Alone quotes beautifully express the emotions, thoughts, and experiences that come with spending time by ourselves. Moments of solitude can bring feelings of sadness, reflection, peace, and personal growth. These meaningful words remind us that being alone is not always a negative experience; sometimes, it can be an opportunity to understand ourselves better and discover our inner strength.
Life often becomes busy with responsibilities, relationships, and daily challenges, leaving little time for self-reflection. Alone quotes encourage us to slow down, listen to our thoughts, and appreciate the value of our own company. They remind us that solitude can be a powerful journey of self-awareness, creativity, and emotional growth.
Being alone does not always mean feeling lonely. There is a difference between choosing peaceful solitude and experiencing loneliness. Time spent alone can help us explore our dreams, build confidence, develop independence, and find clarity about what truly matters in life.
Many inspiring quotes about being alone highlight the importance of self-love, patience, and inner peace. They encourage us to embrace quiet moments, learn from our experiences, and become stronger through life’s challenges. Sometimes, the most valuable discoveries happen when we take time to connect with ourselves.
Whether you want to share your feelings through a WhatsApp status, Facebook post, Instagram caption, or simply need words that reflect your emotions, alone quotes can help express what is in your heart. These quotes provide comfort, motivation, and a reminder that solitude can be a meaningful part of personal growth.
Explore these Alone Quotes in Punjabi to find inspiration, emotional support, and powerful messages about independence, self-discovery, and finding happiness within yourself.
ਮੈਂ ਕੱਲਾ ਵੀ ਖੁਸ਼ ਹਾਂ?
ਮੇਰੇ ਵਿਚ ਕਮੀਆਂ ਤੇ ਬਹੁਤ ਹੋਣਗੀਆਂ ਪਰ ਇਕ ਖੂਬੀ ਵੀ ਹੈ ਕਿ ਮੈਂ ਕਿਸੇ ਨਾਲ ਵੀ ਰਿਸ਼ਤਾ ਮਤਲਬ ਲਈ ਨਹੀਂ ਰੱਖਿਆ?
ਜਿਸਮ ਨਾਲ ਹੋਈ ਮੁਹੱਬਤ ਦਾ ਇਜਹਾਰ ਜਲਦੀ ਹੋ ਜਾਂਦਾ ਹੈ ਪਰ ਰੂਹ ਨਾਲ ਹੋਈ ਮੁਹੱਬਤ ਨੂੰ ਸਮਝਣ ਲਈ ਜ਼ਿੰਦਗੀ ਗੁਜਰ ਜਾਂਦੀ ਹੈ?
ਤੈਨੂੰ ਭੁੱਲ ਜਾਣ ਵਾਲੇ ਲੱਭਦੇ ਨਾ ਚਾਰੇ?
ਬਨਾਵਟੀ ਰਿਸ਼ਤਿਆਂ ਤੋਂ ਜ਼ਿਆਦਾ ਸਕੂਨ ਦਿੰਦਾ ਏ ਇਕਲਾਪਨ?
ਮੈਂ ਓਹਨਾਂ ਵਿੱਚੋਂ ਹਾਂ ਜਿਸਨੇ ਅਨੇਕਾਂ ਥਾਵਾਂ ਤੇ ਭੀੜ ਦੇ ਕਾਫਲੇ ਵਿੱਚ ਖੜ ਕੇ ਵੀ ੲਿੱਕਲਾਪਨ ਮਹਿਸੂਸ ਕੀਤਾ ਹੋਵੇ?
ਗਲਤੀਆਂ ਪਲਾਂ ਤੋ ਹੁੰਦੀਆਂ ਨੇ ਭੁਗਤਣਾ ਸਦੀਆਂ ਨੂੰ ਪੈਂਦਾ?
ਖਬਰੇ ਲੱਗੀ ਨਜ਼ਰ ਕਿਸਦੀ ਜੋ ਇਹ ਭਾਣੇ ਵਰਤ ਗਏ ਜੋ ਰੂਹ ਤੋ ਵੀ ਨੇੜੇ ਹੁੰਦੇ ਸੀ ਓਹ ਮਿਲਣ ਨੂ ਵੀ ਤਰਸ ਗਏ?
