Funny Quotes in Punjabi

Punjabi Funny quotes are a great way to make people laugh and brighten their day. They often capture silly thoughts or humorous observations about life. For example one famous quote says “I am on a seafood diet. I see food and I eat it” This quote is funny because it uses a play on words to express a love for food. Funny quotes can share clever insights and entertain us while reminding us not to take life too seriously. They bring joy and laughter making everyone feel a little happier.

Funny Quotes

  • ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ.
  • ਪੰਜਵੀ ਚ ਜਿਹੜੀਅਾਂ ਕੁੜੀਅਾਂ ਪਾਗਲ ਲੱਗਦੀਅਾਂ ਸੀ ੳੁਹੀ ਅੱਜ ਕੱਲ ਮੁੰਡੇ ਪਾਗਲ ਕਰੀ ਫਿਰਦੀਅਾ.
  • ਮੇਰੇ ਖਵਾਬਾ ਵਿੱਚ ਆਣਾ ਤੇਰਾ ਨਿੱਤ ਦਾ ਏ ਕੰਮ ॥ ਹੁਣ ਆ ਗਿਆ ਤਾ ਸੌਜਾ ਮੈਨੂੰ ਤੰਗ ਨਾ ਤੂੰ ਕਰ.
  • ਸਾਵਧਾਨ :-ਪਿਆਰ ਤੇ ਚਲਾਨਕਿਸੇ ਵੀ ਮੋੜ ਤੇ ਹੋਸਕਦਾ.
  • ਐਵੇਂ ਇਸ਼ਕ ਇਸ਼ਕ ਨਾ ਕਰਿਆ ਕਰ ਸੱਜਣਾ ਤੇਰੇ ਆਪਣੇ ਤੇਨੂੰ ਠੱਗਣਗੇ ਘਰਦਿਆਂ ਤੇ ਯਕੀਨ ਰੱਖੀ ਬਾਈ ਉਹ ਕਿਹੜਾ ਮਾੜੀ ਲੱਭਣਗੇ.
  • ਪਤਾ ਨਹੀਂ ਯਾਰੋ ਮੇਰੀ ਵਾਲੀ ਕਿਹੜੇ ਘਰ ਰੋਟੀਆਂ ਪਕਾਉਂਦੀ ਹੋਣੀ Aa.
  • ਭੇਡਾਂ ਕਪਾਹ ਚ ਤੇ ਕੁੜੀਆਂ ਵਿਆਹ ਚ ਚਾਂਬਲੀਆਂ ਫਿਰਦੀਆਂ.
  • ਲੋਕਾ ਦੀ ਕਿਸਮਤ ਸੁੱਤੀ ਹੁੰਦੀ ਆ ਮੈਨੂੰ ਲਗਦਾ ਮੇਰੀ ਕੌਮਾ ਚ ਚਲੀ ਗਈ ਆ.
  • ਕੰਮ ਏਦਾਂ ਦਾ ਕਰੋ ਕਿ ਲੋਕ ਕਹਿਣ ਤੂੰ ਰਹਿਣਦੇ ਮੈਂ ਆਪੇ ਕਰਲੂ.
  • ਰਾਤੀਂ ਸੁਪਨੇ ‘ਚ ਮੈਂ ਨੱਚੀ ਗਈ ਤੇਰੇ ਪੈਂਦੇ ਛਿੱਤਰ ਦੇਖ ਮੈਂ ਹੱਸੀ ਗਈ.

