Maa Quotes beautifully express the endless love, care, and sacrifices of a mother. A mother’s love is one of the purest and strongest bonds in life, filled with affection, support, guidance, and unconditional compassion. These meaningful quotes remind us of the special place mothers hold in our hearts and the countless ways they make our lives better.
Mothers are often the first teachers, greatest supporters, and strongest sources of encouragement. Through their patience, kindness, and selfless efforts, they shape our lives and help us become better individuals. Maa quotes capture these emotions and allow us to express gratitude for the love and blessings we receive from our mothers.
These heartfelt words reflect the beauty of the mother-child relationship and highlight important values such as respect, family, kindness, and appreciation. Whether they express memories of childhood, thankfulness for a mother’s sacrifices, or admiration for her strength, Maa quotes touch the heart and connect people across generations.
In today’s digital world, Maa Quotes in Punjabi are widely shared on WhatsApp statuses, Facebook posts, Instagram captions, and other social media platforms. People use these emotional quotes to show their love, celebrate their mothers, and share messages of gratitude and affection.
A mother’s love cannot be measured in words, but a beautiful quote can help express feelings that are sometimes difficult to say. Maa quotes remind us to value our mothers, cherish every moment with them, and appreciate their endless support and sacrifices.
Explore these Maa Quotes to find emotional, inspiring, and loving messages that celebrate the most beautiful relationship in the world—the bond between a mother and child.
ਜਦੋ ਮਾ ਬਾਪ ਦਾ ਸਾਇਆ ਸਿਰ ਤੋਂ ਉੱਠ ਜਾਂਦਾ ਹੈ ਤਾਂ ਫਿਰ ਹਾਲਾਤਾਂ ਨਾਲ ਜੰਗ ਖੁਦ ਨੂੰ ਹੋਰ ਵੀ ਤਕੜੇ ਹੋ ਕੇ ਲੜਨੀ ਪੈਦੀ ਹੈ?
ਬਜ਼ਾਰ ਵਿਚ ਸਭ ਕੁਝ ਮਿਲ ਜਾਂਦਾ ਹੈ ਮਾਂ ਵਰਗੀ ਜੰਨਤ ਅਤੇ ਪਿਤਾ ਵਰਗਾ ਪਰਛਾਵਾਂ ਕਿਤੇ ਨਹੀਂ ਮਿਲਦਾ?
ਪਿਤਾ ਨਿੰਮ ਦੇ ਰੁੱਖ ਦੀ ਤਰ੍ਹਾਂ ਹੁੰਦਾ ਹੈ ਜਿਸ ਦੇ ਪੱਤੇ ਭਾਵੇਂ ਕੌੜੇ ਹੋਂਣ ਪਰ ਛਾਂ ਹਮੇਸ਼ਾ ਸੰਘਣੀ ਹੁੰਦੀ ਹੈ?
ਇਕ ਜ਼ਮਾਨਾ ਸੀ ਜਦੋਂ ਮਾਂ ਦੇ ਫ਼ੂਕ ਮਰਨ ਨਾਲ ਹੀ ਦਰਦ ਗਾਇਬ ਹੋ ਜਾਂਦਾ ਸੀ ਹੁਣ ਤਾਂ Pain’ Killer ਵੀ ਕੰਮ ਨਹੀਂ ਕਰਦੀ?
ਮਾਂ ਸਭ ਦੀ ਜਗ੍ਹਾ ਲੈ ਸਕਦੀ ਰੱ ਪਰ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ?
ਮਾਂ ਦੀ ਅਸੀਸ ਰੱਬ ਦੀ ਦੁਆ ਵਰਗੀ ਹੁੰਦੀ ਹੈ ਜੋ ਡੁਬਦੇ ਬੇੜੇ ਨੂੰ ਤਾਰ ਦਿੰਦੀ ਹੈ?
ਉਪਰ ਜਿਸਦਾ ਅੰਤ ਨਹੀਂ ਹੁੰਦਾ ਉਸਨੂੰ ਆਸਮਾਂ ਕਿਹਾ ਜਾਂਦਾ ਹੈ ਧਰਤੀ ਤੇ ਜਿਸਦਾ ਅੰਤ ਨਹੀਂ ਹੁੰਦਾ ਉਸਨੂੰ ਮਾਂ ਕਿਹਾ ਜਾਂਦਾ ਹੈ?