ਸਭ ਪਾ ਲਿਆ ਤੈਨੂੰ ਮੁਹੱਬਤ ਕਰਕੇ ਜੋ ਰਹਿ ਗਿਆ ਉਹ ਤੂੰ ਸੀ?
ਹੁਣ ਤਾਂ ਯਾਰ ਡਰ ਜਿਹਾ ਲੱਗਦਾ ਜਦੋਂ ਕੋਈ ਕਹਿੰਦਾ ਤੁਸੀਂ ਤਾਂ ਸਾਡੇ ਆਪਣੇ ਹੋ?
ਕੁਝ ਗੈਰ ਹਸਾ ਕੇ ਚਲੇ ਗਏ ਤੇ ਕੁਝ ਆਪਣੇ ਰਵਾ ਕੇ ਚਲੇ ਗਏ?
ਲੰਘ ਜਾਣੀ ਏ ਉਮਰ ਮੇਰੀ ਤੇਰੇ ਬਿਨਾ ਮਾੜੇ ਹਾਲਾ ਚ ਬਸ ਇਹੀ ਤਜਰਬਾ ਕੀਤਾ ਮੈਂ ਬੀਤੇ ਦੋ ਕੁ ਸਾਲਾਂ ਚ?
Je ਟਾਈਮ ਲੱਗਾ ਤਾਂ ਟਾਈਮ ਦੇਈ ਮੈਨੂ ਤੈਨੂ ਬੀਤੇ ਹੋਏ ਟਾਈਮ ਦੀਆਂ ਗੱਲਾਂ ਚੇਤੇ ਕਰਾਉਣੀਆਂ?
ਹੱਸਦੇ ਤਾ ਰੋਜ ਆ ਪਰ ਖੁਸ਼ ਹੋਏ ਜਮਾਨਾ ਹੋ ਗਿਆ?
ਮੇਰੀ ਕੋਸ਼ਿਸ਼ ਹਮੇਸ਼ਾ ਹੀ ਨਾਕਾਮ ਰਹੀ ਪਹਿਲਾਂ ਤੈਨੂੰ ਪਾਉਣ ਦੀ ਤੇ ਹੁਣ ਤੈਨੂੰ ਭੁਲਾਉਣ ਦੀ?
ਕਿਤਾਬਾਂ ‘ਚ ਦੱਬਿਆ ਇੱਕ ਗੁਲਾਬ ਮਿਲ ਗਿਆ ਯਾਦ ਆਇਆ ਕਿਸੇ ਨੇਂ ਬਹੁਤ ਪਿਆਰ ਨਾਲ ਦਿੱਤਾ ਸੀ?
ਦੁਆ ਕਰ ਰਹੀ ਹੈ ਤਰਸੀ ਹੋਈ ਨਿਗਾਹ ਕਿਸੇ ਨੂੰ ਦੇਖਿਆਂ ਜ਼ਮਾਨਾ ਹੋ ਗਿਆ?
ਸ਼ੀਸ਼ਾ ਝੂਠ ਬੋਲਦਾ ਫੜਿਆ ਗਿਆ ਦਿਲ ਚ ਕਿੰਨੇ ਹੀ ਦੁੱਖ ਸੀ ਚਿਹਰਾ ਹੱਸਦਾ ਫੜਿਆ ਗਿਆ?
ਇਸ਼ਕ ਕਰਨ ਵਾਲੇ ਅਕਸਰ ਇੱਕ ਹੋਣ ਤੋਂ ਪਹਿਲਾਂ ਹੀ ਵਿਛੜ ਜ਼ਾਂਦੇ ਹਨ?
ਤੂੰ ਕੀ ਜਾਣੇ ਤੇਰੇ ਲਈ ਕੀ ਕੀ ਸਿਹਾ ਤੈਨੂੰ ਖੇਡਣੇ ਦਾ ਚਾਅ ਸੀ ਮੇਰਾ ਦਿਲ ਤੇਰੇ ਲਈ ਖਿਡੌਣਾ ਬਣਿਆ ਰਿਹਾ?
ਕੋਲ ਆ ਕੇ ਸਾਰੇ ਦੂਰ ਚਲੇ ਜ਼ਾਂਦੇ ਨੇਂ ਤੇ ਅਸੀਂ ਫੇਰ ਇਕੱਲੇ ਦੇ ਇਕੱਲੇ ਰਹਿ ਜਾਨੇ ਆਂ?
