Sad Quotes

Sad quotes in Punjabi beautifully capture the deep emotions associated with loss, heartbreak, and separation. These heartfelt expressions reflect the pain of losing someone, the memories of moments that have passed, and the longing for relationships that can no longer be the same. Through simple yet powerful words, they express emotions that many people experience during difficult times. The cultural richness of Punjabi language and expression gives these quotes an added emotional depth, allowing them to connect with readers on both a personal and universal level.

The beauty of the Punjabi language further enhances the emotional impact of sad quotes. Its natural rhythm, expressive vocabulary, and heartfelt tone can make feelings of sorrow and longing feel even more powerful. Whether spoken or written, these words can create a strong emotional connection with those who have experienced heartbreak or loss. For many people, reading such quotes can also provide comfort by reminding them that they are not alone in their pain and that others have experienced similar emotions.

Moreover, sad Punjabi quotes reflect the complexity and universality of human emotions. Sadness, grief, loneliness, and longing are experiences that transcend language, culture, and background. During difficult moments, these meaningful expressions can provide a sense of comfort and emotional release. They remind us that it is natural to feel vulnerable and that expressing sadness is an important part of healing. By sharing these feelings through words, people can find strength, understanding, and a sense of connection with others who have faced similar experiences.

Sad Quotes

  • ਜੇ ਕੋਈ ਦੁੱਖ ਰੋਣ ਆਉਂਦਾ ਤਾਂ ਉਹਦੇ ਦੁੱਖ ਨੂੰ ਬੁੱਕਲ ਦੇਈਦੀ ਆ ਮੱਤਾਂ ਨਹੀਂ?
  • ਸੱਚੀ ਮੁਹੱਬਤ ਪਾਉਣ ਵਾਲਾ ਖੁਸ਼ ਨਸੀਬ ਬਦਲੇ ਚ ਵਾਪਸ ਨਾ ਕਰੇ ਤਾਂ ਬੇਈਮਾਨ?
  • ਇੱਕ ਕੈਦ ਚੋਂ ਦੂਜੀ ਕੈਦ ਚ ਪਹੁੰਚ ਗਈ ਏ ਕੀ ਖੱਟਿਆ ਮਹਿੰਦੀ ਲਾ ਕੇ ਵਟਣਾ ਮਲਕੇ?
  • ਮੁਹੱਬਤ ਵੀ ਉਧਾਰ ਦੇ ਵਾਂਗ ਹੈ ਲੋਕੀ ਲੈ ਤਾਂ ਲੈਂਦੇ ਨੇ ਪਰ ਦੇਣਾ ਭੁੱਲ ਜਾਂਦੇ ਨੇਂ?
  • ਗੁਜਰੇ ਹੋਏ ਕੱਲ੍ਹ ਤੋਂ ਪੁੱਛੋ ਬੀਤ ਜਾਵਣ ਦੀ ਅਹਿਮੀਅਤ?
  • ਬਾਰਿਸ਼ ਦਾ ਹੋਣਾ ਤਾਂ ਲਾਜਮੀ ਸੀ ਹਵਾ ਨੂੰ ਆਪਣਾ ਦੁੱਖ ਜੋ ਸੁਣਾਇਆ ਸੀ ਅਸੀਂ?
  • ਮੈਂ ਸਮਝ ਗਿਆ ਤੇਰੇ ਲਹਿਜ਼ੇ ਦੀ ਤਬਦੀਲੀ ਤੂੰ ਲੱਖ ਆਖ ਕਿ ਮੈਂ ਓਹੀ ਆਂ?
  • ਤੇਰੇ ਵਰਗੀ ਏ ਬਿਲਕੁਲ ਤੇਰੀ ਯਾਦ ਵੀ ਆਪੇ ਅਰਜ਼ਾਂ ਕਰੇ ਆਪੇ ਇਰਸ਼ਾਦ ਵੀ?
  • ਮੈਨੂੰ ਕਿਸੇ ਨੇ ਪੁੱਛਿਆ ਮੌਤ ਤੋਂ ਭੈੜਾ ਕੀ ਏ ਮੈਂ ਕਿਹਾ ਉਡੀਕ?
  • ਸ਼ਿਕਾਇਤ ਤਾਂ ਖੁਦ ਨਾਲ ਏ ਪਰ ਮੁਹੱਬਤ ਤਾਂ ਅੱਜ ਵੀ ਤੇਰੇ ਨਾਲ ਏ?
  • ਛੋਟੀ ਸੀ ਬਾਤ ਪਰ ਬਰਸੋਂ ਕੇ ਯਰਾਨੇ ਗਏ ਪਰ ਅੱਛਾ ਹੁਆ ਕੁਝ ਲੋਕ ਪਹਿਚਾਨੇ ਗਏ?
  • ਜਿਸਨੂੰ ਕਿਸਮਤ ਰਵਾਉਣਾ ਚਾਹੇ ਓਹਨੂੰ ਬੇਕਦਰਾਂ ਨਾਲ ਮੁਹੱਬਤ ਹੋ ਜਾਂਦੀ ਏ?
  • ਮੋਹਬੱਤ ਨੇ ਮੇਰੀ ਜਾਨ ਨਹੀਂ ਲਈ ਬੱਸ ਹੱਥ ਪੈਰ ਜਿਹੇ ਕੰਬਣ ਲਾਤੇ?
  • ਟਸਕਦਾ ਰਹਿੰਦਾ ਹੈ ਕਿਸੇ ਪਾਸੇ ਜਾਣ ਨਈਂ ਦੇਂਦਾ ਮੇਰਾ ਤੇਰੇ ਨਾਲ ਰਿਸ਼ਤਾ ਪੈਰ ਦੇ ਛਾਲੇ ਵਰਗਾ ਏ?
  • ਟਸਕਦਾ ਰਹਿੰਦਾ ਹੈ ਕਿਸੇ ਪਾਸੇ ਜਾਣ ਨਈਂ ਦੇਂਦਾ ਮੇਰਾ ਤੇਰੇ ਨਾਲ ਰਿਸ਼ਤਾ ਪੈਰ ਦੇ ਛਾਲੇ ਵਰਗਾ ਏ?
  • ਜਿੱਥੇ ਲਿਖਣਾ ਸੀ ਤੈਨੂੰ ਪੱਥਰ ਅਸੀਂ ਓਥੇ ਵੀ ਤੈਨੂੰ ਮਜਬੂਰ ਲਿਖਿਆ?
  • ਮੇਰੀ ਕਦਰ ਤਾ ਮੈ ਨੀ ਕੀਤੀ ਕਦੇ ਫੇਰ ਤੇਰੇ ਨਾਲ ਦਿਲਾ ਕਾਹਦਾ ਰੋਸਾ?
  • ਬਹੁਤ ਇਕੱਲੇ ਹੁੰਦੇ ਨੇ ਉਹ ਲੋਕ ਜੋ ਆਪੇ ਰੁਸ ਕੇ ਆਪੇ ਮੰਨ ਜਾਂਦੇ?
  • ਜਰੂਰਤ ਪੂਰੀ ਨਾ ਹੋਵੇ ਤਾਂ ਲੋਕ ਰੱਬ ਤੱਕ ਬਦਲ ਲੈਂਦੇ ਨੇ ਤੇਰੀ ਕੀ ਔਕਾਤ ਬੰਦਿਆਂ?
  • ਉਦਾਸ ਲੋਕਾਂ ਦੀ ਮੁਸਕੁਰਾਹਟ ਸਭ ਤੋਂ ਸੋਹਣੀ ਹੁੰਦੀ ਹੈ?
  • ਕਾਸ਼ ਤੂੰ ਵੀ ਮੈਨੂੰ ਪਿਆਰ ਕਰਦੀ ਤੇ ਕਾਸ਼ ਏ ਕਾਸ਼ ਕਾਸ਼ ਨਾ ਹੁੰਦੀ?

