਚੰਗੇ ਆ?
  • ਨੀ ਮੈਂ ਪੁੱਠਿਆ ਨਾਲ ਪੁੱਠਾ ਫਿਰਾਂ ਚੱਲਦਾ ਬਹੁਤੀ ਮੇਰੀ ਵਿਗੜੀ ਆ ਤਾਂ ਕਰਕੇBookshelves?
  • ਤਰਕ ਨੂੰ ਤਰਕ ਤੇ ਗਾਲ ਨੂੰ ਗਾਲ ਦੇ ਕੇ ਪਰਤਦਾਂ ਜਿਹੜਾ ਜਿਹੜੀ ਭਾਸ਼ਾ ਸਮਝੇ ਮੈਂ ਓਹੀ ਵਰਤਦਾਂ?
  • ਪਰਦੇ ਨੀ ਪਾਏ ਕਦੇ ਸਾਊ ਪੁਣੇ ਦੇ ਜਿੱਦਾ ਦੇ ਵੀ ਆ ਸਰੇਆਮ ਦਿਖਦੇ ਆ?
  • ਤੇਰੀ ਮੇਰੇ ਤੇ ਲੱਖਾਂ ਤੇ ਅੱਖ ਮੇਰੀ ਟਿਕੀ ਦੇਖੇ ਜੱਟ ਨੂੰ ਕਦੋਂ ਦਾ ਮੈਨੂੰ ਅੱਜ ਦਿਖੀ?
  • ਸੰਦ ਚੰਡ ਕੇ ਰੱਖੀ ਦੇ ਕਾਹਲੇ ਪਾੜਨ ਨੂੰ ਵੱਖੀ ਜੱਟ ਉਨ੍ਹਾਂ ਚੋਂ ਨੀ ਜਿੰਨਾ ਨੂੰ ਨੀ ਪਚਦੀ ਤਰੱਕੀ?
  • ਕਰਕੇ ਤਰੱਕੀ STRUGGLE ਨੀ ਦੱਸੀ ਲੜਕੇ ਲੇਖਾਂ ਨਾਲ ਹੋਇਆ ਗੱਭਰੂ ਤਿਆਰ ਐ?
  • ਪੇਚਾ ਮੇਰੇ ਨਾਲ ਪਾਉਂਦੇ ਆ ਤੇਰੇ ਸ਼ਹਿਰ ਬੜੇ ਲੌਂਡੇ ਓਨਾ ਥੁੱਕਦਾ ਮੈਂ ਜਿੰਨਾ ਕੁ ਇਹ ਲਿਖ ਕੇ ਆ ਗਾਉਂਦੇ?
  • ਸਾਡੀ ਔਕਾਤ ਨਹੀਂ ਕਿਸੇ ਦਾ ਦਿਲ ਜਿੱਤਣ ਦੀ ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ?
  • ਤੈਥੋਂ ਸੁਣਿਆ ਨੀ ਜਾਣਾ ਕਿੱਦਾਂ ਛਾਪਦਾ ਮੈਂ ਮਾਇਆ ਕੋਈ ਸੋਚਦਾ ਨੀ ਜੋ ਵੀ ਖ਼ਾਨੇ ਜੱਟ ਦੇ ਚ ਆਇਆ?
  • ਗੁੱਝੀਆਂ ਨਾਲ ਰੈਪਾਂ ਚ ਸੁਨੇਹੇ ਬੜੇ ਘੱਲੇ ਕੜ੍ਹਾ ਲੋਹੇ ਦਾ ਆ ਜਿੱਦਣ ਦੇ ਟੁੱਟੇ ਸਾਡੇ ਛੱਲੇ?
  • ਨੀ ਮੇਰੀ ਲਿਖਤ ਸਿਫਤ ਦੀ ਨੀ ਭੁੱਖੀ ਰੱਖਾਂ ਦਿਲ ਚ ਨਾ ਕੋਹੜ ਭਾਵੇਂ ਬੋਲ ਬਾਣੀ ਰੁੱਖੀ?
  • ਮੈਂ ਬਰਦਾਸ਼ਤ ਕਰਨ ਤੋਂ ਲੈ ਕੇ ਬਰਬਾਦ ਕਰਨ ਤੱਕ ਦਾ ਦਮ ਰੱਖਦਾ?