ਬਜ਼ਾਰ ਵਿਚ ਸਭ ਕੁਝ ਮਿਲ ਜਾਂਦਾ ਹੈ ਮਾਂ ਵਰਗੀ ਜੰਨਤ ਅਤੇ ਪਿਤਾ ਵਰਗਾ ਪਰਛਾਵਾਂ ਕਿਤੇ ਨਹੀਂ ਮਿਲਦਾ?
ਹੇ ਰੱਬਾ ਮੇਰੀ ਜਿੰਦਗੀ ਦੀ ਸਭ ਤੋਂ ਕੀਮਤੀ ਚੀਜ਼ ਮੇਰੇ ਮਾਂ-ਪਿਓ ਹਨ ਉਨ੍ਹਾਂ ਨਾਲ ਕਦੇ ਵੀ ਮੈਨੂ ਜੁਦਾ ਨਾ ਕਰੀਂ?
ਪਿਤਾ ਨਿੰਮ ਦੇ ਰੁੱਖ ਦੀ ਤਰ੍ਹਾਂ ਹੁੰਦਾ ਹੈ ਜਿਸ ਦੇ ਪੱਤੇ ਭਾਵੇਂ ਕੌੜੇ ਹੋਂਣ ਪਰ ਛਾਂ ਹਮੇਸ਼ਾ ਸੰਘਣੀ ਹੁੰਦੀ ਹੈ?
ਮਾਂ ਸਭ ਦੀ ਥਾਂ ਲੈ ਸਕਦੀ ਹੈ ਪਰ ਕੋਈ ਵੀ ਮਾਂ ਦੀ ਥਾਂ ਨਹੀਂ ਲੈ ਸਕਦਾ?
ਮੇਰੀ ਕਿਸਮਤ ਵਿਚ ਕੋਈ ਦੁੱਖ ਨਹੀਂ ਹੋਵੇਗਾ ਜੇ ਮੇਰੀ ਮਾਂ ਨੂੰ ਮੇਰੀ ਕਿਸਮਤ ਲਿਖਣ ਦਾ ਅਧਿਕਾਰ ਹੁੰਦਾ?
ਮੰਗਣ ‘ਤੇ ਜਿੱਥੇ ਹਰ ਮੰਨਤ ਪੂਰੀ ਹੁੰਦੀ ਹੈ ਮਾਂ ਦੇ ਪੈਰਾਂ ਵਿੱਚ ਹੀ ਤਾਂ ਉਹ ਜੰਨਤ ਹੁੰਦੀ ਹੈ?
ਐ ਅੰਧੇਰੇ ਦੇਖ ਲੈ ਮੂੰਹ ਤੇਰਾ ਕਾਲਾ ਹੋ ਗਿਆ ਮਾਂ ਨੇ ਅੱਖਾਂ ਖੋਲ੍ਹ ਦਿੱਤੀਆਂ ਘਰ ਵਿੱਚ ਉਜਾਲਾ ਹੋ ਗਿਆ?
ਬੇਟੀ ਮਾਂ ਦਾ ਸਭ ਤੋਂ ਪਿਆਰਾ ਖ਼ਵਾਬ ਹੈ ਉਸ ਦੇ ਬਿਨਾ ਅਧੂਰੀ ਹਰ ਕਿਤਾਬ ਹੈ?
ਮਾਂ ਦੀ ਇਕ ਦੁਆ ਜ਼ਿੰਦਗੀ ਬਣਾ ਦੇਵੇਗੀ ਖੁਦ ਰੋਏਗੀ ਪਰ ਤੁਹਾਨੂੰ ਹੱਸਾ ਦੇਵੇਗੀ?
ਜਦੋਂ ਦਵਾ ਕੰਮ ਨਹੀਂ ਆਉਂਦੀ ਤਦੋਂ ਮਾਂ ਦੀ ਦੁਆ ਕੰਮ ਆਉਂਦੀ ਹੈ?