Sad Quotes Punjabi

  • ਦੁੱਖ ਆਦਮਖ਼ੋਰ ਹੁੰਦਾ ਹੱਟਾ ਕੱਟਾ ਬੰਦਾ ਸਾਬਤ ਨਿਗਲ਼ ਜਾਂਦਾ?
  • ਚੱਲ ਮਿੱਟੀ ਪਾ ਦੇ ਮੇਰੀ ਮੁਹੱਬਤ ਤੇ ਜਿਆਦਾ ਦੇਰ ਤੱਕ ਲਾਸ਼ ਰੱਖਣਾ ਵੀ ਠੀਕ ਨੀ?
  • ਮੈਨੂੰ ਭੁੱਲਦੀਆਂ ਹੀ ਨਹੀਂ ਉਹ ਗੱਲਾ ਜਦੋਂ ਤੂੰ ਕਹਿੰਦਾ ਹੁੰਦਾ ਸੀ ਦੁਨੀਆਂ ਬਦਲ ਸਕਦੀ ਆ ਪਰ ਮੈਂ ਨਹੀਂ?
  • ਤੂੰ ਕਦਰ ਨਾ ਕਰੇ ਤੇ ਮੈਂ ਨਿਭਾਉਂਦੀ ਰਹਾ ਮਜ਼ਾਕ ਏ ਕੋਈ?
  • ਕਈ ਵਾਰ ਹਸਾਉਣ ਵਾਲੀਆਂ ਚੀਜ਼ਾਂ ਹਾਸਾ ਖੋਹ ਲੈਂਦੀਆਂ ਨੇ?
  • ਪੱਤਿਆਂ ਦਾ ਝੜਨਾ ਰੁੱਖਾਂ ਦਾ ਮਰਨਾ ਨੀ ਹੁੰਦਾ?
  • ਅਹਿਸਾਸ ਬਦਲ ਜਾਂਦੇ ਨੇ ਬੱਸ ਹੋਰ ਕੁੱਝ ਨਹੀਂ ਮੁਹੱਬਤ ਤੇ ਨਫ਼ਰਤ ਇਕੋ ਦਿਲ ਨਾਲ ਹੁੰਦੀ ਐ?
  • ਹੱਬਤ ਦੀ ਆਖਰੀ ਹੱਦ ਹੈ ਜਲੀਲ ਹੋਣਾ ਤੇ ਮੈ ਆਖ਼ਰੀ ਹੱਦ ਤੱਕ ਮੋਹੱਬਤ ਕੀਤੀ ਹੈ?
  • ਮੂੰਹ ਦੀ ਖਾਦੀ ਏ ਅਸੀਂ ਬਾਦ ਤੇਰੇ ਜਿਹਦਾ ਵੀ ਸਾਥ ਲਿਆ?
  • ਆਖਿਰ ਕੀ ਰਿਸ਼ਤਾ ਸੀ ਟਾਹਣੀ ਨਾਲ ਉਸ ਪੰਛੀ ਦਾ ਜੋ ਉਹਦੇ ਉੱਡ ਜਾਣ ਤੇ ਕਿੰਨਾ ਚਿਰ ਕੰਬਦੀ ਰਹੀ?
  • ਰਿਸ਼ਤਾ ਰਹੇ ਨਾ ਰਹੇ ਪਰ ਇਕ ਦੂਜੇ ਦੇ ਰਾਜ਼ ਰਾਜ਼ ਹੀ ਰਹਿਣ ਇਸੇ ਨੂੰ ਵਫਾ ਕਹਿੰਦੇ ਨੇ?
  • ਰੁੱਖ ਉਹੀ ਆ ਬਸ ਰੁੱਤ ਬਦਲ ਗਈ ਕੁਝ ਵੀ ਸਦਾ ਲਈ ਨਹੀਂ ਹੈ?
  • ਇੰਤਜਾਰ ਅਕਸਰ ਉਹੀ ਅਧੂਰੇ ਰਹਿ ਜਾਂਦੇ ਜੋ ਬੜੀ ਸ਼ਿੱਦਤ ਨਾਲ ਕੀਤੇ ਜਾਂਦੇ?
  • ਕਿੰਨਾ ਨਿੱਕਾ ਜਿਹਾ ਸ਼ਬਦ ਏ ਨਾ ਉਡੀਕ ਪਰ ਕਰਦਿਆਂ ਉਮਰਾਂ ਬੀਤ ਜਾਂਦੀਆਂ ਨੇ?
  • ਵੇ ਇੱਕ ਹੀ ਦਿੰਦਾ ਚਾਵਾਂ ਦੇ ਨਾਲ ਦੇ ਦਿੰਦਾ ਤੂੰ ਧਰ ਦਿੱਤਾ ਲੱਖ ਤੇ ਲੱਖ ਦਾ ਕੀ ਕਰੀਏ?
  • ਕਈ ਵਾਰ ਇਨਸਾਨ ਚੁੱਪ ਰਹਿਕੇ ਜਿਆਦਾ ਗੱਲਾਂ ਕਹਿ ਸਕਦਾ ਹੈ?
  • ਜ਼ਿੰਦਗੀ ਨਾਲੋ ਮੌਤ ਚੰਗੀ ਜਿਹੜੀ ਵਿਛੜਿਆ ਨਾਲ ਮਿਲਾਵੇ?
  • ਛਾਪਾਂ ਛੱਲੇ ਮੋੜਣ ਲੱਗਾ ਰੱਖ ਲਈ ਏ ਤਸਵੀਰ ਵਗ਼ੈਰਾ?
  • ਮੈਨੂੰ ਮੁਹੱਬਤ ਦੀ ਨਜ਼ਰ ਨਾਲ ਨਹੀਂ ਦੇਖਦਾ ਝੱਟ ਫੇਰ ਲੈਂਦਾ ਅੱਖਾਂ ਮੈਨੂੰ ਸਬਰ ਨਾਲ ਨਹੀਂ ਦੇਖਦਾ?