ਦੋ ਅੱਖਰ ਕੀ ਲਿਖੇ ਤੇਰੀ ਯਾਦ ਚ ਲੋਕੀ ਕਹਿੰਦੇ ਤੂੰ ਬਹੁਤ ਪੁਰਾਣਾ ਆਸ਼ਿਕ ਆ?
ਕਾਸ਼ ਤੂੰ ਵੀ ਇੰਤਜ਼ਾਰ ਕਰੇ ਮੇਰੇ ਵਾਂਗ ਤੇ ਮੈਂ ਨਾ ਆਵਾਂ ਤੇਰੇ ਵਾਂਗ?
ਉਹ ਜੋ ਤੂੰ ਖੁਸ਼ੀਆਂ ਦੇ ਪਲ ਦਿੱਤੇ ਸੀ ਉਹਨਾਂ ਕਰਕੇ ਹੀ ਜਿੰਦਗੀ ਅੱਜ ਵੀ ਉਦਾਸ ਆ?
ਤੇਰਾ ਮੈਨੂੰ ਛੱਡਣਾ ਤੇਰੀ ਮਜ਼ਬੂਰੀ ਸਮਝਾਂ ਜਾਂ ਤੈਨੂੰ ਧੋਖੇਬਾਜ਼?
ਅੱਖਾਂ ਭਰੀਆਂ ਜੁਬਾਨ ਚੁੱਪ ਤੇ ਰੂਹ ਚੀਕ ਰਹੀ ਹੈ ਤੈਨੂੰ ਤੇ ਪਤਾ ਹੀ ਨਹੀਂ ਹੋਣਾ ਮੇਰੇ ਤੇ ਕੀ ਬੀਤ ਰਹੀ ਹੈ ਤੇ?
ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ?
ਯਾਦਾਂ ਨੇ ਪਾ ਲਿਆ ਏ ਘੇਰਾ ਤੂੰ ਦਸ ਕੀ ਹਾਲ ਏ ਤੇਰਾ?
ਕੱਲੇ ਰਹਿਣ ਦੇ ਆਦਤ ਪਾ ਰਿਹਾ ਹਾ ਖ਼ੁਦ ਨੂੰ ਜਦੋ ਪੈ ਗਈ ਫਿਰ ਤੈਨੂੰ ਤੰਗ ਨਹੀਂ ਕਰਾਗਾਂ?
ਤੂੰ ਵੀ ਸ਼ੀਸ਼ੇ ਦੇ ਵਾਂਗੂੰ ਬੇ-ਵਫ਼ਾ ਨਿਕਲਿਆ ਜਿਹੜਾ ਸਾਹਮਣੇ ਆਇਆ ਉਸਦਾ ਹੀ ਹੋ ਗਿਆ?
ਵਕਤ ਬੜਾ ਬੇਈਮਾਨ ਹੈ ਖੁਸ਼ੀ ਵੇਲੇ ਦੋ ਪਲ ਦਾ ਤੇ ਗ਼ਮ ਵੇਲੇ ਮੁੱਕਦਾ ਹੀ ਨਹੀ?
ਮੇਰੇ ਸੁਭਾਅ ਦੀ ਕੀ ਗੱਲ ਕਰਦੇ ਹੋ ਕਦੇ ਕਦੇ ਅਸੀਂ ਖੁਦ ਨੂੰ ਵੀ ਜ਼ਹਿਰ ਲੱਗਦੇ ਆਂ?
ਗਮਲੇ ਚੋ ਸੁੱਕ ਜਾਂਦੇ ਜਿਹੜੇ ਹੱਸਦੇ ਨੇ ਉਪਰੋ ਬੁਹਤਾ ਉਹ ਅੰਦਰੋ-ਅੰਦਰੀ ਮੁੱਕ ਜਾਂਦੇ?
ਹਮਸਫ਼ਰ ਬਹੁਤ ਨੇ ਪਰ ਕੋਈ ਵੀ ਜਚਦਾ ਨਹੀਂ ਤੇਰੇ ਸਿਵਾ ਕੋਈ ਚੇਹਰਾ ਦਿਲ ਵਿਚ ਵਸਦਾ ਨਹੀਂ?