ਪਿਤਾ ਨਿੰਮ ਦੇ ਰੁੱਖ ਦੀ ਤਰਾਂ ਹੁੰਦਾ ਹੈ ਜਿਸ ਦੇ ਪੱਤੇ ਭਾਵੇਂ ਕੌੜੇ ਹੋਣ ਹਰ ਛਾਂ ਹਮੇਸ਼ਾ ਸੰਘਣੀ ਹੁੰਦੀ ਹੈ?
ਰਿਸ਼ਤੇ ਨਿਭਾ ਕੇ ਅਕਸਰ ਲੋਕ ਇਹ ਸਿਖਦੇ ਹਨ ਕਿ ਮਾਤਾ-ਪਿਤਾ ਤੋਂ ਬਿਨਾਂ ਕੋਈ ਆਪਣਾ ਨਹੀਂ ਹੁੰਦਾ?
ਸਾਡਾ ਆਪਣੇ ਮਾਤਾ ਪਿਤਾ ਨਾਲ ਕੀਤਾ ਗਿਆ ਵਰਤਾਉ ਸਾਡੀ ਲਿਖੀ ਉਹ ਕਿਤਾਬ ਹੁੰਦੀ ਹੈ ਜੋ ਸਾਡੀ ਔਲਾਦ ਸਾਨੂੰ ਪੜ੍ਹਕੇ ਸੁਣਾਉਂਦੀ ਹੈ?
ਜ਼ਿੰਦਗੀ ਉਦੋਂ ਤੱਕ ਜੰਨਤ ਹੁੰਦੀ ਹੈ ਜਦੋਂ ਤੱਕ ਮਾਂ ਬਾਪ ਦਾ ਸਾਇਆ ਸਿਰ ਤੇ ਹੁੰਦਾ ਹੈ?
ਤੇਰੀਆਂ ਦੁਆਵਾਂ ਮਾਏ ਦੀਵੇ ਵਾਂਗ ਜਗੀਆਂ ਇਕ ਵਾਰ ਦਿੱਤੀਆਂ ਤੇ ਸੌ ਵਾਰੀ ਲੱਗੀਆਂ?
ਬੁਢਾਪੇ ਵਿਚ ਆਪਣੇ ਮਾਤਾ ਪਿਤਾ ਨੂੰ ਸੰਭਾਲਣਾ ਹੀ ਸਭ ਤੋਂ ਉੱਚਾ ਧਰਮ ਹੈ?
ਬਾਪੂ ਧੁੱਪ ਚ ਤੇ ਮਾਂ ਚੁੱਲੇ ਅੱਗੇ ਜਲਦੀ ਹੈ ਫੇਰ ਕਿਤੇ ਜਾ ਕੇ ਔਲਾਦ ਪਲਦੀ ਹੈ?
ਜਿਵੇਂ ਸਵਰਗਾਂ ਨੂੰ ਜਾਦੇ ਰਾਹ ਵਰਗਾ ਕੋਈ ਨਹੀਂ ਲੱਖਾਂ ਰਿਸ਼ਤਿਆਂ ਚ ਉਵੇਂ ਹੀ ਮਾਂ ਵਰਗਾ ਕੋਈ ਨਹੀਂ?
ਰੱਬ ਵੀ ਨੇੜੇ ਹੋਕੇ ਸੁਣਦਾ ਜਦ ਮਾਵਾਂ ਕਰਨ ਦੁਆਵਾਂ?
ਨਾ ਅਸੀਂ ਮੰਗਦੇ ਧੁੱਪਪ ਵੇ ਰੱਬਾ ਨਾਂ ਹੀ ਮੰਗਦੇ ਛਾਵਾਂ ਨੂੰ ਇਕ ਬਾਪੂ ਨੂੰ ਕੁਝ ਨਾ ਹੋਵੇ ਦੂਜਾ ਸੁੱਖੀ ਰੱਖੀ ਸਦਾ ਮਾਵਾਂ?
ਇਕ ਚੰਗੀ ਮਾਂ ਹਰ ਪੁੱਤ ਕੋਲ ਹੁੰਦੀ ਹੈ ਪਰ ਇੱਕ ਚੰਗਾ ਪੁੱਤ ਕਿਸੇ ਕਿਸੇ ਮਾਂ ਕੋਲ ਹੁੰਦਾ ਹੈ?