Sad Quotes for WhatsApp

  • ਸੋਚ ਕੋਈ ਮਿਹਣਾ ਜੋ ਜਾਇਜ ਲੱਗੇ ਮੇਰੀ ਮੁਹੱਬਤ ਚ ਕਮੀ ਸੀ ਇਹ ਮੈਂ ਨੀ ਮੰਨਦਾ?
  • ਫਿਰ ਘੁੰਮ ਘੁੰਮਾ ਕੇ ਮੇਰੇ ਤੇ ਇੰਝ ਬਰਸੀ ਤੂੰ ਜਿਓਂ ਸਦੀਆਂ ਪਿੱਛੋਂ ਮੀਂਹ ਪੈਂਦਾ ਏ ਟਿੱਬਿਆਂ ਤੇ?
  • ਤੈਨੂੰ ਪਾ ਕੇ ਜੋ ਵੀ ਖੋਵੇ ਓਸ ਬੰਦੇ ਤੇ ਲਾਹਨਤ ਹੋਵੇ?
  • ਤੇਰੇ ਬਾਝੋਂ ਮਰ ਜਾਵਾਂਗਾ’ ਕਹਿੰਦਾ ਸੀ ਮਰ ਜਾਣੇ ਨੂੰ ਵੇਖੋ ਤੇ ਸਈ ਮਰਿਆ ਏ?
  • ਆਪਣਾ ਸੱਚ ਬੰਦਾ ਆਪ ਲੱਭਦਾ ਏ?
  • ਅੱਗੇ ਵਧਕੇ ਪਿਛਲਾ ਭੁੱਲਣਾ ਏਦਾਂ ਜਿਉਂ ਵਰਾ ਕਿਸੇ ਤੋਂ ਪੁੱਛੇ ਮਹੀਨਾ ਕੀ ਹੁੰਦਾ?
  • ਜਦ ਮੈ ਦੇਖਾ ਔਗੁਣ ਆਪਣੇ ਕੁਝ ਵੀ ਮੇਰੇ ਪਲੇ ਨਾ?
  • ਆਪ ਰੋਗੀ ਹੋ ਗਿਆ ਇਕ ਮੰਨਿਆ ਹੋਇਆ ਹਕ਼ੀਮ ਇਸ਼ਕ਼ ਦੇ ਬੀਮਾਰ ਦੀ ਤੀਮਾਰਦਾਰੀ ਕਰਦਿਆਂ?
  • ਫੋਨਾਂ ਤੇ ਮੁਲਾਕਾਤਾਂ ਹੋਣ ਲੱਗ ਪਈਆਂ ਅੱਜ ਕੱਲ ਉਹ ਗੱਲ੍ਹਾਂ ਤੋਂ ਜੁਲਫਾਂ ਹਟਾਉਣਾ ਦਾ ਜਮਾਨਾ ਹੁਣ ਨਹੀਂ ਰਿਹਾ?
  • ਕਦਰ ਕਰਦਾ ਪਰ ਜਤਾ ਕੇ ਨਹੀਂ ਫਿਕਰ ਕਰਦਾ ਪਰ ਦਿਖਾ ਕੇ ਨਹੀਂ?
  • ਅੱਖਰ ਖਾ ਰਹੇ ਨੇ ਮੈਨੂੰ ਅਦਰੋਂ ਅੰਦਰੀ ਦੱਸ ਏਨਾ ਨੂੰ ਪਾਲਾਂ ਕੇ ਲਿਖ ਛੱਡਾ?
  • ਕੁਝ ਚੀਜਾ ਕਦੇ ਵੀ ਪੁਰਾਣੀਆ ਨਹੀ ਹੋਈਆ ਜਿਵੇ ਤੇਰੀਆ ਯਾਦਾ ਨੇ?
  • ਇੱਕ ਦੂਜੇ ਨੂੰ ਦਿਲਾਂ ਤੋਂ ਨਾ ਲਾਹ ਲਈਏ ਚੱਲ ਬਹਿ ਕੇ ਗੱਲ ਮੁਕਾ ਲਈਏ?