ਦੇਖ ਤੇਰੀ ਮੁਹਬੱਤ ਨੇ ਕਿੱਦਾਂ ਦਾ ਹੁਨਰ ਸਿਖਾ ਦਿੱਤਾ ਦਿਲ ਦੇ ਦਰਦ ਨੂੰ ਛੁਪਾ ਕੇ ਹੱਸਣ ਵਿੱਚ ਮੈਨੂੰ ਮਾਹਿਰ ਬਣਾ ਦਿੱਤਾ?
ਜਦੋਂ ਰੂਹਾਂ ਉਦਾਸ ਹੋਣ ਫ਼ਿਰ ਚੁੱਪ ਤੋੜਨ ਦਾ ਦਿਲ ਨਹੀਂ ਕਰਦਾ?
ਭੀੜਾਂ ਨਹੀਂ ਪਸੰਦ ਜ਼ਿਆਦਾਤਰ ਇੱਕਲੇ ਬਹਿ ਲਈ ਦਾ ਜੋ ਸੋਚਣ ਤੋਂ ਵੀ ਡਰਦੇ ਸੀ ਹੁਣ ਉਹ ਵੀ ਸਹਿ ਲਈ ਦਾ?
ਸੋਚਿਆ ਸੀ ਘਰ ਬਣਾ ਕੇ ਬੈਠਾਂਗੇ ਸਕੂਨ ਨਾਲ ਪਰ ਘਰ ਦੀਆਂ ਲੋੜਾਂ ਨੇ ਮੁਸਾਫ਼ਰ ਬਣਾਂ ਦਿੱਤਾ਼?
ਅਜੀਬ ਖੇਲ ਹੈ ਮੋਹਵਤ ਕਾ ਕਿਸੀ ਕੋ ਹੱਮ ਨਾ ਮਿਲੇਕੋਈ ਹੱਮੇ ਨਾ ਮਿਲੇ?
ਉਹਨਾਂ ਲੋਕਾਂ ਤੋਂ ਦੂਰੀਆਂ ਹੀ ਠੀਕ ਨੇ ਜਿੰਨ੍ਹਾਂ ਨੇ ਨਜ਼ਦੀਕੀਆਂ ਦੀ ਕਦਰ ਨਹੀਂ ਕੀਤੀ?
ਕਿਸੇ ਦੁਖੀ ਦਾ ਦੁੱਖ ਬਹੁਤ ਕਰੀਬ ਤੋਂ ਵੇਖ ਲਿਆ ਹੁਣ ਮੈਂ ਕਿਸੇ ਨਾਲ ਜ਼ਿਆਦਾ ਮਜ਼ਾਕਬਾਜ਼ੀ ਨਹੀਂ ਕਰਦਾ?
ਤੇਰੀ ਨਿਅਤ ਹੀ ਨਹੀਂ ਸੀ ਨਾਲ ਤੁਰਨ ਦੀ ਨਹੀਂ ਤਾਂ ਨਿਭਾਉਣ ਵਾਲੇ ਰਸਤਾ ਨਹੀਂ ਦੇਖਦੇ?
ਚਹਿਰੇ ਅਜਨਬੀ ਹੋਵਣ ਤਾਂ ਕੋਈ ਗੱਲ ਨਹੀਂ ਪਰ ਰਵਈਏ ਅਜਨਬੀ ਹੋ ਜਾਵਣ ਤਾਂ ਬਹੁਤ ਤਕਲੀਫ਼ ਦਿੰਦੇ?
ਜਿੰਦਗੀ ‘ਚ ਕੁਝ ਐਸੇ ਦਰਦ ਨੇ ਜੋ ਸਹਿ ਤਾਂ ਸਕਦੇ ਆ ਪਰ ਕਹਿ ਨਹੀਂ ਸਕਦੇ?
ਹਵਾ ਗੁਜ਼ਰ ਗਈ ਪੱਤੇ ਹਿੱਲੇ ਵੀ ਨਹੀਂ ਅਸੀਂ ਉਹਨਾਂ ਦੇ ਸ਼ਹਿਰ ‘ਚ ਆਏ ਤੇ ਸੱਜਣ ਮਿਲੇ ਵੀ ਨਹੀਂ?