ਬਾਪੂ ਦਾ ਦਿੱਤਾ ਹੌਸਲਾ ਤਰੱਕੀ ਦੇ ਰਾਹ ਖੋਲ੍ਹ ਦਿੰਦਾ ਹੈ ਤੇ ਮਾਂ ਦੀ ਦਿੱਤੀ ਅਸੀਸ ਜ਼ਿੰਦਗੀ ਨੂੰ ਖੂਬਸੂਰਤ ਬਣਾ ਦਿੰਦੀ ਹੈ?
ਪਿਤਾ ਦਾ ਹੱਥ ਫੜ੍ਹ ਲਵੋਂ ਦੁਨੀਆਂ ਵਿੱਚ ਕਿਸੇ ਦੇ ਪੈਰ ਫ਼ੜਨ ਦੀ ਨੌਬਤ ਨਹੀਂ ਆਵੇਗੀ?
ਨਿਵਿਆਂ ਚ ਰੱਖੀ ਮਾਲਕਾ ਬਹੁਤ ਮਸ਼ਹੂਰ ਨਾ ਕਰੀਂ ਇੱਕ ਭਾਰਾਵਾਂ ਨਾਲ਼ ਸਾਂਝ ਬਣਾਈ ਰੱਖੀ ਦੂਜਾ ਮਾਪਿਆਂ ਕੋਲੋਂ ਦੂਰ ਨਾਂ ਕਰੀਂ?
ਨਾ ਅਸੀਂ ਮੰਗਦੇ ਧੁੱਪਪ ਵੇ ਰੱਬਾ ਨਾਂ ਹੀ ਮੰਗਦੇ ਛਾਵਾਂ ਨੂੰ ਇਕ ਬਾਪੂ ਨੂੰ ਕੁਝ ਨਾ ਹੋਵੇ ਦੂਜਾ ਸੁੱਖੀ ਰੱਖੀ ਸਦਾ ਮਾਵਾਂ ਨੂੰ?
ਜਦੋ ਮਾ ਬਾਪ ਦਾ ਸਾਇਆ ਸਿਰ ਤੋਂ ਉੱਠ ਜਾਂਦਾ ਹੈ ਤਾਂ ਫਿਰ ਹਾਲਾਤਾਂ ਨਾਲ ਜੰਗ ਖੁਦ ਨੂੰ ਹੋਰ ਵੀ ਤਕੜੇ ਹੋ ਕੇ ਲੜਨੀ ਪੈਦੀ ਹੈ?
ਮਾਂ-ਪਿਓ ਦੀ ਜ਼ਿੰਦਗੀ ਪੁੱਤਰ ਦੀ ਜ਼ਿੰਦਗੀ ਬਣਾਉਣ ਵਿੱਚ ਨਿਕਲ ਜਾਂਦੀ ਹੈ ਅਤੇ ਬੇਟੇ ਦਾ ਸਟੇਟਸ ਲਿਖਦਾ ਹੈ?
ਲੋਕੀ ਕਹਿੰਦੇ ਨੇ ਕਿ ਪਹਿਲਾਂ ਪਿਆਰ ਭੁੱਲਿਆ ਨਹੀਂ ਜਾਂਦਾ ਫਿਰ ਪਤਾ ਨਹੀਂ ਕਿਉਂ ਲੋਕ ਆਪਣੇ ਮਾਪਿਆਂ ਦੇ ਪਿਆਰ ਨੂੰ ਭੁੱਲ ਜਾਂਦੇ ਹਨ?
ਮਾਂ ਦੀ ਅਜਾਮਤ ਤੋਂ ਵਧੀਆ ਜਾਮ ਕੀ ਹੋਵੇਗਾ ਮਾਂ ਦੀ ਖਿਦਮਤ ਤੋਂ ਵਧੀਆ ਕੰਮ ਕੀ ਹੋਵੇਗਾ?
ਤੇਰੀ ਮਮਤਾ ਦੇ ਅੱਗੇ ਸਭ ਕੁਝ ਫੀਕਾ ਹੈ ਮਾਂ ਤੂੰ ਨਹੀਂ ਤਾਂ ਇਹ ਜੀਵਨ ਅਧੂਰਾ ਅਤੇ ਬੇਸਲਿਕਾ ਹੈ?