Funny Quotes In Punjabi

  • i20 ਵਿਚ ਬੇਹ ਕੇ ਕਹਿੰਦੀ i20 ਵਾਲਾ ਯਾਰ ਆ ENDeAvouR ਵਿਚ ਬੇਹ ਕੇ ਕਹਿੰਦੀ i20 ਵੀ ਕੋਈ car ਆ.
  • ਦਿਨੇ ਮਾਸ਼ੂਕ ਲੜ ਦੀ ਰਾਤ ਨੂ ਸਾਲਾ ਮਛਰ ਲੜ ਦਾ.
  • ਐਨੀ ਗਰਮੀ ਆ ਕਿ ਕਦੇ ਕਦੇ ਤਾਂ ਮੱਛਰ ਵੀ ਕੰਨ ਕੋਲ ਆ ਕੇ ਕਹਿੰਦਾ ਠੰਡਾ ਪਾਣੀ ਹੀ ਪਿਲਾ ਦੇ ਬਾੲੀ ਬਣ ਕੇ.
  • ਮੁੰਡਿਆ ਦੀ ਯਾਰੀ ਜਿਵੇ H.D.F.C da ‪loan ਕੁੜੀਆਂ ਦੀ ਯਾਰੀ ਜਿਵੇ china ਦਾ ਫੋਨ.
  • ਨੀ ਤੂੰ ਮੇਰੇ ਲਈ ਓਨੀ ਹੀ ਜਰੂਰੀ ਆ ਜਿੰਨੀ ਝੋਨੇ ਨੂੰ ਸਪਰੇਅ ਜਰੂਰੀ ਹੁੰਦੀ ਆ.
  • ਗਲਤੀ ਇੱਕ ਵਾਰ ਹੁੰਦੀ ਸੱਜਣਾ ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ.
  • ਭੇਡਾਂ ਕਪਾਹ ਚ ਤੇ ਕੁੜੀਆਂ ਵਿਆਹ ਚ ਚਾਂਬਲੀਆਂ ਫਿਰਦੀਆਂ.
  • ਕੰਮ ਕਾਰ ਤੋ ਵੇਹਲੇ ਆ babbu mann ਦੇ ਚੇਲੇ ਆ.
  • ਲੋਕੀ ਕਹਿੰਦੇ ਸੜ ਨਾ ਰੀਸ ਕਰ ਪਰ ਆਪਾ ਕਹੀਦਾ ਸੜੀ ਜਾ ਰੀਸ ਤਾਂ ਤੇਥੋਂ ਹੋਣੀ ਨੀ.
  • ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ.
  • ਜੇਕਰ ਲੋਕ ਤੁਹਾਡੇ ਤੋ ਖੁਸ਼ ਨਹੀ ਤਾਂ ਪਰਵਾਹ ਨਾ ਕਰੋ ਤੁਸੀ ਇਥੇ ਕਿਸੇ ਕੰਜਰ ਦਾ ਮਨੋਰੰਜਨ ਕਰਨ ਨਹੀ ਆਏ.
  • ਖੁਸ਼ੀ-ਖੁਸ਼ੀ ਕਾਲਜ ਓਹੀ ਜਾਂਦੇ ਆ ਜੀਹਨਾਂ ਦਾ ਓਥੇ ਕੋਈ ਚੱਕਰ ਚੱਲ ਰਿਹਾ ਹੋਵੇ ਮੇਰੇ ਵਰਗੇ ਤਾਂ ਰੋ ਰੋ ਕੇ ਸਿਰਫ Attendance ਹੀ ਲਗਵਉਣ ਜਾਂਦੇ ਨੇ.
  • ਕਹਿੰਦੀ ਤੈਨੂੰ ਪਤਾ ਨੀ ਲੱਗਦਾ ਕਮਲਿਆ ਮੈਂ ਤੇਰਾ ਕਿੰਨ੍ਹਾ ਕਰਦੀ ਆ ਨਿਰਨੇ ਕਾਲਜੇ ਉੱਠ ਕੇ ਸਬ ਤੋਂ ਪਹਿਲਾਂ ਤੇਰੀਆਂ ਪੋਸਟਾਂ ਪੜ੍ਹਦੀ ਅਾ.
  • ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ.
  • ਜਦੋਂ ਰੋਟੀਆਂ ਆਪ ਪਕਾਉਣੀਆ ਪੈਣ ਉਦੋਂ ਭੁੱਖ ਘੱਟ ਹੀ ਲੱਗਦੀ ਹੁੰਦੀ ਆ.
  • ਤੇਰੇ ਨਾਲੋ ਤਾਂ ਸਾਡਾ ANTIVIRUS” ਚੰਗਾ ਜੇਹੜਾ ਸਾਡੀ Care ਤਾਂ ਕਰਦਾ.