ਉਂਝ ਹੀ ਉਦਾਸ ਹੈ ਦਿਲ ਬੇਕਰਾਰ ਥੋੜੀ ਹੈ ਮੈਨੂੰ ਕਿਸੇ ਦਾ ਕੋਈ ਇੰਤਜ਼ਾਰ ਥੋੜੀ ਹੈ?
ਸੁਪਨੇ ਜਿਉਂਦੇ ਰੱਖੇ ਨੇ ਖੌਰੇ ਕੀ ਕੁਝ ਸਹਿ ਕੇ ਮੈਂ?
ਮੁਸਕੁਰਾਨੇ ਕੀ ਵਜਾਹ ਮਤ ਪੁਛੋ ਜਨਾਬ ਬਤਾਨੇ ਲਗਾ ਤੋ ਤੁਮ ਭੀ ਰੋਨੇ ਲਗੋਗੇ?
ਮੈਂ ਅੱਜ ਕੱਲ ਇੱਕਲਾ ਰਹਿਣਾ ਪਸੰਦ ਕਰਦਾ ਤੂੰ ਅਪਣੀ ਯਾਦ ਵੀ ਨਾਲ ਹੀ ਲੈ ਜਾ?
ਮੈਨੂੰ ਕਿਸੇ ਨੇ ਪੁੱਛਿਆ ਮੌਤ ਤੋਂ ਭੈੜਾ ਕੀ ਏ ਮੈਂ ਕਿਹਾ ਉਡੀਕ?
ਡਿੱਗਦਾ ਢਹਿੰਦਾ ਵੀ ਕਿੰਨੇ ਹੀ ਰਿਸਤੇ ਪਾਲ ਰਿਹਾ ਇਹ ਸਿਰਫ ਦਿਲ ਨੂੰ ਪਤਾ ਹੁੰਦਾ ਬੰਦਾ ਕੀ ਕੁਝ ਸੰਭਾਲ ਰਿਹਾ?
ਹਾਸੇ ਗੁਆਚ ਗਏ ਚਿਹਰੇ ਤੋਂ ਤੇ ਲੋਕੀਂ ਆਖਣ ਆਕੜ ਬੜੀ ਆ?
ਤੇਰਾ ਵਕਤ ਨਾਲ # ਬਦਲਣਾ ਜਰੂਰੀ ਸੀ ਇਕ ਥਾਂ ਪਿਆ ਤੇ # ਲੋਹਾ ਵੀ ਜੰਗ ਫੜ ਜਾਂਦਾ?
ਸਾਰੀ ਰਾਤ ਰੋਣਾ ਸਭ ਤੋਂ ਦੁੱਖ ਛਪਾਉਣਾ ਸਵੇਰੇ ਉੱਠ ਫਿਰ ਮਸਕ੍ਰਾਉਣਾ ਸੌਖਾ ਨਹੀਂ ਹੁੰਦਾ?
ਬੇਗਾਨਿਆਂ ਨਾਲ ਕਾਹਦੇ ਰੋਸੇ ਏਥੇ ਤਾਂ ਆਪਣੇ ਯਾਦ ਨੀ ਕਰਦੇ?
ਬੰਦਾ ਪੂਰਾ ਹੋ ਜਾਂਦਾ ਚਾਅ ਰੀਜਾ ਕਮੀਆ ਨੀ ਪੂਰੀਆ ਹੁੰਦੀਆ?
ਮੁਹੱਬਤ ਵੀ ਉਧਾਰ ਦੇ ਵਾਂਗ ਹੈ ਲੋਕ ਲੈ ਤਾਂ ਲੈਂਦੇ ਨੇਂ ਪਰ ਦੇਣਾ ਭੁੱਲ ਜਾਂਦੇ ਨੇਂ?
ਵਾਪਿਸ ਆਉਂਦੀਆਂ ਨੇ ਮੁੜ ਉਹ ਤਰੀਕਾਂ ਪਰ ਉਹ ਦਿਨ ਵਾਪਿਸ ਨਹੀ ਆਉਂਦੇ?
ਕਿੰਨਾ ਨਿੱਕਾ ਜਿਹਾ ਸ਼ਬਦ ਏ ਨਾ ਉਡੀਕ ਪਰ ਕਰਦਿਆਂ ਉਮਰਾਂ ਬੀਤ ਜਾਂਦੀਆਂ ਨੇ?