Attitude Quotes In Punjabi

  • ਸਿਵਿਆਂ ਤੱਕ ਲੈਕੇ ਜਾਊਂ ਤੇਰੇ ਸਾਰੇ ਰਾਜ ਦੁਸ਼ਮਣੀ ਤੇਰੀ ਮੇਰੀ ਆ ਤੇਰੀ ਇੱਜਤ ਨਾਲ ਮੇਰਾ ਕੋਈ ਵੈਰ ਨੀ?
  • ਮੇਰੀ ਲੰਡੀ ਬੁੱਚੀ ਨਾਲ ਤੁਲਨਾ ਨਾ ਕਰ ਮੈਨੂੰ ਪਤਾ ਕਿ ਮੈਂ ਕਦੋਂ ਕਿੱਥੇ ਕਿਹੜਾ ਕਿੱਲ ਠੋਕਣਾ?
  • ਜਦ ਵਿਰੋਧੀ ਭੜਕ ਉੱਠੇ ਤਾਂ ਸਮਝ ਜਾਵੀਂ ਕਿ ਇਹ ਉਹਦਾ ਆਖਰੀ ਪੱਤਾ ਸੀ?
  • ਅਸੀ ਆਪਣੇ ਦੀਵੇ ਦੀ ਹਿਫਾਜ਼ਤ ਆਪ ਕਰਨੀ ਏ ਹਵਾ ਦੀ ਤਾਂ ਆਦਤ ਹੈ ਚਿਰਾਗ ਨੂੰ ਬੁਝਾ ਦੇਣਾ?
  • ਰਗੜਾ ਜਦ ਅਸੀਂ ਦਿੱਤਾ ਮੱਥੇ ਉੱਤੇ ਰਗੜੀ ਰਾਖ ਨੇ ਰੱਖਿਆ ਹੀ ਨਹੀਂ ਕਰਨੀ ਤੁਹਾਡੀ?
  • ਖੋਪੜੀ ਵਿੱਚ ਨਿਰਾ ਹਨੇਰਾ ਕੁਝ ਤੇਰਾ ਕੁਝ ਮੇਰਾ ਹਨੇਰ ਕੱਲੀ ਕੱਲੀ ਗੱਲ ਦੇ ਨਾਲ ਕੱਲਾ ਕੱਲਾ ਚੇਤੇ ਚੇਹਰਾ?
  • ਓ ਕੁੜੀ ਨਾ ਮਲੂਕ ਨਾ ਪਟੋਲਾ ਨਾ ਮਸ਼ੂਕ ਨੱਚੇ ਤਲੀ ਉੱਤੇ ਮੌਤ ਧਰੇ ਮੋਢੇ ‘ਤੇ ਬੰਦੂਕ?
  • ਜਖ਼ਮੀ ਨਾ ਕਰਦਾ ਮੈਂ ਬੰਦਾ ਹੋਏ ਜਾਂ ਪਰਿੰਦਾ ਜਾਂ ਮਾਫ਼ ਕਰ ਛੱਡਦਾਂ ਮੈਂ ਤੇ ਜਾਂ ਛੱਡਦਾ ਨਹੀਂ ਜਿੰਦਾ?