  • ਅੰਬਰਾਂ ਦੇ ਚੰਨ ਨਾਲੇ ਤਾਰੇ ਵੀ ਉਦਾਸ ਨੇ ਮੈਨੂੰ ਲੱਗੇ ਮੇਰੇ ਨਾਲ ਸਾਰੇ ਈ ਉਦਾਸ ਨੇ?
  • ਓਹ ਗਲੇ ਆ ਲੱਗਦਾ ਏ ਮੇਰੇ ਮਗਰ ਗ਼ਮ ਕਿਸੇ ਗੈਰ ਦਾ ਲੈ ਕੇ?
Sad Quotes for Facebook
  • ਬੜੇ ਅਜੀਬ ਦੌਰ ਚੋਂ ਗੁਜ਼ਰੀ ਹੈ ਜਿੰਦ ਮੇਰੀ ਹਾਸਿਆਂ ਨੂੰ ਗਲ ਲਾਵਣ ਲਈ ਮੈਂ ਭੁੱਬਾਂ ਮਾਰ ਕੇ ਰੋਇਆ ਹਾਂ?
  • ਮੈਂ ਉਹ ਵੇਲਾ ਵੀ ਦੇਖਿਆ ਏ ਜਦ ਖਾਮੋਸ਼ੀ ਪੜ ਲੈਣ ਵਾਲੇ ਚੀਕਾਂ ਵੀ ਨਜ਼ਰਅੰਦਾਜ਼ ਕਰਨ ਲੱਗ ਜਾਂਦੇ ਆ?
  • ਤਰੀਫਾ ਦਿਨ ਬਣਾਉਦੀਆ ਨੇ ਤਾਨੇ ਜਿੰਦਗੀ?
  • ਜਿੱਥੇ ਆਸਰਾ ਖ਼ੁਦਾ ਦਾ ਹੋਵੇ ਉੱਥੇ ਹੋਰ ਆਸਰਿਆਂ ਦੀ ਕੀ ਲੋੜ ਆ?
  • ਆਪ ਰੋਗੀ ਹੋ ਗਿਆ ਇਕ ਮੰਨਿਆ ਹੋਇਆ ਹਕੀਮ ਇਸ਼ਕ਼ ਦੇ ਬੀਮਾਰ ਦੀ ਤੀਮਾਰਦਾਰੀ ਕਰਦਿਆਂ?
  • ਕਿਸੇ ਨੂੰ ਵੀ ਦੱਸਿਆ ਨਹੀਂ ਮੈਂ ਇਹ ਰਾਜ ਕੁੜੇ ਨੀ ਖਾਲੀਪਨ ਜਿਹਾ ਹੋਇਆ ਤੇਰੇ ਬਾਅਦ ਕੁੜੇ?
  • ਤੇਰਾ ਹੋਣਾ ਇਸ ਤਰ੍ਹਾਂ ਹੈ ਲਾਜ਼ਮੀਂ ਜਿਵੇਂ ਬੰਦ ਕਮਰੇ ਨੂੰ ਰੌਸ਼ਨਦਾਨ ਮੇਰੀ ਜਾਨ?
  • ਅੱਲ੍ਹਾ ਦੀਆਂ ਖ਼ੈਰਾਂ ਨੇ ਸਿਰਨਾਵੇਂ ਕੀ ਦੱਸੀਏ ਕਿਹੜਾ ਪੱਕੀਆਂ ਠਹਿਰਾਂ ਨੇ?
  • ਲਿਪਟ ਕੇ ਉਸ ਨੂੰ ਤੂੰ ਰੋਇਆ ਤੇ ਤੁਰ ਗਿਆ ਤੂੰ ਤਾਂ ਬਿਰਖ ਉਹ ਅੱਜ ਤਕ ਸੁਣਦਾ ਹੈ ਸਿਸਕਦਾ ਮੈਨੂੰ?