ਮੁਹੱਬਤ ਨਾ ਕਰੀ ਦਿਲਾਂ ਲੋਕ ਨਿਬਾਓਣਾ ਨਹੀਂ ਰਵਾਓਣਾ ਜਾਣਦੇ ਨੇ?
ਕਹਿਣ ਨੂੰ ਗੱਲਾਂ ਬਹੁਤ ਸੀ ਪਰ ਚੁੱਪ ਰਹਿਣ ਚ ਸਕੂਨ ਸੀ?
ਅਸੀਂ ਅਧੂਰੇ ਲੋਕ ਆ ਸਾਡੀ ਨਾਂ ਨੀਂਦ ਪੂਰੀ ਹੁੰਦੀ ਨਾ ਖਵਾਬ?
ਬਸ ਇੰਤਜ਼ਾਰ ਰਹਿੰਦਾ ਏ ਤੇਰਾ ਕਦੇ ਸਬਰ ਨਾਲ ਕਦੇ ਬੇਸਬਰੀ ਨਾਲ?
ਤੂੰ ਮੇਰੀ ਖਾਮੋਸ਼ੀ ਪੜਿਆ ਕਰ ਮੈਨੂੰ ਰੌਲੇ ਪਾਉਣੇ ਨੀ ਆਉਂਦੇ?
ਅੰਬਰ ਦੇ ਤਾਰਿਆਂ ਵੱਲ ਓਹੀ ਦੇਖਦੇ ਨੇ ਜਿੰਨਾ ਦਾ ਧਰਤੀ ਤੇ ਕੁੱਝ ਗੁਵਾਚ ਗਿਆ ਹੁੰਦਾ?
ਕੋਈ ਨਹੀਂ ਹੈਂ ਤੇਰਾ ਦਿਲ ਕਹਿੰਦਾ ਰਹਿੰਦਾ ਮੇਰਾ?
ਉਹ ਲੋਕ ਕਦੇ ਨੀ ਰੁਸਦੇ ਜਿੰਨਾ ਨੂੰ ਮਨਾਉਣ ਵਾਲਾ ਵਾਲਾ ਕੋਈ ਨ ਹੋਵੇ?
ਨਫ਼ਰਤ ਨਹੀ ਆ ਕਿਸੇ ਨਾਲ ਬੱਸ ਹੁਣ ਕੋਈ ਵਧੀਆ ਨਹੀ ਲੱਗਦਾ?
ਅੱਜ-ਕੱਲ੍ਹ ਦੂਰੀਆਂ ਕਿ ਵੱਧ ਗਈਆਂ ਸਾਡੇ ਵਿੱਚ ਸਾਡੇ ਹਾਸੇ ਵੀ ਖਾਮੋਸ਼ ਹੁੰਦੇ ਜਾ ਰਹੇ ਹਨ?
ਅੱਜ ਵੀ ਰੁਕ ਜਾਂਦੇ ਨੇ ਕਦਮ ਫੁੱਲਾਂ ਨੂੰ ਵਿਕਦੇ ਦੇਖ ਕੇ ਓਹ ਅਕਸਰ ਕਹਿੰਦੀ ਸੀ ਮੁਹੱਬਤ ਫੁੱਲਾਂ ਵਰਗੀ ਹੁੰਦੀ ਏ?
ਕਦੇ ਸਾਡੇ ਨਾਲ ਵੀ ਗੱਲਾਂ ਕਰਿਆ ਕਰ ਸੱਜਣਾ ਅਸੀ ਤੈਨੂੰ ਬੋਲਣਾ ਸਿਖਾਇਆ ਸੀ?
ਤੂੰ ਵੀ ਸ਼ੀਸ਼ੇ ਦੇ ਵਾਂਗੂੰ ਬੇ-ਵਫ਼ਾ ਨਿਕਲਿਆ ਜਿਹੜਾ ਸਾਹਮਣੇ ਆਇਆ ਉਸਦਾ ਹੀ ਹੋ ਗਿਆ?
ਉਡੀਕ ਸੀ ਮੁੱਕ ਗਈ ਉਮੀਦ ਸੀ ਟੁੱਟ ਗਈ?
ਕੁੱਝ ਦੁੱਖ ਸਲਾਹ ਨੀ ਸਹਾਰਾ ਮੰਗਦੇ ਆ ਸੱਜਣਾ?