  • ਕੀ ਲੈਣਾ ਤੂੰ ਕਿਸੇ ਤੋਂ ਸੱਬ ਨੂੰ ਦਫ਼ਾ ਕਰ ਤੂੰ ਆਪਣੇ ਆਪ ਚ ਹੋ ਮੁਕੰਮਲ ਆਪਣੇ ਆਪ ਨਾਲ ਵਫਾ ਕਰ?
  • ਕੱਲਾ ਵਰਕਾ ਹੀ ਨਹੀਂ ਦੱਲਿਆਂ ਦਾ ਮੈਂ ਹੋਰ ਵੀ ਬੜਾ ਕੁਝ ਪਾੜ ਦਿੰਨਾ?
  • ਤੂੰ ਪਰੀ ਪਿਓ ਦੀ ਤੇ ਮੈਂ ਮੱਛ ਮਾਂ ਦਾ ਜਾੜਾਂ ਥੱਲੇ ਚੱਬਲੂ ਵਜੂਦ ਤੇਰੇ ਨਾਂ ਦਾ?
  • Attitude ਹੋਣ ਨਾਲ ਕੁੱਝ ਨਹੀਂ ਹੁੰਦਾ Smile ਇਦਾ ਦੀ ਦਿਓ ਕਿ ਲੋਕਾਂ ਦੇ ਦਿੱਲ ਸੜ ਜਾਣ?
  • ਬਾਦਸ਼ਾਹੀ ਵੀ ਸਿਖਾ ਦਿਆਂਗੇ ਪਹਿਲਾ ਇੱਜਤ ਕਰਨੀਂ ਤਾਂ ਸਿੱਖ?
  • ਕਿਸੇ ਦੇ ਸਿਹਾਰੇ ਨਹੀਂ ਚੱਲਣਾ ਆਉੰਦਾ ਮੈਂਨੂੰਆਪਣਾ ਰਸਤਾਂ ਮੈਂ ਆਪ ਚੌਣਦਾ?
  • ਸੁਪਨੇ ਜੋ ਦੇਖੇ ਸਭ ਪੂਰੇ ਹੋਣਗੇ ਸਭਰਾ ਦੀ ਘੜੀਕਹਿੰਦੇ ਮਿੱਠੀ ਹੁੰਦੀ ਆ?
  • ਬਾਨਾਂ ਦੇ ਚੰਗੇ ਇੰਨਸਾਨ ਅਜ ਕਲ੍ਹ ਬਹੁਤਿਆਂ ਨੂੰ ਜਹਿਰ ਹੀ ਲਗਦੇ ਨੇ?
  • ਨਸਲਾ ਤੋ ਪਛਾਣੇ ਜਾਂਦੇ ਘੋੜੇ ਮਿੱਤਰਾ ਬੰਦੇ ਨੇ ਪਛਾਣੇ ਜਾਂਦੇ ਗੱਲ ਬਾਤ ਤੋ?
  • ਬਹੁਤੀ ਲਿਸ਼ਕਣ ਵਾਲੀ ਰੰਨ ਨੂੰ ਮੈਂ ਮਸ਼ਹੂਰੀ ਵਾਂਗ SKIP ਕਰ ਦਿੰਨਾ?