  • ਹੰਕਾਰ ਜ਼ਮੀਰ ਨੂੰ ਖਤਮ ਕਰ ਦਿੰਦਾ ਤੇ ਆਕੜ ਰਿਸ਼ਤਿਆਂ ਨੂੰ?
  • ਕੁਝ ਲੋਕ ਸਮਝਦੇ ਨੇ ਬਸ ਏਨਾ ਕੁ ਰਾਗ ਨੂੰ ਸੋਨੇ ਦੀ ਜੇ ਹੈ ਬੰਸਰੀ ਤਾਂ ਬੇਸੁਰੀ ਨਹੀਂ?
  • ਮੈਂ ਨਹੀਂ ਕਹਿੰਦਾ ਉਹ ਤੜਪੇ ਮੇਰੇ ਵਾਂਗ ਰੱਬਾ ਉਹਦੀ ਅੱਖ ਚੋਂ ਹੰਝੂ ਵੀ ਨਾ ਡਿੱਗੇ?
  • ਦੁਖੀ ਮਨੁੱਖ ਦਾ ਸੰਸਾਰ ਵੀ ਦੁਖੀ ਹੁੰਦਾ ਹੈ?
  • ਧੋਖੇ ਦੀ ਇੱਕ ਖਾਸੀਅਤ ਏ ਇਹਨੂੰ ਦੇਣ ਵਾਲਾ ਤੁਹਾਡਾ ਕੋਈ ਖ਼ਾਸ ਹੈ ਹੁੰਦਾ?
  • ਲੋਕ ਜੋ ਇੱਕੱਲੇ ਗੱਲਾਂ ਕਰਨ ਲਗਦੇ ਰਫ਼ੂ ਕਰਦੇ ਰਹਿੰਦੇ ਨੇ ਆਪਣੀ ਉਧੜੀ ਹੋਈ ਆਤਮਾ?
  • ਇੱਕ ਗੱਲ ਚੁਭਦੀ ਐ ਕਿ ਤੂੰ ਤੇ ਮੈਂ ਕਦੇ ਆਪਾਂ ਨਹੀਂ ਹੋ ਸਕੇ ਜਿਹੜੀ ਚੱਲਜੇ ਸਿੱਧੇ ਤੇ ਉਹ ਚਲਾਕੀ ਕਾਹਦੀ?
  • ਮੈਨੂੰ ਦਿੱਤੇ ਜੇ ਉਸਨੇ ਤਾਂ ਐਵੇਂ ਨਹੀਂਜਖ਼ਮ ਉਸ ਨੂੰ ਵੀ ਕਿਤਿਓਂ ਮਿਲੇ ਹੋਣਗੇ?
  • ਮੈਨੂੰ ਤੂੰ ਪਹਿਚਾਣਦੀ ਏਂ ਨਾ ਮੇਰਾ ਮੁਖ ਸਿਆਣਦੀ ਏਂ ਨਾ ਬੜੀ ਮੁਹੱਬਤ ਸੀ ਤੇਰੇ ਨਾਲ ‘ਸੀ’ ਦਾ ਮਤਲਬ ਜਾਣਦੀ ਏਂ ਨਾ?

Sad Quotes, Sad Quotes in Punjabi, Sad Quotes for WhatsApp, Sad Quotes for Facebook

Leave a Reply

Your email address will not be published. Required fields are marked *

Related Post