ਟਲਦੇ ਸੂਰਜ ਨੂੰ ਵੇਖ ਅਕਸਰ ਚੁੱਪ ਹੋ ਜਾਨਾ ਮੈਂ ਹੁਣ ਕੀ ਸ਼ਿਕਵਾ ਕਰਾ ਸੱਜਣਾ ਦੇ ਕੀਤੇ ਹਨੇਰੇ ਦਾ?
ਰਹਿੰਦੀ ਉਮਰ ਵੀ ਲੰਘ ਜਾਣੀ ਤੇਰੇ ਹੀ ਖਿਆਲਾਂ ਚ ਇਹੋ ਤੁਜਰਬਾ ਹੋਇਆ ਬੀਤੇ ਚਾਰ ਕੁ ਸਾਲਾਂ ਚ?
ਕੋਈ ਤਾਂ ਮੋੜ ਕੇ ਲੈ ਆਵੇ ਉਸ ਨੂੰ ਇਕਲੀਆ ਓਹਦੀਆਂ ਯਾਦਾ ਨਾਲ ਕਿੱਥੇ ਸਰਦਾ?
ਸੁਣ ਮੁਹੱਬਤ ਮਰ ਗਈ ਐ ਇੱਧਰੋਂ ਲੰਘਿਆ ਤੇ ਲਾਸ਼ ਲੈਂਦਾ ਜਾਵੀਂ?
ਯਾਦਾਂ ਨੇ ਪਾ ਲਿਆ ਏ ਘੇਰਾ ਤੂੰ ਦਸ ਕੀ ਹਾਲ ਏ ਤੇਰਾ?
ਸਜ਼ਾ ਬਣ ਜਾਂਦੀਆਂ ਨੇ ਗੁਜ਼ਰੇ ਹੋਏ ਵਕ਼ਤ ਦੀਆ ਯਾਦਾਂ ਪਤਾ ਨਹੀਂ ਕਿਊ ਛੱਡ ਜਾਣ ਲਈ ਮਿਹਰਬਾਨ ਹੁੰਦੇ ਨੇ ਲੋਕ?
ਕੱਲੇ ਰਹਿਣ ਦੇ ਆਦਤ ਪਾ ਰਿਹਾ ਹਾ ਖ਼ੁਦ ਨੂੰ ਜਦੋ ਪੈ ਗਈ ਫਿਰ ਤੈਨੂੰ ਤੰਗ ਨਹੀਂ ਕਰਾਗਾਂ?
ਅਸੀਂ ਉਸਦੇ ਹਾਂ ਇਹ ਰਾਜ ਤਾਂ ਉਹ ਜਾਣ ਚੁਕੇ ਨੇ ਪਰ ਉਹ ਕਿਸਦੇ ਨੇ ਬਸ ਇਹੀ ਸਵਾਲ ਰਾਤਾਂ ਨੂੰ ਸੌਣ ਨੀ ਦਿੰਦਾ?
ਖੁੱਲੀਆਂ ਅੱਖਾਂ ਨਾਲ ਤਾਂ ਸਾਰੀ ਕਾਇਨਾਤ ਦੇਖ ਲੈਂਦੇ ਹਾਂ ਜਦ ਤੈਨੂੰ ਦੇਖਣਾ ਹੋਵੇ ਤਾਂ ਅੱਖਾਂ ਬੰਦ ਕਰ ਲੈਂਦੇ ਹਾਂ?
ਇੱਕ ਲੰਮੇ ਅਰਸੇ ਬਾਅਦ ਹੱਸਿਆ ਓਹ ਵੀ ਆਪਣੇ ਹਾਲ ਤੇ?
ਜ਼ਿੰਦਗੀ ਤਾਂ ਆਪੇ ਲੰਘ ਈ ਜਾਣੀ ਏ ਮਸਲਾ ਤਾਂ ਹੱਸ ਕੇ ਲੰਘਾਉਣ ਦਾ ਏ?
ਜੋ ਖੁਲ ਕੇ ਹੱਸਦੇ ਨੇ ਉਹ ਦੁੱਖ ਘੱਟ ਹੀ ਦੱਸਦੇ ਨੇ?