ਮੇਰੀ ਮਾਂ ਦਾ ਆਸ਼ੀਰਵਾਦ ਉਹ ਕੀਮਤੀ ਤਿਲਕ ਹੈ ਜਿਸ ਦੇ ਸਾਹਮਣੇ ਹਰ ਤਕਲੀਫ਼ ਅਤੇ ਦਰਦ ਬੇਅਸਰ ਹੋ ਜਾਂਦਾ ਹੈ?
ਸਭ ਨੇ ਕਿਹਾ ਅੱਛੇ ਨਾਲ ਜਾਨਾ ਅਤੇ ਮਾਂ ਨੇ ਕਿਹਾ ਪੁੱਤਰ ਜਲਦੀ ਆਣਾ?
ਮਾਂ ਸਭ ਦੀ ਜਗ੍ਹਾ ਲੈ ਸਕਦੀ ਹੈ ਰ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ?
ਜੀਵਨ ਵਿੱਚ ਇੱਕ ਗੱਲ ਤਾਂ ਤੈਅ ਹੈ ਕਿ ਮਾਂ ਪਿਤਾ ਦੇ ਸਿਵਾਅ ਕੋਈ ਆਪਣਾ ਨਹੀਂ ਹੁੰਦਾ?
ਸਿਰਫ਼ ਖੋਣ ਵਾਲਾ ਹੀ ਜਾਣਦਾ ਹੈ ਮਾਂ ਨੂੰ ਖੋਣ ਤੋਂ ਬਾਅਦ ਉਹ ਹਰ ਰੋਜ਼ ਕਿਸ ਦਰਦ ਤੋਂ ਗੁਜ਼ਰਦਾ ਹੈ?
ਅੱਖ ਖੋਲਾਂ ਤਾਂ ਚਿਹਰਾ ਮੇਰੀ ਮਾਂ ਦਾ ਹੋਵੇ ਅੱਖ ਬੰਦ ਹੋਵੇ ਤਾਂ ਸੁਪਨਾ ਮੇਰੀ ਮਾਂ ਦਾ ਹੋਵੇ ਮੈਂ ਮਰ ਵੀ ਜਾਵਾਂ ਤਾਂ ਕੋਈ ਗ਼ਮ ਨਹੀਂ ਪਰ ਕਫਨ ਮਿਲੇ ਤਾਂ ਦੁਪੱਟਾ ਮੇਰੀ ਮਾਂ ਦਾ ਹੋਵੇ?
We hope you enjoyed reading these beautiful Maa Punjabi Quotes and felt the deep emotions of a mother’s unconditional love, care, and sacrifice. These heartfelt words beautifully express the special bond between a mother and child, reminding us of the countless ways our mothers support, guide, and inspire us throughout life.
Maa quotes hold a special place in our hearts because they reflect the values of love, respect, gratitude, and family. These meaningful Punjabi expressions capture the warmth of our culture and help us share our feelings for the most precious person in our lives—our mother.
We would love to hear your thoughts about these Punjabi Maa Quotes. Please share in the comments which quote touched your heart the most or reminded you of a special memory with your mother. Your words and experiences can inspire others to appreciate and celebrate the beautiful relationship they share with their Maa.
These Maa Quotes for WhatsApp and Maa Quotes for Facebook Posts are perfect for expressing your love and gratitude on social media. Sharing these emotional messages can help spread appreciation for mothers and remind everyone to value their love and sacrifices.
Thank you for taking the time to read these heartfelt Maa Quotes. Your feedback and support encourage us to share more meaningful content that celebrates love, family, and relationships. May every mother always be blessed with happiness, respect, and endless love.
Punjabi Gurbani Quotes: Divine Words of Wisdom, Peace, and Inspiration Punjabi Gurbani quotes are…
Funny Quotes: Bringing Laughter, Joy, and Positivity to Everyday Life Funny quotes have a special…
Breakup Quotes: Words of Healing, Strength, and New Beginnings Breakup quotes have a special way…
Alone Quotes: Finding Strength, Peace, and Self-Discovery in Solitude Alone quotes beautifully express the emotions,…
Dharmik Quotes: Spiritual Wisdom, Peace, and Inspiration for Life Dharmik quotes are powerful expressions of…
Suit Quotes: Elegance, Confidence, and the Power of Personal Style Suit quotes beautifully express the…