Attitude Quotes for WhatsApp

  • ਇਹ ਦੁਨੀਆਂ ਬੜੀ ਹੀ ਕੁੱਤੀ ਏ ਰਾਜ ਓਹੀ ਕਰਦਾ ਜਿਹਦੇ ਹੱਥ ਜੁੱਤੀ ਏ?
  • ਕੰਮ ਬੇਸ਼ਕ ਔਖੇ ਸੀ ਪਰ ਆਪਾਂ ਕਿਸੇ ਦਾ ਨਾਮ ਲੈ ਕੇ ਨੀ ਕਢਵਾਏ?
  • ਮਾੜਾ ਨੀ ਆ ਮੈਂ ਬਸ ਤੁਹਾਨੂੰ ਚੰਗਾ ਨਹੀ ਲੱਗਦਾ?
  • ਹੋ ਦਿਲ ONE-ਪੀਸ ਆ ਹਾਏ ਸੇਲਾਂ ਉੱਤੇ ਲਾਉਂਦੇ ਨੀ ਜੰਮੇ ਆਂ ਹਿੱਕਾਂ ਦੇੜਨੇ ਨੂੰ ਕੰਨ ਪੜਵਾਉਂਦੇ ਨੀ?
  • ਸੁੱਚੀਆਂ ਨੇ ਨੀਤਾਂ ਜੋ ਸਕੂਲਾਂ ਦੀਆਂ ਯਾਰੀਆਂ ਰੱਬ ਸਿਰ ਦੇਖ ਕੇ ਦਿੰਦਾ ਏ ਸਰਦਾਰੀਆਂ?
  • ਹਾਏ ਅੱਡਾ-ਗੱਡਾ ਕੈਮ ਸ਼ੋ-ਆਫ਼ ਨੀ ਬਿੱਲੋ ਮਿੱਤਰਾਂ ਦੇ ਪੈਰਾਂ ਥੱਲੇ ਟੌਪ ਨੀ ਬਿੱਲੋ?
  • ਮੰਨਿਆ ਮੋਡੇ ਤਕੜੇ ਸਾਡੇ ਹੁਣ ਸਾਡਿਆਂ ਤੇ ਹੀ ਰੱਖ ਰੱਖ ਚਲਾਈ ਜਾਓਗੇ?
  • ਕਰਜ਼ੇ ਤੋਂ ਕਿਤੇ ਜ਼ਿਆਦਾ ਔਖਾ ਏ ਚੁਕਾਉਣਾ ਹੁੰਦਾ ਏਸੇ ਲਈ ਕਿਸੇ ਦਾ ਅਹਿਸਾਨ ਨਹੀਓਂ ਲਈ?
Attitude Quotes for Facebook
  • ਸਾਡੇ ਨਾਂ ਤੋਂ ਛਿੜਦੀ ਕਈਆਂ ਨੂੰ ਘਬਰਾਹਟ ਨੀ ਡਾਟ ਦੇਖੀ ਪੈਂਦਾ ਹਾਲੇ ਤਾਂ ਸ਼ੁਰੂਆਤ ਨੀ?
  • ਕਤੀੜਾਂ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ ਜੇ ਬੰਦਾ ਅੱਗੋਂ ਚੁੱਪ ਤਾਂ ਭੁਲੇਖੇ ਨੀ ਰੱਖੀ ਦੇ?
  • ਜੱਟਾ ਐਵੇਂ ਨਾ ਸ਼ਿਕਾਰ ਹੋ ਜਾਵੀ ਕਿਸੇ ਹਾਦਸੇ ਬੇਗੀਆਂ ਤਲਾਸ਼ ਦੀਆਂ ਨਿਤ ਨਵੇਂ ਬਾਦਸ਼ੇ?
  • ਬਾਗੀ ਬੰਦੇ ਦੁਨੀਆ ਨੂੰ ਸੋਚੀ ਪਾ ਦਿੰਦੇ ਨੇ ਢਾਉਣ ਵਾਲੇ ਬੱਲਿਆ ਪਹਾੜ ਵੀ ਢਾ ਦਿੰਦੇ ਨੇ?
  • ਬਦਦੁਆਵਾਂ ਕਮਜ਼ੋਰ ਨੇ ਤੇਰੀਆਂ ਅਸੀਂ ਤਾਂ ਅਜੇ ਵੀ ਤੁਰੇ ਫਿਰਦੇ ਆ?
  • ਕਰੀ ਦਾ ਨੀ ਮਾਨ ਗੋਰੇ ਚਿੱਟੇ ਰੰਗ ਦਾ ਜੱਟ ਵੀ ਸ਼ਿਕਾਰੀ ਚਾਹੇ ਥੋੜਾ ਸੰਗ ਦਾ?
  • ਸਾਨੂੰ ਦੇਣ ਮੱਤਾਂ ਉਹ ਜੋ ਸਾਡੇ ਸਿਰੋਂ ਹੰਕਾਰੇ?
  • ਮਿਰਜ਼ੇ ਸੌਂ ਜਾਵਣ ਤੇ ਟੁੱਟ ਜਾਂਦੇ ਨੇ ਤੀਰ ਵਗ਼ੈਰਾ?
  • ਅਸੀਂ ਹੀ ਸਿਖਾਇਆ ਤੈਨੂੰ ਤੀਰ ਫੜਨ ਪੁੱਤ ਸਾਨੂੰ ਹੀ ਨਿਸ਼ਾਨੇ ਉੱਤੇ ਰੱਖੀ ਫਿਰਦਾ?
  • ਬਾਜ਼ਾਂ ਦੇ ਆਸ਼ਕਾਂ ਨੂੰ ਗੁਲਾਮ ਨਹੀਂ ਬਣਾਇਆ ਜਾ ਸਕਦਾ?
  • ਖਾਰਾਂ ਕਾਤੋਂ ਰੱਖਦਾ ਏ ਨਾ ਤੂੰ ਰਹਿਣਾ ਨਾ ਮੈਂ ਰਹਿਣਾ?

Leave a Reply

Your email address will not be published. Required fields are marked *

Related Post