ਕਿੰਨਾ ਬੇਵਸ ਹਾਂ ਮੈਂ ਫੁੱਲਾਂ ਦੀ ਤਰ੍ਹਾਂ ਕਦੇ ਕਿਸਮਤ ਨਾਲ ਟੁੱਟ ਜਾਂਦਾ ਹਾਂ ਤੇ ਕਦੇ ਆਪਣੇ ਹੀ ਤੋੜ ਦਿੰਦੇ ਨੇ?
ਮੁਹੱਬਤ ਇੱਕ ਆਦਤ ਏ ਤੇ ਲੋਕ ਆਦਤਾਂ ਬਦਲਦੇ ਰਹਿੰਦੇ ਨੇ?
ਮੈਂ ਤਾਂ ਅੱਜ ਵੀ ਉਹਦੇ ਝੂਠੇ ਵਾਦਿਆ ਨੂੰ ਯਾਦ ਕਰਕੇ ਹੱਸ ਪੈਂਦਾ ਹਾਂ ਤੇ ਲੋਕ ਪੁੱਛਦੇ ਨੇ ਕਿ ਤੈਨੂੰ ਏਨੀ ਖੁਸ਼ੀ ਕਿੱਥੋਂ ਨਸੀਬ ਹੁੰਦੀ ਹੈ?
ਪਤਾ ਨੀ ਕਿਹੜੇ ਰਾਹਾਂ ਤੇ ਖੋ ਗਿਆ ਹਾਂ ਬਸ ਕੱਲਾ ਜੇਹਾ ਹੋ ਗਿਆ ਹਾਂ?
ਭਰੇ ਘੜੇ ਦੇ ਵਾਂਗੂ ਹੁਣ ਡੁੱਲਣ ਲੱਗ ਪਏ ਆ ਖ਼ੁਸ਼ਖ਼ਬਰੀ ਆ ਤੇਰੇ ਲਈ ਤੈਨੂੰ ਭੁੱਲਣ ਲੱਗ ਪਏ ਆ?
ਸਾਲ ਨਵਾਂ ਆਉਣ ਨਾਲ ਕੋਈ ਫਰਕ ਨੀ ਪੈਂਦਾ ਕੁਝ ਯਾਦਾਂ ਤੇ ਜਜਬਾਤ ਕਦੇ ਨੀ ਭੁੱਲਦੇ?
ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ?
ਬਦਲ ਗਏ ਨੇ ਉਹ ਲੋਕ ਜਿੰਨਾ ਕਰਕੇ ਕਦੀ ਅਸੀਂ ਖੁਦ ਨੂੰ ਬਦਲਿਆ ਸੀ?
We would love to hear your thoughts about these Alone Quotes, especially the meaningful Alone Quotes in Punjabi shared here. These quotes beautifully express the emotions of solitude, self-reflection, and the quiet moments when we connect with our own thoughts and feelings.
Whether these quotes helped you express your emotions, gave you comfort during lonely moments, or inspired you to appreciate the beauty of being alone, your feedback means a lot to us. These thoughtful words are perfect for sharing as a WhatsApp status, Facebook post, Instagram caption, or simply keeping as a personal reminder of strength and self-growth.
Every person experiences solitude differently. For some, being alone brings peace and clarity, while for others, it becomes a time to learn, heal, and discover inner strength. If any particular Alone Quote in Punjabi touched your heart or reflected your feelings, we would love to know about it.
Please take a moment to share your favorite quote and tell us how these words connected with your life experiences. Your comments and suggestions help us create more meaningful and inspiring content for our readers.
Thank you for reading and being a part of our community. May these quotes remind you that moments of solitude can become opportunities for self-discovery, confidence, and personal growth.
Punjabi Gurbani Quotes: Divine Words of Wisdom, Peace, and Inspiration Punjabi Gurbani quotes are…
Funny Quotes: Bringing Laughter, Joy, and Positivity to Everyday Life Funny quotes have a special…
Breakup Quotes: Words of Healing, Strength, and New Beginnings Breakup quotes have a special way…
Dharmik Quotes: Spiritual Wisdom, Peace, and Inspiration for Life Dharmik quotes are powerful expressions of…
Suit Quotes: Elegance, Confidence, and the Power of Personal Style Suit quotes beautifully express the…
Badmash Quotes: Fun, Attitude, and the Playful Side of Life Badmash Quotes represent a fun,…