Funny Quotes for WhatsApp

  • ਗੱਡੀ ਸੜਕਾਂ ਤੇ ਜਾਵੇ ਮੇਲਦੀ ਦਿਨੇ ਸਾਨੂੰ ਮਾਮੇ ਘੇਰਦੇ ਰਾਤੀ ਸੁਪਨੇ ਚ ਤੂੰ ਘੇਰਦੀ.
  • ਤੇਰੀ ਗਲੀ ਵਿਚੋਂ ਲੰਘਣਾ ਸੀ ਮੈ ਟੌਹਰ ਕੱਢ ਕੇ ਬੀਬਾ ਚੰਗੀ ਨੀ ਕੀਤੀ ਤੂੰ ਕੁੱਤਾ ਖੁੱਲਾ ਛਡਕੇ.
  • ਇਸਕ ਦੇ ਚਰਚੇ ਬਹੁਤ ਨੇ ਹੁਸਨ ਤੇ ਪਰਚੇ ਬਹੁਤ ਨੇ ਵੇਖ ਲਿਆ ਮੈ ਦਿਲ ਲਾ ਕੇ ਸਾਲੇ ਖਰਚੇ ਬਹੁਤ ਨੇ.
  • ਬਚ ਕੇ ਪਤੰਦਰਾਂ ਤੋਂ ਰਹਿ ਕੁੜੀਏ ਪਿੰਡਾ ਵਾਲੀ ਹੁੰਦੀ ਆ ਮੁੰਡੀਰ ਚੱਕਵੀ.
  • ਮੈਂ ਸੋਚਿਆ ਕੇ Status ਪਾਵਾਂ ਉਹਦੇ ਨਾਂ ਦਾ ਜਿਹੜੀ ਮੇਰੇ ਤੇ ਮਰਦੀ ਆ ਪਰ ਇਹ ਸੋਚ ਕੇ Cancel ਕਰਤਾ ਕੇ ਸਾਰੀ ਮੰਡੀਰ ਤਾਂ ਮੇਰੇStatus Copy ਕਰਦੀ ਆ.
  • ਉਸ ਬੇਵਫਾ ਦੇ ਜਾਨ ਤੌਂ ਬਾਅਦ ਮੈਂ ਮਰਨ ਹੀ ਵਾਲਾ ਸੀਅਚਾਨਕ ਮੈਨੂੰ ਯਾਦ ਆਇਆ ਕਿ ਉਸਦੀ ਸਹੇਲੀ ਨੇ ਵੀ ਮੈਨੂੰ ਨੰਬਰ ਦਿਤਾ ਸੀ.
  • ਕਹਿੰਦੀ “ਤੂੰ ਮੈਨੂੰ ਕਿੰਨਾ ਪਿਆਰ ਕਰਦਾ ਹੈ ਮੈਂ ਕਿਹਾ ਜਿੰਨਾ ਠੰਡ ਚ ਰਜਾਈ ਨੂੰ.
  • ਕਹਿਦੀ +2 ਤੋ ਬਾਅਦ ਮੈ ਕੀ ਰੱਖਾ ਮੈ ਕਿਹਾ ਕੁੱਤਾ ਰੱਖ ਲਾ.
  • ਬਿਨਾ ਗੱਲ ਤੋਂ ਲੜਾਈ ਤੇ ਮੈਡੀਕਲ ਦੀ ਪੜ੍ਹਾਈ ਕੁੜੀਆਂ ਹੀ ਕਰਦੀਆਂ ਨੇ.
  • ਲਾ ਕੇ ਇਸ਼ਾਰਿਆਂ ਤੇ ਬੀਬਾ ਪੁੱਤ ਮਾਂ ਦਾਹੁਣ ਕਿਹਨੀਂ ਏ ਸ਼ੁਦਾਈ ਕਿਸੇ ਥਾਂ ਦਾ.
  • ਏਨੀਆਂ ਸ਼ਰਾਰਤਾਂ ਨਾ ਕਰਿਆ ਕਰ ਕੁੱਟ ਬਹੁਤ ਪਊਗੀ.
Funny Quotes for Facebook
  • ਤੇਰੀ ਲੁੱਕ ਨੇ ਪਵਾੜੇ ਪਾਏ ਨੀਂ ਜੱਟਾਂ ਦੇ ਸਾਊ ਪੁੱਤ ਪੜਨੋਂ ਹਟਾਏ ਨੀਂ.
  • ਫੋਟੋਆਂ ਹੀ Like ਕਰੀਂ ਜਾਵੀਂ ਮੈਨੂੰ ਨਾਂ Like ਕਰੀਂ ਮਾਂ ਦੀਏ ਧੀਏ.
  • ਪਤਾ ਨੀਂ ਕਿਹੜਾ Virus ਹੈ ਤੇਰੀਆਂ ਯਾਦਾਂ ਵਿੱਚ ਤੇਰੇ ਬਾਰੇ ਸੋਚਦਾ ਤਾਂ Hang ਹੋ ਜਾਈਦਾ.
  • ਸੁਖ Wele ਫੋਟੋ ਦੁੱਖ Wele Status ਹਰ Wele Online.
  • ਲੈ ਲਓ ਨਜ਼ਾਰੇ ਜਿੰਨਾ ਚਿਰ ਕੁਆਰੇ.
  • ਬਾਹਮਣੀ ਨੇ ਜੱਟ ਪੱਟਿਆ ਪੱਟਿਆ ਸਕੀਮਾ ਲਾ ਕੇ.

I hope you enjoyed the funny quotes in Punjabi that I shared If you found them amusing please let me know in the comments. It’s always fun to see how people react to these quotes especially when they bring a smile to your face. Whether you liked them for WhatsApp or Facebook your feedback means a lot. Share your thoughts and tell me which one was your favorite. Let’s keep the laughter going by connecting over these funny moments.

Leave a Reply